Bewafa Tu
ਬੇਵਫਾ ਬੇਵਫਾ
ਬੇਵਫਾ ਬੇਵਫਾ
ਬੇਵਫਾ ਤੂ ਬੇਵਫਾ ਤੂ
ਬੇਵਫਾ ਤੂ ਬੇਵਫਾ
ਬੇਵਫਾ ਤੂ ਬੇਵਫਾ ਤੂ
ਬੇਵਫਾ ਤੂ ਬੇਵਫਾ
ਦਿਲ ਤੋਡੇਯਾ ਤੂ ਮੁਖ ਮੋਡੇਯਾ ਤੂ
ਦਿਲ ਤੋਡੇਯਾ ਤੂ ਮੁਖ ਮੋਡੇਯਾ ਤੂ
ਦਿਲ ਤੋਡੇਯਾ ਤੂ ਮੁਖ ਮੋਡੇਯਾ ਤੂ
ਖੁਦਗਰ੍ਜ਼ ਏਂ ਤੂ ਬੇਦਰ੍ਦ ਏਂ ਤੂ
ਖੌਰੇ ਤਹਿਯੋਨ ਤੂ ਬੇਵਫਾ
ਬੇਵਫਾ ਤੂ ਬੇਵਫਾ ਤੂ
ਬੇਵਫਾ ਤੂ ਬੇਵਫਾ
ਬੇਵਫਾ ਤੂ ਬੇਵਫਾ ਤੂ
ਬੇਵਫਾ ਤੂ ਬੇਵਫਾ
ਬੇਵਫਾ ਬੇਵਫਾ
ਮੈਨੂ ਬੋਲਣ ਦਾ ਕੋਯੀ ਹਕ ਨਈ ਏ
ਸਜਨਾ ਤੇ ਵੀ ਸ਼ਕ ਨਈ ਏ
ਕਯੋਂ ਸਜ਼ਾ ਆਏ ਮੇਰੀ ਬੰਦੀ ਸੀ
ਰੂਹ ਜੁਦਾ ਹੋਣ ਤੌਂ ਡਰਦੀ ਸੀ
ਪੀੜਾਂ ਨੂ ਮੈਂ ਹੀ ਸਾਂਭ’ਦੀ ਹਾ
ਪੀੜਾਂ ਨੂ ਮੈਂ ਹੀ ਸਾਂਭ’ਦੀ ਹਾ
ਪੀੜਾਂ ਨੂ ਮੈਂ ਹੀ ਸਾਂਭ’ਦੀ ਹਾ
ਪੀੜਾਂ ਨੂ ਮੈਂ ਹੀ ਸਾਂਭ’ਦੀ ਹਾ
ਤੈਨੂ ਆਖਦੇ ਨੇ ਜੱਦ ਹੋ ਦਫਾ
ਬੇਵਫਾ ਤੂ, ਬੇਵਫਾ ਤੂ
ਬੇਵਫਾ ਤੂ, ਬੇਵਫਾ
ਬੇਵਫਾ ਤੂ, ਬੇਵਫਾ ਤੂ
ਬੇਵਫਾ ਤੂ, ਬੇਵਫਾ
ਆ ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ ਆ
ਇਕ ਕਮੀ ਤੇਰੀ ਏ ਸਾਹਾਂ ਨੂ
ਉਂਝ ਜ਼ਿੰਦਗੀ ਵਿਚ ਕੋਯੀ ਤੋਡ਼ ਨਈ
ਅੱਜ ਫੇਰ ਤੋਂ ਕਰਲੇ ਯਾਦ ਜ਼ਰਾ
ਜੱਦ ਕਿਹ ਗੇਯਾ ਸੀ ਤੇਰੀ ਲੋੜ ਨਈ
ਇਹ ਸਾਹ ਮੇਰੇ ਇਹ ਚਾਹ ਮੇਰੇ
ਕਦੇ ਹੁੰਦੇ ਸੀ ਹਾਏ ਇਹ ਨਾ ਮੇਰੇ
ਅੱਜ ਮਾਫੀ ਤੈਥੋਂ ਮੰਗ੍ਦਾ ਮੈਂ
ਖੁਦ ਨੂ ਸੂਲੀ ਤੇ ਟੰਗਦਾ ਮੈਂ
ਤੇਰੀ ਮਿਹਕ ਔਂਦੀ ਏ ਸਾਹਾਂ ਨੂ
ਜੱਦ ਗਲੀ ਤੇਰੀ ਚੋ ਲੰਗਦਾ ਮੈਂ
ਕੁਛਹ ਦਿਨ ਦੀ ਜ਼ਿੰਦਗੀ ਬਾਕੀ ਏ
ਨਿੱਤ ਲਹੂ ਨਾ ਦਿਲ ਨੂ ਰੰਗਦਾ ਮੈਂ
ਦੱਸ ਰਾਜ ਫਤਿਹਪੁਰ ਸਚ ਸਚ ਵੇ
ਦੱਸ ਰਾਜ ਫਤਿਹਪੁਰ ਸਚ ਸਚ ਵੇ
ਦੱਸ ਰਾਜ ਫਤਿਹਪੁਰ ਸਚ ਸਚ ਵੇ
ਦੱਸ ਰਾਜ ਫਤਿਹਪੁਰ ਸਚ ਸਚ ਵੇ
ਇਕ ਹੋਣ ਦੀ ਹੈ ਅੱਜ ਕਿ ਵਜਾਹ
ਬੇਵਫਾ ਤੂ, ਬੇਵਫਾ ਤੂ
ਬੇਵਫਾ ਤੂ, ਬੇਵਫਾ
ਬੇਵਫਾ ਤੂ
ਬੇਵਫਾ ਤੂ
ਬੇਵਫਾ ਤੂ
ਬੇਵਫਾ ਤੂ ਬੇਵਫਾ