VCR

Happy Raikoti

ਹਨ ਗੱਲ ਸੁਣੀ ਮੇਰੀ
ਨੇਹਦੇ ਹੋਕੇ ਸੱਜਣਾ ਵੇ
ਹੁਣ ਨਈ ਮਿਠੇ ਲਾਰੇਯਾ
ਦੇ ਨਾਲ ਰੱਜਣਾ ਵੇ
ਹਨ ਗੱਲ ਸੁਣੀ ਮੇਰੀ
ਨੇਹਦੇ ਹੋਕੇ ਸੱਜਣਾ ਵੇ
ਹੁਣ ਨਈ ਮਿਠੇ ਲਾਰੇਯਾ
ਦੇ ਨਾਲ ਰੱਜਣਾ ਵੇ
ਹੋ ਮੰਗਣਾ ਆ ਗਯਾ ਨਿੱਮੋ ਦਾ
ਚੁੰਨੀ ਰੰਗਵਾ ਦੇ ਵੇ
ਮੰਗਣਾ ਆ ਗਯਾ ਨਿੱਮੋ ਦਾ
ਚੁੰਨੀ ਰੰਗਵਾ ਦੇ ਵੇ

ਵੇ ਮਾਹੀਆ ਫਿਲਮਾ
ਮਾਹੀਆ ਫਿਲਮਾ ਦੇਖਨਿਆ ਮੈਂ
VCR ਮਾਂਗਾ ਦੇ ਵੇ
ਵੇ ਮਾਹੀਆ ਫਿਲਮਾ ਦੇਖਨਿਯਨ ਮੈਂ
VCR ਮਾਂਗਾ ਦੇ ਵੇ
ਹਨ VCR ਮਾਂਗਾ ਦੇ ਵੇ
ਹਾਏ VCR ਮਾਂਗਾ ਦੇ ਵੇ

ਹੋ ਰੀਝਾਂ ਤੇਰਿਯਾਨ ਸਾਰਿਯਾ
ਕਰ ਡੂਨ ਆਮ ਕੁਦੇ
ਹੋ ਚਾਰ ਲੈਣ ਤੇ ਚੀਣੇਯਾ
ਤਾਯਿਨ ਬਦਾਮ ਕੁਦੇ
ਹੋ ਰੀਝਾਂ ਤੇਰਿਯਾ ਸਾਰਿਯਾ
ਕਰ ਡੂਨ ਆਮ ਕੁਦੇ
ਹੋ ਚਾਰ ਲੈਣ ਤੇ ਚੀਣੇਯਾ
ਤਾਯਿਨ ਬਦਾਮ ਕੁਦੇ
ਹੋ ਮੇਰਾ ਵੀ ਚਿੱਟ ਖਿਡ ਜਾਂਦਾ
ਮੇਰਾ ਵੀ..
ਹੋ ਮੇਰਾ ਵੀ ਚਿੱਟ ਖਿਡ ਜਾਂਦਾ
ਚਿੱਟ ਤੇਰੇ ਰਾਜੀ ਤੇ
ਹੋ ਮਿੱਠੀਏ ਐਤਕੀ ਕੂਲਰ ਔਣਾ
VCR ਅਗਲੀ ਵਾਰੀ ਤੇ
ਹੋ ਮਿੱਠੀਏ ਐਤਕੀ ਕੂਲਰ ਔਣਾ
VCR ਅਗਲੀ ਵਾਰੀ ਤੇ

