Shreaam

Devilo

Devilo ,ਵੇ ਤੇਰੇ ਨਾ ਜੱਟੀ ਦੀ ਜਿੰਦ ਲੱਗੀ ਹੋਯੀ ਆ
ਵੇ ਸ਼੍ਰੇਆਂ ਜੱਟਾ ਦਿਲਾ ਨਾਲ ਠੱਗੀ ਹੋਯੀ ਆਏ
ਵੇ ਸ਼੍ਰੇਆਂ ਜੱਟਾ ਮੈਂ ਜੱਟਾ ਤੇਰੀ ਹੋ ਗਾਯੀ
ਵੇ ਤੈਨੂੰ ਮਿਲਣੇ ਦੀ ਟਾਂਗ ਬਸ ਲੱਗੀ ਹੋਯੀ ਆਏ
ਵੇ ਤੇਰੀ ਆਖ ਹਾਏ ਨਿਤਰੀ ਸ਼੍ਰਾਬ ਸੋਹਣੇਯਾ
ਵੇ ਫਿਰੇ ਘੁਮਦਾ ਤੂ ਬਣਕੇ ਨਵਾਬ ਸੋਹਣੇਯਾ
ਵੇ ਦਿਲ ਖੋਰੇ ਮੇਰਾ ਕਾਟੋ ਜੱਟਾ ਜਾਂਦਾ ਡਰਦਾ
ਵੇ ਮੈਨੂ ਲੱਗੇ ਕਮ ਕਰੇਗਾ ਖ੍ਰਾਬ ਸੋਹਣੇਯਾ
ਵੇ ਆਕੇ ਬਹਾ ਨਾਲ ਜੱਟਾ ਮੇਰੀ ਹਿੱਕ ਮੀਨ ਲ
ਮੇਰੇ ਹਸਦੀ ਦੇ ਆਕੇ ਜੱਟਾ ਦੰਡ ਗਿਣ ਲ
ਮੈਂ ਨੀ ਕਿਹੰਦੀ ਸਾਨੂ ਘੁੱਮਨਾ France ਚਾਹੀਦਾ
ਵੇ ਬਸ ਥੋਡਾ ਬਹੁਤਾ Life ਚ Romance ਚਾਹੀਦਾ
ਵੇ ਪਿੰਡ ਬੱਪੂ ਸਰਪੰਛੀ ਕਰੇ ਹਿੱਕ ਥੋਕ ਕੇ
ਮੈਂ ਵ ਥੋਡਾ ਬਹੁਤਾ ਹੁਕਮ ਚਲਾ ਲੈਂਦੀ ਆਂ
ਉਡਾ ਚੁੱਲਾ ਚੋਣਕਾ ਜੱਟਾ ਸਾਰਾ ਸਾਂਬ ਲੈਂਦੀ ਆਂ
ਤੇ ਹਾਥ ਬੱਪੂ ਦੀ ਦੁਣਲੀ ਨੂ ਵ ਪਾ ਲੈਂਦੀ ਆਂ
ਤੇਰੇ ਨਾ ਨਾ ਦਾ ਜੱਟਾ ਪਾਵਾ ਸੂਰਮਾ
ਵੇ ਤੇਰੇ ਨਾ ਦੇ ਨਾਲ ਨਾਲ ਜੱਟਾ ਤੁਰਨਾ
ਵੇ ਮੈਨੂ ਰੋਜ ਜੱਟਾ ਤੇਰੇ ਨਾਲ ਪ੍ਯਾਰ ਹੁੰਦਾ ਆਏ
ਵੇ ਦੇਖੀ ਪਾਇਜੇ ਨਾ ਜੱਟਾ ਵੇ ਕੀਤੇ ਪਿਛੇ ਮੁਡ਼ਣਾ
ਵੇ Too Much Attitude ਛਕੀ ਫਿਰਦਾ
ਜਿਹੜੇ ਆੱੜ੍ਦੇ ਆ ਤੇਰੇ ਨਾਲ ਢਕੀ ਫਿਰਦਾ
ਨਾਲੇ ਕੂਡਿਯਾ ਹਜ਼ਾਰਾ ਅੱਗੇ ਪਿਛੇ ਸੋਹਣੇਯਾ
ਵੇ ਧਨਵਾਦ ਮੈਨੂ ਦਿਲ ਵਿਚ ਰਾਖੀ ਫਿਰਦਾ
ਵੇ ਤੇਰੇ ਨਾ ਜੱਟੀ ਦੀ ਜਿੰਦ ਲੱਗੀ ਹੋਯੀ ਆ
ਵੇ ਸ਼੍ਰੇਆਂ ਜੱਟਾ ਦਿਲਾ ਨਾਲ ਠੱਗੀ ਹੋਯੀ ਆਏ
ਵੇ ਸ਼੍ਰੇਆਂ ਜੱਟਾ ਮੈਂ ਜੱਟਾ ਤੇਰੀ ਹੋ ਗਾਯੀ
ਵੇ ਤੈਨੂੰ ਮਿਲਣੇ ਦੀ ਟਾਂਗ ਬਸ ਲੱਗੀ ਹੋਯੀ ਏ
ਸ਼੍ਰੇਆਂ ਜੱਟਾ ਦਿਲਾ ਨਾਲ ਠੱਗੀ ਹੋਯੀ ਏ
ਵੇ ਤੇਰੇ ਨਾ ਜੱਟੀ ਦੀ ਜਿੰਦ ਲੱਗੀ ਹੋਯੀ ਆ
ਵੇ ਸ਼੍ਰੇਆਂ ਜੱਟਾ ਦਿਲਾ ਨਾਲ ਠੱਗੀ ਹੋਯੀ ਏ
ਵੇ ਤੈਨੂੰ ਮਿਲਣੇ ਦੀ ਟਾਂਗ ਬਸ ਲੱਗੀ ਹੋਯੀ ਏ

