Jaan

JOTI DHILLON, SANDEEP LALLYAN

ਗੱਲ ਤਾਂ ਮੈਂ ਉਂਝ ਤੇਰੇ ਨਾਲ ਸੋਹਣਿਆਂ ਸਮਿਆਂ ਤੋਂ ਕਰਦੀ
ਪਰ ਕਹਿ ਨਈਓਂ ਹੋਇਆ ਕਦੇ ਮੈਥੋਂ ਚੰਨ ਵੇ ਹਾਂ ਮੈਂ ਰੱਵਾ ਡਰਦੀ
ਗੱਲ ਤਾਂ ਮੈਂ ਉਂਝ ਤੇਰੇ ਨਾਲ ਸੋਹਣਿਆਂ ਸਮਿਆਂ ਤੋਂ ਕਰਦੀ
ਪਰ ਕਹਿ ਨਈਓਂ ਹੋਇਆ ਕਦੇ ਮੈਥੋਂ ਚੰਨ ਵੇ ਹਾਂ ਮੈਂ ਰੱਵਾ ਡਰਦੀ
ਪਾਵੇਂ ਬਾਤ ਇਸ਼ਕ ਦੀ ਤੂੰ ਰਾਤ ਹਨੇਰੀ ਚ
ਮੈਂ ਭਰਾਂ ਹੁੰਗਾਰਾ ਤੇਰੇ ਮੋਢੇ ਸਿਰ ਰੱਖ ਕੇ
ਲਾ ਲੈ ਸੀਨੇਂ ਯਾ ਫਿਰ ਜਾਨ ਹੀ ਮੇਰੀ ਲੈ ਲੈ ਤੂੰ
ਪਰ ਜੀ ਨੀਂ ਹੋਣਾ ਪਿਆਰ ਦਿਲਾਂ ਦੇ ਵਿਚ ਦੱਬ ਕੇ
ਲਾ ਲੈ ਸੀਨੇਂ ਯਾ ਫਿਰ ਜਾਨ ਹੀ ਮੇਰੀ ਲੈ ਲੈ ਤੂੰ
ਪਰ ਜੀ ਨੀਂ ਹੋਣਾ ਪਿਆਰ ਦਿਲਾਂ ਦੇ ਵਿਚ ਦੱਬ ਕੇ

ਤਾਨੇ ਸਭ ਸਹਿ ਲੂੰ ਇਕ ਤੇਰੇ ਕਰਕੇ ਸੱਜਣਾ ਮੈਂ ਜੱਗ ਦੇ
ਪਰ ਤੈਨੂੰ ਵੇਖ ਵੇਖ ਕੇ ਨਾ ਕਦੇ
ਸੋਹਣਿਆਂ ਏਹੇ ਨੈਣ ਰੱਜ ਦੇ
ਤਾਨੇ ਸਭ ਸਹਿ ਲੂੰ ਇਕ ਤੇਰੇ ਕਰਕੇ ਸੱਜਣਾ ਮੈਂ ਜੱਗ ਦੇ
ਪਰ ਤੈਨੂੰ ਵੇਖ ਵੇਖ ਕੇ ਨਾ ਕਦੇ
ਸੋਹਣਿਆਂ ਏਹੇ ਨੈਣ ਰੱਜ ਦੇ
ਇੱਕ ਤੂੰ ਹੀ ਦਿਲ ਦੇ ਨੇਹੜੇ ਦਿਲ ਅੰਦਰ ਮੇਰੇ
ਤੇਰੇ ਬਾਜੋਂ ਕਿੱਥੇ ਜਾਵਾਂ ਥਾਂ ਲੱਭ ਦੇ
ਲਾ ਲੈ ਸੀਨੇਂ ਯਾ ਫਿਰ ਜਾਨ ਹੀ ਮੇਰੀ ਲੈ ਲੈ ਤੂੰ
ਪਰ ਜੀ ਨੀਂ ਹੋਣਾ ਪਿਆਰ ਦਿਲਾਂ ਦੇ ਵਿਚ ਦੱਬ ਕੇ
ਲਾ ਲੈ ਸੀਨੇਂ ਯਾ ਫਿਰ ਜਾਨ ਹੀ ਮੇਰੀ ਲੈ ਲੈ ਤੂੰ
ਪਰ ਜੀ ਨੀਂ ਹੋਣਾ ਪਿਆਰ ਦਿਲਾਂ ਦੇ ਵਿਚ ਦੱਬ ਕੇ

Curiosidades sobre la música Jaan del Guri

¿Quién compuso la canción “Jaan” de Guri?
La canción “Jaan” de Guri fue compuesta por JOTI DHILLON, SANDEEP LALLYAN.

Músicas más populares de Guri

Otros artistas de Alternative rock