Siraa Hoya Peya
ਹੋ ਕਈ ਦਿਨਾਂ ਦੇ ਮਗਰੋਂ ਯਾਰਾ ਕੱਠੇ ਹੋਕੇ ਬਹਿਣ ਲੱਗੇ ਆਂ
ਪਾਸੇ ਪਾਸੇ ਪਾਸੇ ਰੇ ਹੋ ਗਈ ਪਹਿਲਾਂ ਹੀ ਗੱਲ ਏਹ ਕਹਿਣ ਲੱਗੇ ਆਂ
ਹੋ ਪੌਣੀ ਪੌਣੀ ਚੜਦੀ ਜਦ ਬੋਤਲ ਫਿਰ ਲਲਕਾਰੇ ਵੱਜਦੇ ਨੇ
ਤੂਤ ਦੇ ਮੋਛਿਆ ਵਰਗੇ ਜੱਟ ਫਿਰ ਬੱਦਲ ਵਾਂਗੂ ਗਜਦੇ ਨੇ
Nature ਦੇ ਘੈਂਟ ਨੇ ਭਾਵੇਂ ਥੋੜੇ tight ਨੇ
ਸੁਣਦੇ ਨੀ ਬੋਲ ਕਦੇ ਵੀ ਕਿਸੇ ਦਾ ਵੀ ਕਿਹਾ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਕੰਮ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਕੰਮ ਸਿਰਾਂ ਹੋਇਆ ਪਿਆ ਵੀਰੇ
ਕੱਬਿਆ ਤੋਂ ਕੱਬੇ ਨੇ ਨਾਰਾਂ ਨੂੰ ਫਬੇ ਨੇ
ਦਿਲ ਦੇ ਵਿਚ ਖੋਟ ਨਾ ਕੋਈ ਕਰਮਾਂ ਨਾ ਲੱਬੇ ਨੇ
ਕੇਰਾ ਨਾਲ ਗੁਜ਼ਾਰੇ ਦਿਨ ