Ailaan

Sandhu Kuldeep

Gur Sidhu Music

ਹੋ ਵਾਅਦਿਆਂ ਇਰਾਦਿਆਂ ਤੇ
ਪੱਕੀ ਏ ਜ਼ੁਬਾਨ ਦੀ
ਯਨਕੇਯਾ ਛਲਾਰੂਆਂ ਨੂ
ਟਿੱਚ ਨ ਮੈਂ ਜਾਣਦੀ

ਹੋ ਅੱਜ ਤਕ ਕਿਸ ਤੇ ਨਾ
ਹੋਆ by god ਨੀ
ਜਿਨਾ ਤੇਰੇ ਜੱਟ ਨੂੰ ਆਂ
ਤੇਰੇ ਤੇ proud ਨੀ

ਹੋ ਪਿੰਡ ਕਲੀਆਂ ਮੈਂ
ਬਨੂ ਤੇਰੀ ਸ਼ਾਨ ਮੈਂ
ਸੰਧੂ ਕੁਲਦੀਪ ਸੰਧੂ
ਆ ਜੁ ਇਸੇ ਸਾਲ ਵੇ

ਹਾਂ ਜੀਨਾ ਤੇਰੇ ਨਾਲ ਵੇ
ਜੱਟਾ ਹਰ ਹਾਲ ਵੇ
ਖੋ ਲੇ ਤੇਨੁ ਨਾਰ ਤੋ
ਕੀਹਦੀ ਆ ਮਜਾਲ ਵੇ
ਜੀਨਾ ਤੇਰੇ ਨਾਲ ਵੇ
ਜੱਟਾ ਹਰ ਹਾਲ ਵੇ
ਖੋ ਲੇ ਤੇਨੁ ਨਾਰ ਤੋ
ਕੀਹਦੀ ਆ ਮਜਾਲ ਵੇ

ਹੋ ਨਖਰੇ ਨਾ ਜਿੱਤਿਆ ਤੂ
ਬੈਠਾ ਸੀ ਜੋ ਪੀਕ ਤੇ
ਪੈਂਦਾ ਏ ਮੜਾਂਗਾ ਤੇਰਾ
ਰਕੁਲ ਪ੍ਰੀਤ ਟੀ

ਹੋ ਤੂ ਵੀ ਸੰਜੇ ਦੱਤ
ਜਿਨਾ ਰਖਦਾ ਏ ਰੋਹਬ ਵੇ
ਤੇਰੀ ਤੇਰੀ ਮੁਕ ਜਾੰਦੀ
ਅੱਲੜ ਦੀ ਖੋਜ ਵੇ
ਹੋਇ ਸੋਚਿਆ ਵੀਚਾਰਿਆ
ਦਿਲ ਤੇਨੁ ਹਾਰਿਆ
ਮਰ ਭਾਵੈ ਜਾਵਾਂ ਕਦੇ
ਡੋਲੁ ਨ ਇਮਾਨ ਜਾਨੇ

ਹੋ ਕਰਤਾ ਅਲਾਣ ਜਾਨੇ
ਤੇਰੇ ਨਾਮ ਜਾਨੇ
ਪੱਥਰ ਤੇ ਲੀਕ ਨੀ ਆ
ਜੱਟ ਦੀ ਜ਼ੁਬਾਨ ਜਾਣੇ
ਕਰਤਾ ਏਲਾਂ ਜਾਨੇ
ਤੇਰੇ ਨਾਮ ਜਾਨੇ
ਪੱਥਰ ਤੇ ਲੀਕ ਨੀ ਆ
ਜੱਟ ਦੀ ਜ਼ੁਬਾਨ ਜਾਣੇ

