Surma Surma

VEE, GURSHARANJOT SINGH RANDHAWA, JAY SEAN

ਊਊਊ
Can’t nobody do it any better
Than the way you do oh
Girl you got me caught up in my feelings
Because it’s all about you.

ਅੱਖੀਆਂ ਚ ਪਾ ਕੇ ਨੀ ਤੂੰ ਸੂਰਮਾ ਸੂਰਮਾ
ਸਿੱਖਿਆ ਤੂੰ ਦਸ ਕਿੱਥੋਂ ਤੁਰਨਾ ਤੁਰਨਾ..
ਅੱਖੀਆਂ ਚ ਪਾ ਕੇ ਨੀ ਤੂੰ ਸੂਰਮਾ ਸੂਰਮਾ
ਸਿੱਖਿਆ ਤੂੰ ਦਸ ਕਿੱਥੋਂ ਤੁਰਨਾ ਤੁਰਨਾ
ਏ ਯੇਹ ਯੇਹ ਊ ਊ ਊ
ਅੱਖੀਆਂ ਚ ਪਾ ਕੇ ਨੀ ਤੂੰ ਸੂਰਮਾ ਸੂਰਮਾ
ਸਿੱਖਿਆ ਤੂੰ ਦਸ ਕਿੱਥੋਂ ਤੁਰਨਾ ਤੁਰਨਾ
ਤੁਰਨਾ ਤੁਰਨ ਤੁਰਨਾ ਤੁਰਨਾ
ਜਿਹੜਾ suit ਤੂੰ ਪਾਯਾ ਆ ਪਾਯਾ ਆ
ਸਬ ਪੁੱਛਦੇ ਨੇ ਕਿੱਥੋਂ ਮਿਲਦਾ ਆ
ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ
ਦੇਖ ਦੇਖ ਹੋਇ ਜਾਂਦਾ ਹਾਲ ਬੁਰਾ ਦਿਲ ਦਾ ਆ
ਓ ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ
ਦੇਖ ਦੇਖ ਹੋਇ ਜਾਂਦਾ ਹਾਲ ਬੁਰਾ ਦਿਲ ਦਾ ਆ
ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ

Girl the way you walking around you are so inconsiderate
Everything you rocking girl you know that I’m feeling it
It’s everything that you do to me You break all the rules
You ain’t gotta play you know the sun can shine
On you in the night and day You put a hold on time
In a sudden give me chills without touching
All these things that you do to me

ਸਾਰਾ ਪੰਗਾ ਤੇਰੀ ਗੱਲ ਵਾਲੇ ਤਿਲ ਦਾ ਆ
ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ
ਦੇਖ ਦੇਖ ਹੋਇ ਜਾਂਦਾ ਹਾਲ ਬੁਰਾ ਦਿਲ ਦਾ ਆ
ਓ ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ
ਦੇਖ ਦੇਖ ਹੋਇ ਜਾਂਦਾ ਹਾਲ ਬੁਰਾ ਦਿਲ ਦਾ ਆ
ਤੇਰੇ ਸੂਰਮੇ ਨੇ ਲੁੱਟ ਲੇਯਾ ਦਿਲ ਦਿਲ
ਦਿਲ ਕੇਂਦਾ ਹੁਣ ਕੱਲੀ ਕਿੱਤੇ ਮਿਲ ਮਿਲ
ਤੇਰੇ ਸੂਰਮੇ ਨੇ ਲੁੱਟ ਲੇਯਾ ਦਿਲ ਦਿਲ
ਦਿਲ ਕੇਂਦਾ ਹੁਣ ਕੱਲੀ ਕਿੱਤੇ ਮਿਲ ਮਿਲ
ਨੀ ਜਿਹੜਾ ਤੇਰੇ ਕੋਲ ਰਹਿ ਗਯਾ
ਰੱਖੀਂ ਮੇਰੇ ਦਿਲ ਦਾ ਖ਼ਯਾਲ
ਨੀ ਵੇਖੀ ਕਿੱਥੇ ਤੋੜ ਨਾ ਦੇਵੀ
ਗੁਰੂ ਦਾ ਹੋ ਜੁਗਾ ਬੁਰਾ ਹਾਲ

Because I’m stuck in the middle
A little and didn’t do anything didn’t even gimme a reason
But you still teasing me
But i got be and i wanna be with you baby

ਨੀ ਜਿਹੜਾ ਤੇਰੇ ਕੋਲ ਰਹਿ ਗਯਾ
ਰੱਖੀਂ ਮੇਰੇ ਦਿਲ ਦਾ ਖ਼ਯਾਲ
ਨੀ ਵੇਖੀ ਕਿੱਥੇ ਤੋੜ ਨਾ ਦੇਵੀ
ਗੁਰੂ ਦਾ ਹੋ ਜੁਗਾ ਬੁਰਾ ਹਾਲ
ਰਬ ਦੀ ਸੋਂਹ ਮਾਮਲਾ ਦਿਲ ਦਾ ਆ
ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ
ਦੇਖ ਦੇਖ ਹੋਇ ਜਾਂਦਾ ਹਾਲ ਬੁਰਾ ਦਿਲ ਦਾ ਆ
ਹੋ ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ

Can’t nobody do it any better than the way you do
ਕਾਲੀ ਤੇਰੀ ਗੁੱਟ ਗੋਲਮੋਲ ਲੱਕ ਹਿਲਡਾ ਆ

Guru
Jay Sean

Curiosidades sobre la música Surma Surma del Guru Randhawa

¿Quién compuso la canción “Surma Surma” de Guru Randhawa?
La canción “Surma Surma” de Guru Randhawa fue compuesta por VEE, GURSHARANJOT SINGH RANDHAWA, JAY SEAN.

Músicas más populares de Guru Randhawa

Otros artistas de Film score