Negative Vibe

Guri Lahoria

ਬੜੀ negative vibe ਆਓਂਦੀ ਆ
ਜਦੋਂ ਬੈਠਾ ਹੋਵਾਂ ਕਲਾਂ ਸੋਹਣੀਏ
ਹਾਂ ਰੱਬ ਤੈਨੂੰ ਮੰਨ ਕੀ ਲਿਆ
ਮੇਰਾ ਰੁਸ ਗਿਆ ਅਲਾਹ ਸੋਹਣੀਏ
ਵੈਲੀ ਬੜੇ ਰੱਖੇ ਨਾਲ ਨਾਲ ਮੈਂ
ਚਾਲੀ ਅੱਗੇ ਚਾਲੀ ਪਿੱਛੇ ਸੋਹਣੀਏ
ਜੇ ਰਹਿ ਗਏ ਕਿੱਤੇ ਜਿਓੰਦੇ ਸੋਹਣੀਏ
ਮੱਥੇ ਦੁਨੀਆ ਐ ਟੇਕੇ ਗੀ
ਕੇ ਜਦੋਂ ਅਸੀਂ ਮਰੇ ਸੋਹਣੀਏ
ਖੜ੍ਹ ਦੁਨੀਆ ਐ ਦੇਖੇ ਗੀ
ਕੇ ਮੜ੍ਹਿਆਂ ਚ ਦੇਹ ਬਲ ਦੀ
ਰਕਾਨੇ ਤੂੰ ਵੀ ਸੇਕੇਗੀ
ਕੇ ਜਦੋਂ ਅਸੀਂ ਮਰੇ ਸੋਹਣੀਏ
ਖੜ੍ਹ ਦੁਨੀਆ ਐ ਦੇਖੇ ਗੀ
ਕੇ ਮੜ੍ਹਿਆਂ ਚ ਦੇਹ ਬਲ ਦੀ
ਰਕਾਨੇ ਤੂੰ ਵੀ ਸੇਕੇਗੀ
ਮੇਲੇ ਦੇ ਵਾਂਗੂ ਦੇਖੀ ਕੱਠ ਹੋਣਗੇ
ਦੋਸਤਾਂ ਨੁੰ ਛੱਡ ਵੈਰੀ ਵੀ ਹਾਂ ਰੋਣਗੇ
ਮਿਲਣਾ ਨੀਂ ਯਾਰ ਕੋਈ ਸਾਡੇ ਵਰਗਾ
ਨਾ ਹੀ ਵੈਰੀ ਸਾਡੇ ਜਹੇ ਮੁੜ ਆਉਣਗੇ
ਰਹਿ ਜਾਣੇ ਇਥੇ ਗੱਡੀਆਂ ਦੇ ਕਾਫਲੇ
ਰਹਿ ਜਾਣਿਆਂ ਨੇਂ gun' ਆਂ ਦੀਆਂ ਲੱਦੀਆਂ
ਰਹਿ ਜਾਣਾ ਇਕ ਇਥੇ ਨਾਮ ਜਟ ਦਾ
ਰਹਿ ਜਾਣਿਆਂ ਨੇਂ ਚੜਤਾਂ ਜੋ ਖਟੀਆਂ
ਕੇ ਵਾਰ ਵਾਰ ਸ਼ਕਲ ਮੇਰੀ
ਤੈਨੂੰ ਪਾਊਗੀ ਭੁਲੇਖੇ ਨੀਂ
ਤੇ ਜਿਦਣ ਆਪਾਂ ਮਰੇ ਸੋਹਣੀਏ
ਖੜ੍ਹ ਦੁਨੀਆ ਐ ਦੇਖੇ ਗੀ
ਮੇਰੇ ਆਪਣੇ ਹਾਂ ਰੋਣਗੇ ਮੈਨੂੰ
ਨੀਂ ਤਾਂ ਸੌਖਾ ਕਿੱਥੇ ਜਨਾ ਸੁਟਿਆਂ
ਖੁਸ਼ ਹੋਣ ਗੇ ਬਜਾ ਕੇ ਤਾੜੀਆਂ
ਚੰਗਾ ਸਾਲੇ ਦਾ ਹੰਕਾਂਰ ਟੁੱਟਿਆ
ਇਹ ਦੁਨੀਆ ਤਾਂ ਚਲਦਾ ਰਹੁ
ਇਸ ਦੁਨੀਆ ਨੁੰ ਕਹਿਨੇ ਥਮੇਆਂ
ਬੱਸ ਪੀੜ ਓਹਦੇ ਦਿਲ ਚ ਰਹੁ
ਜਿੰਨੇ ਕੱਲਾ ਕਹਿਰਾ ਪੁੱਤ ਜੰਮਿਆ
ਮੁਕੇਰੀਆਂ ਐ town ਲਾਹੌਰੀਏ
ਜਮਾਨਾ ਗੱਲ ਯਾਦ ਰੱਖੂਗਾ
ਆਖ਼ਿਰੀ ਮੌਤ ਸੱਚ ਹੁੰਦੀ ਆ
ਬਾਕੀ ਭਰਮ ਭੁਲੇਖੇ ਨੇਂ
ਬੜੀ negative vibe ਆਓਂਦੀ ਆ
ਜਦੋਂ ਬੈਠਾ ਹੋਵਾਂ ਕਲਾਂ ਸੋਹਣੀਏ
ਹਾਂ ਰੱਬ ਤੈਨੂੰ ਮਨ ਕੀ ਲਿਆ
ਮੇਰਾ ਰੁਸ ਗਿਆ ਅਲਾਹ ਸੋਹਣੀਏ

Músicas más populares de Guri Lahoria

Otros artistas de Indian music