Udai Ja
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ

ਨੀ ਤੂੰ ਅੱਗ ਅੱਗ ਹੋਗੀ, ਲਾਟ ਸਾਮਨੇ ਖਲੋ ਗਈ
ਲੋਹ ਉੱਤੇ ਪਰਵਾਨੇ ਨੂ ਮਚਾਈ ਜਾ ਮਚਾਈ ਜਾ ਮਚਾਈ ਜਾ ਮਚਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਤੂੰ ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਵੇਖੀ ਜਾ ਹੁਲਾਰੇ ਖਾਂਦਾ ਨਚਦੀ ਦਾ ਲੱਕ ਵੇ
ਇਕ ਇਕ ਨਖਰੇ ਦਾ ਮੁੱਲ ਸਵਾ-ਲੱਖ ਹਾਏ ਮੁੱਲ ਸਵਾ-ਲੱਖ ਵੇ

ਨੀ ਕਾਲੇ ਰੰਗ ਦਾ ਪਰਾਂਦਾ ,ਸੀਗਾ ਤੇਰੇ ਲਈ ਲਿਆਂਦਾ
ਗੁੱਟ ਨਾਗਣੀ ਨੂ ਸੀਨੇ ਤੇ ਲੜਾਈ ਜਾ ਲੜਾਈ ਜਾ ਲੜਾਈ ਜਾ ਲੜਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਤੂੰ ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਫੁੱਲਾਂ ਵਾਂਗੂ ਸੋਹਣੀਏ ਤੂੰ ਮਿਹਕਾ ਰਹੇ ਖਿਲਾਰਦੀ
ਕਦੇ ਵੀ ਨਾ ਰੁੱਤ ਹਾਏ ਭੁੱਲ਼ੀਏ ਪਿਆਰ ਦੀ ਨੀ ਆਈ ਏ ਬਹਾਰ ਦੀ

ਫੁੱਲ ਭਖਦੇ ਨੂੰ ਪੈ ਗਏ, ਦਿਲ ਰਾਹੀ ਫੜ ਬਿਹ ਗਏ
ਨੀ ਤੂ ਪਿਆਰ ਦੀਆਂ ਪੀਂਘਾ ਨੀ ਚੜਾਈ ਜਾ ਚੜਾਈ ਜਾ ਚੜਾਈ ਜਾ ਚੜਾਈ ਜਾ