ਹੋ ਬਾਡਾ ਕਰਦੀ ਆਏ ਜੱਟਾ ਜੱਟੀ ਮਾਨ ਤੇਰੇ ਤੇ
ਜੱਟਾ ਹੈਕ ਤੂ ਜਾਤਾ ਲ ਸ਼੍ਰੇਆਂ ਮੇਰੇ ਤੇ
ਲਾਹੋਰੀਏ ਮਕਰਯਾ ਦਾ ਨਾਮ ਜਿਥੇ ਆ
ਵੇ ਤੇਰੇ ਗੀਤਾ ਦਾ ਜਿਕਰ ਹੁੰਦਾ ਆਮ ਉਥੇ ਵੇ
ਵੇ ਜੱਟਾ ਅਸਲੇ ਨੂ ਰਖ ਥੋਡਾ Hide ਕਰਕੇ
ਥੋਡਾ ਗੁੱਸੇ ਨੂ ਤੂ ਰਖ ਜੱਟਾ Side ਕਰਕੇ
ਘਰੋ ਨਿਕਲੇ ਤਾ ਜਾਂ ਮੇਰੀ ਸੁਕਞੇ ਤੂ ਪਵੇ
ਪੈਂਦਾ ਭੇਜਣਾ ਜਾਵਾਕਾ ਵਾਂਗੂ Guide ਕਰਕੇ
ਹਾ ਮੈਂ ਤੈਨੂੰ ਜੱਟਾ ਰੱਬ ਮੰਨੇਯਾ
ਹਾ ਮੈਂ ਤੈਨੂੰ ਜੱਟਾ ਸਬ ਮੰਨੇਯਾ
ਹਾ ਵੇ ਯਾਦ ਪਿਹਲੀ ਮੁਲਾਕਾਤ ਆ
ਹਾਂ ਵੇ ਸਾਂਭੇ ਜਾਤ ਸਾਰੇ ਰਾਜ ਆ

Curiosidades sobre la música Shreaam del Guri Lahoria

¿Quién compuso la canción “Shreaam” de Guri Lahoria?
La canción “Shreaam” de Guri Lahoria fue compuesta por Devilo.

Músicas más populares de Guri Lahoria

Otros artistas de Indian music