Lahore [Remix 1]

VEE, GURU RANDHAWA

ਓ ਲਗਦੀ ਲਾਹੋਰ
ਓ ਲਗਦੀ ਲਾਹੋਰ
ਓ ਲਗਦੀ ਲਾਹੋਰ

ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ
ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ
ਦਿੱਲੀ ਦਾ ਨੱਖਰਾਂ ਆ
Style ਓਹਦਾ ਵੱਖਰਾ ਆ
Bombay ਦੀ ਗਰਮੀ ਵਾਂਗ
Nature ਓਹਦਾ ਅਥਰਾ ਆ
London ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ
London ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ
ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ

ਓ ਲਗਦੀ ਪੰਜਾਬ ਦੀ ਆ

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਿਹ ਗਈ ਆ
ਬੁੱਲਿਆ ਤੇ ਚੁੱਪ ਓਹ੍ਦੀ
ਸਭ ਕੁਝ ਕਿਹ ਗਈ ਆ

ਚੈਨ ਮੇਰਾ ਲੈ ਗਈ ਆ
ਦਿਲ ਵਿੱਚ ਬਿਹ ਗਈ ਆ
ਬੁੱਲਿਆ ਤੇ ਚੁੱਪ ਓਹ੍ਦੀ
ਸਭ ਕੁਝ ਕਿਹ ਗਈ ਆ
ਅੱਖਿਆਂ ਨਾਲ ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ
ਅੱਖਿਆਂ ਨਾਲ ਗੋਲੀ ਮਾਰਦੀ ਆ
ਅੰਦਰੋਂ ਪਿਆਰ ਵੀ ਕਰਦੀ ਆ
ਕੁੜੀ ਦਾ ਪਤਾ ਕਰੋ
ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ
ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ

ਓ ਲਗਦੀ ਲਾਹੋਰ ਦੀ ਆ

Curiosidades sobre la música Lahore [Remix 1] del Guru Randhawa

¿Quién compuso la canción “Lahore [Remix 1]” de Guru Randhawa?
La canción “Lahore [Remix 1]” de Guru Randhawa fue compuesta por VEE, GURU RANDHAWA.

Músicas más populares de Guru Randhawa

Otros artistas de Film score