Tenu Ni Pata

Guri

ਇਕ ਤੇਰੀ ਮਾ
ਇਕ ਤੇਰੀ ਮਾ
ਇਕ ਤੇਰੀ ਮਾ ਰਿਹੰਦੀ ਹਰ ਥਾ
ਮੈਨੂ ਤੇਰੇ ਘਰ ਵਲ ਔਣ ਨਾ ਦੇਵੇ
ਤੂ ਹੀ ਸਮਝਾ ਮੈਂ ਰਿਹ ਨਈ ਸਕਦਾ
ਯਾਦਾਂ ਤੇਰੀਯਾਨ ਹਾਏ ਮੈਨੂ ਸੋਣ ਨਾ ਦੇਵੇ
ਇਸ ਦਿਲ ਨੇ ਜਬ ਸੇ ਤੂਝਕੋ ਦੇਖਾ
ਯੇਹ ਤੋ ਤੇਰਾ ਹੋ ਚੁਕਾ
ਤੈਨੂ ਨੀ ਪਤਾ ਸੋਹਣੀਏ ਤੈਨੂੰ ਨੀ ਪਤਾ
ਹੋ ਤੇਰੇ ਗੋਰੇ ਗੋਰੇ ਮੁੱਖੜੇ ਤੇ
ਕਾਲਾ ਚਸ਼ਮਾ ਕਿੰਨਾ ਜਚਦਾ
ਤੈਨੂੰ ਨੀ ਪਤਾ ਸੋਹਣੀਏ ਤੈਨੂ ਨੀ ਪਤਾ
ਤੇਰੇ ਨੈਨਾ ਦੇ ਵਿਚ ਵੇਖ ਹੋ ਜਾਵੇ
ਭੰਗ ਦਾ ਨਸ਼ਾ
ਤੈਨੂ ਨੀ ਪਤਾ ਸੋਹਣੀਏ ਤੈਨੂ ਨੀ ਪਤਾ

ਫਸੇਯਾ ਪੇਯਾ ਏ ਮੁੰਡਾ ਜੁਲਫਾਂ ਦੇ ਜਾਲ
ਐਸੇ ਪਾਏ ਹੋਏ ਆ ਪਾਏ ਹੋਏ ਆ
ਬਿਨਾ ਹੀ ਦੁਨਾਲੀਯਨ ਤੋਂ
ਦਿਲਾਂ ਤੇ ਨਿਸ਼ਾਨੇ ਸਿਧੇ
ਲਾਏ ਹੋਏ ਆ ਲਾਏ ਹੋਏ ਆ
ਫਸੇਯਾ ਪੇਯਾ ਏ ਮੁੰਡਾ ਜੁਲਫਾਂ ਦੇ ਜਾਲ
ਐਸੇ ਪਾਏ ਹੋਏ ਆ ਪਾਏ ਹੋਏ ਆ
ਬਿਨਾ ਹੀ ਦੁਨਾਲੀਯਨ ਤੋਂ
ਦਿਲਾਂ ਤੇ ਨਿਸ਼ਾਨੇ ਸਿਧੇ ਲਾਏ ਹੋਏ ਆ
ਹੋ ਲੱਕ ਤੋਂ ਜਾਵੇ ਤਿਲ੍ਕ ਦੀ ਸਾੜੀ
ਸਿਲ੍ਕ ਦੀ ਹੋ ਜਾਏ ਨਾ ਖਤਾ
ਤੈਨੂ ਨੀ ਪਤਾ ਸੋਹਣੀਏ ਤੈਨੂੰ ਨੀ ਪਤਾ
ਹੋ ਤੇਰੇ ਗੋਰੇ ਗੋਰੇ ਮੁੱਖੜੇ ਤੇ
ਕਾਲਾ ਚਸ਼ਮਾ ਕਿੰਨਾ ਜਚਦਾ
ਤੈਨੂੰ ਨੀ ਪਤਾ ਸੋਹਣੀਏ ਤੈਨੂ ਨੀ ਪਤਾ
ਤੇਰੇ ਨੈਨਾ ਦੇ ਵਿਚ ਵੇਖ ਹੋ ਜਾਵੇ
ਭੰਗ ਦਾ ਨਸ਼ਾ
ਤੈਨੂ ਨੀ ਪਤਾ ਸੋਹਣੀਏ ਤੈਨੂ ਨੀ ਪਤਾ

ਤੂ ਮੇਰੀ ਹੀਰ ਤੇ ਮੈਂ ਰਾਂਝਾ ਨੀ
ਕਾਲੇ ਕਾਲੇ ਸ਼ੀਸ਼ੇਯਾਨ ਚ ਤੈਨੂ ਤਕਦਾ ਨੀ
ਤੈਨੂ ਤਕਦਾ ਮੈਂ ਕਦੇ ਥਕਦਾ ਨੀ
ਤੂ ਮੇਰੀ ਹੀਰ ਤੇ ਮੈਂ ਰਾਂਝਾ ਨੀ
ਹੋ ਬੇਬੀ ਡੋਲ ਤੂ ਕੁਝ ਤੋ ਬੋਲ
ਹਾਏ ਮੂਝਕੋ ਐਸੇ ਨਾ ਸਤਾ
ਤੈਨੂ ਨੀ ਪਤਾ ਸੋਹਣੀਏ ਤੈਨੂੰ ਨੀ ਪਤਾ
ਹੋ ਤੇਰੇ ਗੋਰੇ ਗੋਰੇ ਮੁੱਖੜੇ ਤੇ
ਕਾਲਾ ਚਸ਼ਮਾ ਕਿੰਨਾ ਜਚਦਾ
ਤੈਨੂੰ ਨੀ ਪਤਾ ਸੋਹਣੀਏ ਤੈਨੂ ਨੀ ਪਤਾ

ਹੋ ਤੇਰੇ ਗੋਰੇ ਗੋਰੇ ਮੁੱਖੜੇ ਤੇ
ਕਾਲਾ ਚਸ਼ਮਾ ਕਿੰਨਾ ਜਚਦਾ
ਤੈਨੂੰ ਨੀ ਪਤਾ ਸੋਹਣੀਏ ਤੈਨੂ ਨੀ ਪਤਾ

Músicas más populares de Guri

Otros artistas de Alternative rock