Fashion

RAJAT NAGPAL, GURU RANDHAWA

ਇੱਕ ਗੋਰਾ ਰੰਗ ਦੂਜਾ ਰਹੇ fashion ਆਂ ਚ
ਉੱਤੋਂ ਨੱਖਰੇ ਦੀ ਕਰੀ ਜਾਵੇ ਅੱਤ ਨੀ
ਮਾਰ ਤੇ ਵਪਾਰ ਨੀ ਤੂੰ ਹੁਸਨ ਖਲਾਰ
ਨੀ ਤੂੰ businessਕਰ ਦਿੱਤੇ ਠੱਪ ਨੀ
ਤੇਰੀ walk ਤੇਰੀ talk ਬੜੀ grand
Walk ਤੇਰੀ talk ਬੜੀ grand
ਤੂੰ ਨੀਰੀ fashion ਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashion ਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand ਤੂੰ ਨੀਰੀ

Gucci ਵਾਲੇ ਤੈਨੁੰ ਹਾਏ ਲਭਦੇ ਨੀ ਫਿਰਦੇ
Prada ਵਾਲੇ ਕਰਦੇ ਨੇ Tweet ਨੀ
Singer ਵੀ ਸਾਰੇ ਹੋ ਗਏ ਤੇਰੇ ਨੀ ਦੀਵਾਨੇ
ਤੇਰੀ beauty ਊਤੇ ਲਿਖਦੇ ਨੇ ਗੀਤ ਨੀ
ਤੂੰ producer ਆਂ ਦੇ ਲੂੱਟ ਲੈ ਨੀ ਚੈਨ
Producer ਆਂ ਦੇ ਲੂੱਟ ਲੈ ਨੀ ਚੈਨ
ਤੂੰ ਨੀਰੀ fashion ਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashionਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand ਤੂੰ ਨੀਰੀ

ਜਿਸ ਦਿਨ ਤੂੰ ਮਾਰੀ Bollywood ਵਿੱਚ entry
ਸਾਰੇ ਨੀ record ਜਾਣੇ ਟੁੱਟ ਨੀ
ਰਹਿੰਦਿਆਂ ਨੇ ਸੜਦੀਆਂ ਵਿੱਚੋ ਵਿੱਚ ਡਰਦੀਆਂ
Offerਆਂ ਨਾ ਜਾਣ ਕਿਤੇ ਛੁੱਟ ਨੀ
ਜਿਸ ਦਿਨ ਤੂੰ ਮਾਰੀ Bollywood ਵਿੱਚ entry
ਸਾਰੇ ਨੀ record ਜਾਣੇ ਟੁੱਟ ਨੀ
ਰਹਿੰਦਿਆਂ ਨੇ ਸੜਦੀਆਂ ਵਿੱਚੋ ਵਿੱਚ ਡਰਦੀਆਂ
Offerਆਂ ਨਾ ਜਾਣ ਕਿਤੇ ਛੁੱਟ ਨੀ
ਤੂੰ ਬਜਾ ਗਈ ਏਂ ਗੂਰੂ ਦਾ ਵੀ band
ਤੂੰ ਬਜਾ ਗਈ ਏਂ ਮਿੱਤਰਾਂ ਦਾ band
ਤੂੰ ਨੀਰੀ fashion ਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashion ਕੁੜੀਏ fashion ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand ਤੂੰ ਨੀਰੀ

Curiosidades sobre la música Fashion del Guru Randhawa

¿Cuándo fue lanzada la canción “Fashion” por Guru Randhawa?
La canción Fashion fue lanzada en 2019, en el álbum “High Rated Gabru”.
¿Quién compuso la canción “Fashion” de Guru Randhawa?
La canción “Fashion” de Guru Randhawa fue compuesta por RAJAT NAGPAL, GURU RANDHAWA.

Músicas más populares de Guru Randhawa

Otros artistas de Film score