Black Raat

Gursharanjot Singh Randhawa

ਓ ਕਾਲੀ ਕਾਲੀ ਰਾਤ ਵਿਚ
ਜਾਗ ਜਾਗ ਕੇ ਨੀ ਤੈਨੂੰ ਯਾਦ ਮੈਂ ਕਰਾ ਨੀ ਮੁਟਿਆਰੇ
ਓ ਅਂਬੜਾਂ ਦਾ ਚੰਨ ਮੈਨੂ
ਤਕਦਾ ਰਿਹਾ ਨੀ ਨਾਲੇ
ਟੀਚਹਰਾਂ ਕਰਨ ਮੈਨੂ ਤਾਰੇ
ਕਾਹਤੋਂ ਆਯੀ ਨਾ ਮਿਲਣ ਲਾਕੇ ਲਾਰੇ
ਓ ਕਾਲੀ ਕਾਲੀ ਰਾਤ ਵਿਚ
ਜਾਗ ਜਾਗ ਕੇ ਨੀ ਤੈਨੂੰ ਯਾਦ ਮੈਂ ਕਰਾ ਨੀ ਮੁਟਿਆਰੇ

ਜਿਹਦਾ ਦਿੱਤਾ ਸੀ ਗੁਲਾਬ ਮੈਨੂ
ਲਗਦਾ ਖਰਾਬ ਮੈਨੂ
ਚਹਦੇ ਨਾ ਸ਼ਰਾਬ ਮੈਨੂ ਸੋਹਣੀਏ
ਆ ਨੀਂਦ ਦਿੱਤੀ ਚੱਕ ਮੇਰੀ
ਲਗਦੀ ਨਾ ਅੱਖ ਮੇਰੀ
ਔਰ ਕਿਵੇਈਂ ਮੈਨੂ ਸੋਹਣੀਏ
ਓ ਮਾਝੇ ਦਾ ਆ ਜੱਟ ਨੀ
ਤੂ ਭੁੱਲ ਗਯੀ ਝੱਟ ਬੱਤੀ
ਕਰ ਗਯੀ ਆ ਬੰਦ ਨੀ ਚੁਬਾਰੇ
ਓ ਕਾਹਤੋਂ ਆਯੀ ਨਾ ਮਿਲਣ ਲਾਕੇ ਲਾਰੇ
ਓ ਕਾਲੀ ਕਾਲੀ ਰਾਤ ਵਿਚ
ਜਾਗ ਜਾਗ ਕੇ ਨੀ ਤੈਨੂੰ ਯਾਦ ਮੈਂ ਕਰਾ ਨੀ ਮੁਟਿਆਰੇ

ਪਾਇਆ ਤੇਰੇ ਨਾਲ ਪ੍ਯਾਰ
ਪਈ ਗਾਏ ਸਾਰੇਯਾ ਨਾ ਵੈਰ
ਹੁੰਨ ਲਗਦੀ ਨਾ ਖੈਰ ਮੈਨੂ ਸੋਹਣੀਏ
ਕਦੇ ਅੱਖੀਆਂ ਮਿਲਾਵੇ ਕਦੇ ਅੱਖੀਆਂ ਚੁਰਾਵੇ
ਕਾਹਤੋਂ ਕਰਦੀ ਨੀ care ਹੁਣ ਸੋਹਣੀਏ

ਓ ਤੇਰੇ ਪੀਛੇ ਜੱਟ ਹੁੰਨ
ਕੱਡ ਡੁੰਗਾ ਵੱਟ ਕਦੇ
ਆਯੀ ਪਿੰਡ ਸਾਡੇ ਨੀ ਤੂ ਨਾਰੇ
ਕਾਹਤੋਂ ਆਯੀ ਨਾ ਮਿਲਣ ਲਾਕੇ ਲਾਰੇ
ਓ ਕਾਲੀ ਕਾਲੀ ਰਾਤ ਵਿਚ
ਜਾਗ ਜਾਗ ਕੇ ਨੀ ਤੈਨੂੰ ਯਾਦ ਮੈਂ ਕਰਾ ਨੀ ਮੁਟਿਆਰੇ

Curiosidades sobre la música Black Raat del Guru Randhawa

¿Cuándo fue lanzada la canción “Black Raat” por Guru Randhawa?
La canción Black Raat fue lanzada en 2022, en el álbum “Man of the Moon”.
¿Quién compuso la canción “Black Raat” de Guru Randhawa?
La canción “Black Raat” de Guru Randhawa fue compuesta por Gursharanjot Singh Randhawa.

Músicas más populares de Guru Randhawa

Otros artistas de Film score