ਊਠ ਕੇ ਸਵਾਰੇ ਵੇ ਮੈਂ
ਪਹਿਲਾਂ ਫੋਨ ਭਲਦੀ
ਖਬਰ ਜੋ ਲੈਨਿ ਹੰਦੀ
ਤੇਰੇ ਹਾਲ ਚਾਲ ਦੀ
ਹੋ ਜੰਨਤ ਹੀ ਜਾਪਦੇ ਨੇ
ਇਸ਼ਕ ਦੇ ਰਾਹ ਨੀ
ਤੇਰੀ ਘੁੱਟ ਭਰੀ ਟਨ
ਸ਼ਰਾਬ ਹੋਜੇ ਚਾ ਨੀ

ਓ ਮੈਂ ਹਾਂ ਕੁੜੀ ਕੱਛ ਦੀ
ਜੋੜੀ ਸਾਡੀ ਜਾਚਦੀ
ਵਾਂਗ ਜੈਸੀ ਨਾਰ ਨੂ
ਤੇਰੀ ਹੀ ਸੀ ਭਾਲ ਵੇ
ਹਾਂ ਜੀਨਾ ਤੇਰੇ ਨਾਲ ਵੇ
ਜੱਟਾ ਹਰ ਹਾਲ ਵੇ
ਖੋ ਲੇ ਤੈਨੁ ਨਾਰ ਤੋ
ਕੀਹਦੀ ਆ ਮਜਾਲ ਵੇ
ਜੀਨਾ ਤੇਰੇ ਨਾਲ ਵੇ
ਜੱਟਾ ਹਰ ਹਾਲ ਵੇ
ਖੋ ਲੇ ਤੈਨੁ ਨਾਰ ਤੋ
ਕੀਹਦੀ ਆ ਮਜਾਲ ਵੇ

ਹੋ ਕਦਮਾਂ ਨਾਲ ਕਦਮ
ਮਿਲ ਕੇ ਚਲ ਚਲ ਨੀ
ਰਖੂੰਗਾ ਬਨ ਕੇ ਤੈਨੂੰ
ਮੁੱਛ ਦਾ ਮੈਂ ਵਾਲ ਨੀ

ਵੇ ਦੂਰੀਆਂ ਦਾ ਪੈਦਾ ਹੋਣ
ਦਿੰਦੀ ਨੀ ਸਾਂਵਲ ਮੈਂ
ਮੁੱਛ ਰੱਖ ਖੜੀ ਤੇਰੇ
ਖੜੀ ਆ ਵੇ ਨਾਲ ਮੈਂ

ਹੋ ਜ਼ਿੰਦਗੀ ਨੂੰ ਮਾਨੀਏ
ਖੁੱਲਾ ਖੇੜ ਰਾਣੀਏ
ਡੱਬੂ ਜੇ ਕੋਈ ਪੇਡ ਤੇਰੀ
ਕੱਟੂ ਮੈਂ ਚਲਾਨ ਜਾਨੇ
ਹੋ ਕਰਤਾ ਅਲਾਣ ਜਾਨੇ
ਤੇਰੇ ਨਾਮ ਜਾਨੇ
ਪੱਥਰ ਤੇ ਲੀਕ ਨੀ ਆ
ਜੱਟ ਦੀ ਜ਼ੁਬਾਨ ਜਾਣੇ
ਕਰਤਾ ਏਲਾਂ ਜਾਨੇ
ਤੇਰੇ ਨਾਮ ਜਾਨੇ
ਪੱਥਰ ਤੇ ਲੀਕ ਨੀ ਆ
ਜੱਟ ਦੀ ਜ਼ੁਬਾਨ ਜਾਣੇ

Curiosidades sobre la música Ailaan del Gulab Sidhu

¿Cuándo fue lanzada la canción “Ailaan” por Gulab Sidhu?
La canción Ailaan fue lanzada en 2022, en el álbum “Ailaan”.
¿Quién compuso la canción “Ailaan” de Gulab Sidhu?
La canción “Ailaan” de Gulab Sidhu fue compuesta por Sandhu Kuldeep.

Músicas más populares de Gulab Sidhu

Otros artistas de Asiatic music