ਹਾਏ ਸਦਕੇ ਜਵਾਨ ਮਿਠੀਯਾ ਵੇ
ਤੇਰੇ ਮਿਠੇ ਉੱਤਰਾਂ ਦੇ
ਸੱਦੇ ਦਿਲ ਦੀ ਬਾਜ਼ੀ ਖੇਡ ਰਿਹਾ ਤੂ
ਨਾਲ ਕਬੂਟਰਾਂ ਦੇ
ਹਾਏ ਸਦਕੇ ਜਵਾਨ ਮਿਠੀਯਾ ਵੇ
ਤੇਰੇ ਮਿਠੇ ਉੱਤਰਾਂ ਦੇ
ਸੱਦੇ ਦਿਲ ਦੀ ਬਾਜ਼ੀ ਖੇਡ ਰਿਹਾ ਤੂ
ਨਾਲ ਕਬੂਟਰਾਂ ਦੇ
ਹਾਏ ਨਾਲ ਕਬੂਟਰਾਂ ਦੇ
ਵੇ ਅੱਗ ਲਗੇ ਤੇਰੇ ਕੂਲਰ ਨੂ ਹਾਏ
ਹੋ ਅੱਗ ਲਗੇ ਤੇਰੇ ਕੂਲਰ ਨੂ
ਬਾਤੀ ਵਿਚ ਪਾ ਦੇ ਵੇ
ਪਤੀ ਵਿਚ ਪਾ ਦੇ ਵੇ
ਵੇ ਮਾਹੀਆ ਫਿਲਮਾ
ਮਾਹੀਆ ਫਿਲਮਾ ਦੇਖਨਿਆ ਮੈਂ
VCR ਮਾਂਗਾ ਦੇ ਵੇ
ਵੇ ਮਾਹੀਆ ਫਿਲਮਾ ਦੇਖਨਿਆ ਮੈਂ
VCR ਮਾਂਗਾ ਦੇ ਵੇ
ਹਾਏ VCR ਮਾਂਗਾ ਦੇ ਵੇ
ਹਾਏ VCR ਮਾਂਗਾ ਦੇ ਵੇ

ਹੋ ਆਜ ਨਾ ਮਿੱਠੀਏ ਨਾ ਹੀ
ਤੈਨੂ ਕਾਲ ਮਾਰ ਨੀ ਆ
ਤੇਰੀ ਪ੍ਰੀਤੀ ਸਬਰੂ ਨੇਕੀ
ਤੈਨੂ ਚਾਲ ਮਾਰ ਨੀ ਆ
ਹੋ ਆਜ ਨਾ ਮਿੱਠੀਏ ਨਾ ਹੀ
ਤੈਨੂ ਕਾਲ ਮਾਰ ਨੀ ਆ
ਤੇਰੀ ਪ੍ਰੀਤੀ ਸਬਰੂ ਨੇਕੀ
ਤੈਨੂ ਚਾਲ ਮਾਰ ਨੀ ਆ
ਅਬ VCR ਵੀ ਆਜੁੰਗਾ
ਹਨ VCR ਵੇ
ਹਨ VCR ਵੀ ਆਜੁੰਗਾ
ਗਲ ਚਹਾਦ ਦੇ ਸ਼ਦੀ ਦੀ
ਹੋ ਮਿੱਠੀਏ ਐਟ ਕਿ ਕੂਲਰ ਔਣਾ
VCR ਅਗਲੀ ਵਾਰੀ ਤੇ
ਹੋ ਮਿੱਠੀਏ ਐਟ ਕਿ ਕੂਲਰ ਔਣਾ
VCR ਅਗਲੀ ਵਾਰੀ ਤੇ

ਮਾਹੀਆ ਫਿਲਮਾ ਦੇਖਨਾ ਮੈਂ
VCR ਮੰਗਦੇ ਵੇ
ਵੇ ਮਾਹੀਆ ਫਿਲਮਾ ਦੇਖਨਾ ਮੈਂ
VCR ਮੰਗਦੇ ਵੇ

ਹੋ ਮਿੱਠੀਏ ਐਟ ਕਿ ਕੂਲਰ ਔਣਾ
VCR ਅਗਲੀ ਵਾਰੀ ਤੇ
ਮਾਹੀਆ ਫਿਲਮਾ ਦੇਖਨਾ ਮੈਂ
VCR ਮੰਗਦੇ ਵੇ
ਹੋ ਮਿੱਠੀਏ ਐਟ ਕਿ ਕੂਲਰ ਔਣਾ
VCR ਅਗਲੀ ਵਾਰੀ ਤੇ

Curiosidades sobre la música VCR del Gippy Grewal

¿Quién compuso la canción “VCR” de Gippy Grewal?
La canción “VCR” de Gippy Grewal fue compuesta por Happy Raikoti.

Músicas más populares de Gippy Grewal

Otros artistas de Film score