You Talking To Me?

Guru Randhawa

ਮਿਲੇ ਕੋਈ ਸਾਡੇ ਵਰਗਾ ਤਾਂ ਆਕੇ ਦੱਸ
ਐਵੇਂ ਜਣੇ ਖਣੇ ਵੱਲ ਵੇਖ ਕੇ ਨਾ ਹੱਸ
ਮਿੱਤਰਾਂ ਦਾ ਬੋਲਬਾਲਾ Hollywood ਤੱਕ
ਅੱਖ ਬੰਦ ਕਰ wish ਕਰਨੀ ਹੈ pluck

ਮਿਲੇ ਕੋਈ ਸਾਡੇ ਵਰਗਾ ਤਾਂ ਆਕੇ ਦੱਸ
ਐਵੇਂ ਜਣੇ ਖਣੇ ਵੱਲ ਵੇਖ ਕੇ ਨਾ ਹੱਸ
ਮਿੱਤਰਾਂ ਦਾ ਬੋਲਬਾਲਾ Hollywood ਤੱਕ
ਅੱਖ ਬੰਦ ਕਰ wish ਕਰਨੀ ਹੈ pluck

ਹੋ Lambo ਚੱਲੇ 100 ਜੀ ਚਲਦੀ ਆ ਤੇਜ਼
Vintage ਗੱਡੀਆਂ ਦਾ ਮਿੱਤਰਾਂ ਨੂੰ craze
ਛੋਟੀ ਮੋਟੀ ਗੱਡੀ ਉੱਤੇ ਅੱਖ ਨਹੀਓ ਰੱਖਦਾ
ਫੋਕੀਆਂ ਬੁਗਾਟੀ ਨੂੰ ਕਰਾਉਂਦਾ ਮੇਰਾ face

You talking to me?

You talking to me?

ਪੜ੍ਹੇ ਨਾ ਕਿਤਾਬਾਂ ਜਟ ਪੜ੍ਹ ਲੈਂਦੇ ਅੱਖ
ਪਰਖੀ ਨਾ ਮਾਰ ਸਾਡੀ ਬੜੀ ਦੂਰ ਤੱਕ
ਹੋ ਜਿਥੇ ਰੱਖਾਂ ਪੈਰ ਬਣੇ ਮੂੜ ਮਿੱਠੀਏ
ਪਿਛੇ ਪਿਛੇ ਦੁਨੀਆਂ ਦੇ ਨਾਲ ਮੇਰੇ luck
ਹੋ ਸੂਰਜ ਵਾਂਗੂ ਨਾਮ shine ਕਰਦਾ
Moon ਵਾਂਗੂ ਠੰਡਾ ਐ ਸੁਭਾ ਜਟ ਦਾ
ਕਿੰਨੇ ਕਿੰਨੇ ਪਿਆਰ ਨਾਲ ਗੱਲ ਕਰ ਲਈ
ਹਰ ਇਕ ਜਾਨੇ ਦਾ ਹਿਸਾਬ ਰੱਖਦਾ

You talking to me?

ਹੋ Lambo ਚੱਲੇ 100 ਜੀ ਚਲਦੀ ਆ ਤੇਜ਼
Vintage ਗੱਡੀਆਂ ਦਾ ਮਿੱਤਰਾਂ ਨੂੰ craze
ਛੋਟੀ ਮੋਟੀ ਗੱਡੀ ਉੱਤੇ ਅੱਖ ਨਹੀਓ ਰੱਖਦਾ
ਫੋਕੀਆਂ ਬੁਗਾਟੀ ਨੂੰ ਕਰਾਉਂਦਾ ਮੇਰਾ face

ਹੋ ਚਾਰੇ ਪਾਸੇ first class ਸੋਈ ਪਈ ਐ
ਜਟ ਜਿਤ ’ਤਾ ਜਹਾਜ ਚ ਜ਼ਮੀਨ ਪਈ ਐ
ਸਾਰੇ ਕਹਿੰਦੇ ਨੇ ਅਮੀਰੀ ਵਿਚ ਹਿੱਸਾ ਜਟ ਦਾ
ਅੜੇ ਕੱਲੀ ਬੈਠੀ ਦੱਸੀ ਤੈਨੂੰ ਕਿੱਸਾ ਜਟ ਦਾ
ਹੋ Lambo ਚੱਲੇ 100 ਜੀ ਚਲਦੀ ਆ ਤੇਜ਼
Vintage ਗੱਡੀਆਂ ਦਾ ਮਿੱਤਰਾਂ ਨੂੰ craze
ਛੋਟੀ ਮੋਟੀ ਗੱਡੀ ਉੱਤੇ ਅੱਖ ਨਹੀਓ ਰੱਖਦਾ
ਫੋਕੀਆਂ ਬੁਗਾਟੀ ਨੂੰ ਕਰਾਉਂਦਾ ਮੇਰਾ face

Here’s a man who would not take it anymore
Take it anymore Anymore

Músicas más populares de Guru Randhawa

Otros artistas de Film score