Chhad Gayi [Remix]

GURU, MUZICAL DOCTORZ

ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ
ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ

ਓ ਤੈਨੂੰ ਦਿਲ ਚ ਵੱਸਾਯਾ ਸੀ
ਦਿਲ ਤੇਰੇ ਨਾਲਾ ਲਾਯਾ ਸੀ
ਤੈਨੂੰ ਦਿਨ ਰਾਤ ਚੌਨੇ ਆ
ਹੱਸ ਹੱਸ ਹੁਣ ਰੋੰਨੇ ਆ
ਤੈਨੂੰ ਦਿਲ ਚ ਵੱਸਾਯਾ ਸੀ
ਦਿਲ ਤੇਰੇ ਨਾਲਾ ਲਾਯਾ ਸੀ
ਤੈਨੂੰ ਦਿਨ ਰਾਤ ਚੌਨੇ ਆ
ਹੱਸ ਹੱਸ ਹੁਣ ਰੋੰਨੇ ਆ
ਤੂ ਜੀਤ ਗਯੀ ਮੈਂ ਮੰਨ ਲਯੀ ਹਾਰ
ਕੀਤਾ ਇਨਕ਼ਾਰ ਤੂ ਕਰਕੇ ਪ੍ਯਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ
ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ

ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ
ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ

ਗੁਰੂ ਸਬ ਕੁਝ ਹਾਰ ਗਯਾ
ਕਾਹਦਾ ਤੇਰੇ ਨਾਲ ਪ੍ਯਾਰ ਪਯਾ
ਰੱਬ ਮੰਨੇਯਾ ਸੀ ਮੈਂ ਤੈਨੂੰ
ਦਗਾ ਦੇ ਗਯੀ ਏ ਤੂ ਮੈਨੂੰ
ਗੁਰੂ ਸਬ ਕੁਝ ਹਾਰ ਗਯਾ
ਕਾਹਦਾ ਤੇਰੇ ਨਾਲ ਪ੍ਯਾਰ ਪਯਾ
ਰੱਬ ਮੰਨੇਯਾ ਸੀ ਮੈਂ ਤੈਨੂੰ
ਦਗਾ ਦੇ ਗਯੀ ਏ ਤੂ ਮੈਨੂੰ
ਰੋਗ ਲਾ ਗਯੀ ਬੇਸੁਮਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ
ਮੈਨੂੰ ਛੱਡ ਗਯੀ ਤੂ ਅੱਧ ਵਿਚਕਾਰ
ਤੂ ਕਰਕੇ ਪ੍ਯਾਰ ਕੀਤਾ ਇਨਕ਼ਾਰ
ਤੈਨੂੰ ਲੱਭ ਗਯਾ ਨਵਾ ਦਿਲਦਾਰ
ਲਯੀ ਨਾ ਸਾਰ ਕੀਤਾ ਇਨਕ਼ਾਰ

Curiosidades sobre la música Chhad Gayi [Remix] del Guru Randhawa

¿Quién compuso la canción “Chhad Gayi [Remix]” de Guru Randhawa?
La canción “Chhad Gayi [Remix]” de Guru Randhawa fue compuesta por GURU, MUZICAL DOCTORZ.

Músicas más populares de Guru Randhawa

Otros artistas de Film score