Weekend
ਦਿਨਾ ਦੂਣਾ ਦਾ ਨੀ ਜੱਟ ਵਹਿਮ ਕਰਦੇ
ਹੋ ਅੱਸੀ ਨਹੀਓ ਕਦੇ ਰਾਸ਼ੀ ਰੁਸ਼ੀ ਪੜ੍ਹਦੇ
ਦਿਨਾ ਦੂਣਾ ਦਾ ਨੀ ਜੱਟ ਵਹਿਮ ਕਰਦੇ
ਅੱਸੀ ਨਹੀਓ ਕਦੇ ਰਾਸ਼ੀ ਰੁਸ਼ੀ ਪੜ੍ਹਦੇ
Sunday Monday ਬੁਧਵਾਰ ਵੀਰਵਾਰ ਨੀ
ਮਿਤਰਾਂ ਦੇ ਦਾਰੂ ਆਲੇ ਕੀੜੇ ਲੜਦੇ
ਡਟ ਖੁਲ ਜਾਂਦੇ ਮਿਹਕ ਜਾਂਦੀ ਖਿੰਡ ਜੱਟੀਏ
ਨਿੱਤ ਆਥਣੇ ਜਿਹੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿੱਤ ਆਥਣੇ ਜਿਹੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿੱਤ ਆਥਣੇ ਜਿਹੇ
ਓ ਚੰਡੀਗੜ੍ਹ ਲਗਦਾ ਏ ਪਿੰਡ ਜੱਟੀਏ ਨੀ
ਨਿਤ ਆਥਣੇ ਜੇ
ਕਾਫੀ ਕੁੜੀਆਂ ਨਾਲ ਪੀਣ ਦਾ ਨਾ ਸ਼ੌਂਕ ਰੱਖਿਆ
ਬਹੋਤਾ ਦਿਲ ਤੇ ਨਾ ਲਾਈਏ ਹੁਣ ਪਿਆਰ ਕੱਚਿਆਂ
ਛੱਡ ਜੇ ਸਹੇਲੀ ਜਾ ਕੋਈ ਨਵੀ ਬੰਨ ਜੇ
ਮਿਤਰਾਂ ਦੇ 5-7 ਪੇਗ ਪੱਕੇ ਆ
ਕਥੇ ਹੁੰਦੇ ਜਦੋਂ ਨਾਲ ਦੇ friend ਜੱਟੀਏ
ਨਿੱਤ ਆਥਣੇ ਜਿਹੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿੱਤ ਆਥਣੇ ਜਿਹੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿੱਤ ਆਥਣੇ ਜਿਹੇ
ਓ ਚੰਡੀਗੜ੍ਹ ਲਗਦਾ ਏ ਪਿੰਡ ਜੱਟੀਏ ਨੀ
ਨਿਤ ਆਥਣੇ ਜੇ
ਹੋ ਯਾਰ ਤੇਰੇ ਆ ਗਿਆ !
ਓ ਜੱਟਾਂ ਨੂੰ ਨਾ ਕੋਕ ਕੁਕ fit ਆਉਂਦੇ ਆ
ਪਿੰਡਾਂ ਵਾਲੇ ਜੱਟ ਬੋਤਲਾਂ ਮਕੌਂਦੇ ਆ
Fun ਸ਼ਨ ਹੁੰਦੇ ਸ਼ਹਿਰਾਂ ਵਾਲੇ ਕਰਦੇ
ਭਾਣੇ ਹੁਣਿ ਬੱਲੀਏ ਨੀ ਗਾਹ ਪੌਂਦੇ ਆ
ਓ ਏ ਤਾ ਹਰ ਵਾਰੀ ਕਰ ਦੇ end ਜੱਟੀਏ
ਨਿਤ ਆਥਣੇ ਜੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿਤ ਆਥਣੇ ਜੇ
ਜੱਟਾਂ ਦਾ ਤਾ ਹੁੰਦਾ Weekend ਜੱਟੀਏ ਨੀ
ਨਿਤ ਆਥਣੇ ਜੇ
ਓ ਚੰਡੀਗੜ੍ਹ ਲਗਦਾ ਏ ਪਿੰਡ ਜੱਟੀਏ ਨੀ
ਨਿਤ ਆਥਣੇ ਜੇ