Yaar Beli

Avtar Dhaliwal, Harman

Deep Jandu
Guri
ਪ੍ਯਾਰ ਵਿਚ ਰਿਹ ਗਿਆ ਨੇ ਧੋਖੇ ਬਾਜੀ ‘ਆਂ
ਚਿੱਟੇ ਵਾਂਗੂ ਅੱਜ ਕਲ ਆਮ ਬਿਕਦਾ
ਕੋਈ ਉਡ ਦੀ ਕਬੂਤਰੀ ਕੋਯੀ ਔਖੀ ਗੱਲ ਨੀ
ਜਿਹਡੇ ਲੌਂਦੇ ਨੇ ਵੀ ਓਹ੍ਨਾ ਵਿਚੋਂ ਨਸ਼ਾ ਦਿੱਸਦਾ
ਕਾਲੇ ਸ਼ੀਸ਼ੇਯਾ ਦੇ ਪਿਛੇ ਲੋਕਿ ਪ੍ਯਾਰ ਕਰਦੇ ਹਨ
ਕਾਲੇ ਸ਼ੀਸ਼ੇਯਾ ਦੇ ਪਿਛੇ ਲੋਕਿ ਪ੍ਯਾਰ ਕਰਦੇ
ਕਾਹੌਂਦੇ ਸੂਚੇ ਪਾਕੇ ਝੂਠੀਆਂ ਪਹੇਲਿਯਨ
ਕਿਹੰਦੇ ਉਂਚਿਯਾ ਹਵੇਲੀਆਂ ਹਨ
ਕਾਰ ਆਂ ਲਮਮਿਯਾ ਤੇ ਸਹੇਲੀਆਂ
ਵੀਰੇ ਪੱਲੇ ਸਾਡੇ ਕੱਖਨੀ
ਯਾਰ ਬੇਲੀ ਆਂ ਦੇ ਵੇਲੀ ਆਂ

ਗੁੱਡੀ ਅੰਬਰਾ ਤੇ ਇਕ ਦਿਨ ਓਹ ਦੀ ਚੜਦੀ
ਓ ਜੇਡਾ ਦਿਨ ਰਾਤ ਮਿਹਨਤੀ ਪੁਜਾਰੀ ਹੁੰਦਾ ਆ
ਟੀਚਰਾ ਬਥੇਰੇ ਲੋਕਿ ਰਿਹਿੰਦੇ ਕਰਦੇ
ਭ੍ਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਏ
ਸਥ ਵਿਚ ਬਿਹ ਕੇ ਗੀਤ ਗੇਯਾ ਲੈਣੇ ਆ
ਮੋਟਰ ਆਂ ਤੇ ਟਾਨੀਆ ਸਜਾ ਲੈਣੇ ਆ
ਲੋਕਿ ਆਂਖ ਦੇ ਨੇ ਮਾਰਦਾ ਆਏ ਵੇਲਿਯਨ
ਕਿਹੰਦੇ ਉਂਚਿਯਾ ਹਵੇਲੀਆਂ ਹਨ
ਕਾਰ ‘ਆਂ ਲਮਮਿਯਾ ਤੇ ਸਹੇਲੀਆਂ
ਵੀਰੇ ਪੱਲੇ ਸਾਡੀ ਕੱਖ ਨੀ
ਯਾਰ ਬੇਲੀ ਆਂ ਦੇ ਵੇਲੀ ਆਂ

ਚਂਗੇ ਆਂ ਜਾ ਮਾਡੇ ਸਾਡਾ ਰਬ ਜਾਂਦਾ ਏ
ਪਰ ਯਾਰਾ ਦੇ ਲਾਯੀ ਖੜ ਦੇ ਆਂ ਹਿਕ ਤਾਂ ਕੇ
ਲੋਡ ਪਵੇ ਸਿਰ ਟੱਲੀ ਉੱਤੇ ਤਾਰ ਦਈਏ
ਆਵੇ ਆਫਤ ਤਾਂ ਖੜ ਜਾਈਏ ਕਦ ਬਣ ਕੇ
ਬਿਕ ਜਾਂਦੇ ਨੇ ਗਵਾਹ ਐਥੇ ਕੋਡੀਆ ਦੇ ਭਾਵ
ਬਿਕ ਜਾਂਦੇ ਨੇ ਗਵਾਹ ਐਥੇ ਕੋਡੀਆ ਦੇ ਭਾਵ
ਸੱਚੀਆਂ ਨਾਲ ਜਾਂਦਿਯਨ ਨੇ ਖੇਲਾ ਖੇਲਿਯਨ
ਕਿਹੰਦੇ ਉਂਚਿਯਾ ਹਵੇਲੀਆਂ ਹਨ
ਕਾਰ ‘ਆਂ ਲਮਮਿਯਾ ਤੇ ਸਹੇਲੀਆਂ
ਵੀਰੇ ਪੱਲੇ ਸੱਡੇ ਕੱਖ ਨੀ
ਯਾਰ ਬੇਲੀ ਆਂ ਦੇ ਵੇਲੀ ਆਂ

ਓ ਨਿੱਕੇ ਹੁੰਦੇਯਨ ਤੋ ਦੁਖ ਅੱਸੀ ਬਡੇ ਦੇਖੇ ਨੇ
ਪਰ ਰੱਬ ਦੀ ਰਜ਼ਾ ਦੇ ਵਿਚ ਆਸਾ ਰਖੇਯਾ
ਅੱਜ ਵੇਖ ਲੋ ਵੀ ਹਰਮਨ ਖਨੋਰੀ ਵੇਲ ਨੂ
ਗੀਤਾ ਵਿਚ ਗੱਲਾਂ ਦਸਦਾ ਏ ਸਛਿਯਾ
ਮਰਡਾਹੇਡੀ ਵਾਲਾ ਯਾਰ ਅਵਤਾਰ ਧਾਲੀਵਾਲ
ਮਰਡਾਹੇਡੀ ਵਾਲਾ ਯਾਰ ਅਵਤਾਰ ਧਾਲੀਵਾਲ
ਗਾਣਾ ਜਿਦੇ ਨਾਲ ਚਲੇ ਵਿਚ ਯਾਰ ਬੇਲੀ ਆਂ
ਕਿਹੰਦੇ ਉਂਚਿਯਾ ਹਵੇਲੀਆਂ ਹਨ
ਕਾਰ ‘ਆਂ ਲਮਮਿਯਾ ਤੇ ਸਹੇਲੀਆਂ
ਵੀਰੇ ਪੱਲੇ ਸੱਦੇ ਕਖ ਨੀ
ਯਾਰ ਬੇਲੀ ‘ਆਂ ਦੇ ਬੇਲੀ ‘ਆਂ
ਆਗਿਆ ਨੀ ਓਹੀ ਬਿਲੋ ਟੈਮ
ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ
ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ
ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ

Curiosidades sobre la música Yaar Beli del Guri

¿Quién compuso la canción “Yaar Beli” de Guri?
La canción “Yaar Beli” de Guri fue compuesta por Avtar Dhaliwal, Harman.

Músicas más populares de Guri

Otros artistas de Alternative rock