Sharaab

Deep Jandu, Happy Raikoti

Deep Jandu
Gippy Grewal

ਆ ਗਯਾ ਨੀ ਓਹੀ ਬਿੱਲੋ ਟਾਇਮ

ਸੌਂਕਣ ਆਏ ਮੈਨੂ ਤਾਂ ਸ਼ਰਾਬ ਲਗਦੀ
ਪੀਣੀ ਵੈਸੇ ਮੈਨੂ ਵੀ ਖਰਾਬ ਲਗਦੀ

ਵੇ ਸੌਂਕਣ ਆਏ ਮੈਨੂ ਤਾਂ ਸ਼ਰਾਬ ਲਗਦੀ
ਹੋ ਪੀਣੀ ਵੈਸੇ ਮੈਨੂ ਵੀ ਖਰਾਬ ਲਗਦੀ
ਹੋ ਲਗਦੀ ਖਰਾਬ ਤੈਨੂ ਪੱਟ ਹੋਨੇਯਾ
ਕ੍ਯੂਂ ਦਿਲ ਨੂ ਮਛੌਣਾ ਅੱਗੋਂ ਕਾਲਜਾ ਮਛੌਣਾ ਆ

ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਨੀ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ
ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਹੋ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ

ਕਿੰਨਾ ਦੁਖੀ ਕਿੱਤਾ ਮਰਜਾਨਾ ਸੁਧਾਰਤਾ ਹੀ ਨਈ
ਨਾ ਨਾ ਨਾ ਨਾ ਐਦਾਂ ਰਿਹ ਗਯਾ ਆਏ

ਹੋ ਪ੍ਯਾਰ ਪਯੁਰ ਨਾਹੀਓ ਤੇਰੇ ਝੂਠੇ ਆ ਬਹਾਨੇ ਵੇ
ਮਿਠੇ ਮਿਠੇ ਆਹੀ ਚੰਗੇ ਲਗਦੇ ਆ ਤਾਣੇ ਵੇ
ਹੋ ਪ੍ਯਾਰ ਪਯੁਰ ਨਾਹੀਓ ਤੇਰੇ ਝੂਠੇ ਆ ਬਹਾਨੇ ਵੇ
ਮਿਠੇ ਮਿਠੇ ਆਹੀ ਚੰਗੇ ਲਗਦੇ ਆ ਤਾਣੇ ਵੇ

ਹੋ ਸੁੱਕਦੀ ਆ ਜਾਨ ਮੇਰੀ ਜੇਓਂ ਜੋਗੇਯਾ
ਵੇ ਕਾਸਤੋਨ ਸਟੌਣਾ ਆ
ਤੂ ਕਾਸਤੋਨ ਸਟੌਣਾ ਆ

ਹੋ ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਨੀ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ
ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਹੋ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ

ਟਕਾਈ ਪਈ ਹੈ ਮੈ ਤਾਂ ਤੂੰ ਤੇ ਤੇਰੇ ਦੋਸਤਾਂ ਨੂੰ
ਸ਼ਰਾਬੀ ਕਿਸੀ ਥਾਂ ਦੇ

ਵੇ ਕਲ ਬੈਕਯਾਰ੍ਡ ਵਿਚ ਦੇਖੀ ਦਾਰੂ ਦੀ ਮੈ ਬਾਲਟੀ
ਯਾਰ ਇੰਡੀਆ ਤੋਂ ਆਯਾ ਬਿੱਲੋ ਓਹਦੀ ਸੀਗੀ ਪਾਰ੍ਟੀ
ਵੇ ਕਾਲ ਬੈਕਯਾਰ੍ਡ ਵਿਚ ਦੇਖੀ ਦਾਰੂ ਦੀ ਮਈ ਬਾਲਟੀ
ਯਾਰ ਇੰਡੀਆ ਤੋਂ ਆਯਾ ਮੇਰਾ ਓਹਦੀ ਸੀਗੀ ਪਾਰ੍ਟੀ

ਇਕ ਸਾਲ ਵਿਚ ਇਕ ਇਕ ਜਾਣੇ ਦੇ
ਵੇ ਕਿੰਨੇ birthday ਮਨੌਣਾ ਆ
ਤੂ birthday ਮਨੋਣਾ ਆ

ਹੋ ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਨੀ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ
ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਹੋ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ ਹਾਏ ਹਾਏ

ਬੰਦਾ ਬਣ ਜਾ ਬੰਦਾ
Shut up

ਹੋ 18-18 ਜਾਣੇ ਤੂ ਗੈਰੇਜ ਚ ਬਿਠਾ ਕੇ ਵੇ
ਝੂਠੀ 15 ਸੀ ਓ ਦਿਨ
ਹੋ 18-18 ਜਾਣੇ ਤੂ ਗੈਰੇਜ ਚ ਬਿਠਾ ਕੇ ਵੇ
ਟੁੱਰ ਜਾਣਾ kitchen ਤੂ order ਚਲਾ ਕੇ ਵੇ

ਹੈਪੀ ਰਾਇਕੋਤੀ ਵਾਂਗੂ ਨਾਲ ਸੋਹਣੀਏ
ਮੈਂ ਕੰਮ ਵੀ ਕਰੌਣਾ ਆ
ਹੋ ਕੰਮ ਵੀ ਕਰੌਣਾ ਆ

ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਨੀ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ
ਪੀ ਕੇ ਸ਼ਰਾਬ ਤੇਰਾ ਪ੍ਯਾਰ ਔਂਦਾ ਆ
ਹੋ ਘਰ ਜਾ ਬੁਲੌਂਦਾ ਆ
ਹੋ ਪੇਗ ਤਾਂ ਲੌਣਾ ਆ ਹਾਏ ਹਾਏ

ਵੇ ਹਟ ਜਾ ਹਟ ਜਾ ਸ਼ਰਾਬ ਨੇ ਤੈਨੂੰ ਕੱਖ ਨੀ ਦੇਣਾ

ਡੀਪ ਜੰਡੂ
ਗਿਪੀ ਗ੍ਰੇਵਲ
ਆ ਗਯਾ ਨੀ ਓਹੀ ਬਿੱਲੋ ਟਾਇਮ

ਹੋ ਪੀ ਕੇ ਸ਼ਰਾਬ

Curiosidades sobre la música Sharaab del Gippy Grewal

¿Cuándo fue lanzada la canción “Sharaab” por Gippy Grewal?
La canción Sharaab fue lanzada en 2020, en el álbum “The Main Man”.
¿Quién compuso la canción “Sharaab” de Gippy Grewal?
La canción “Sharaab” de Gippy Grewal fue compuesta por Deep Jandu, Happy Raikoti.

Músicas más populares de Gippy Grewal

Otros artistas de Film score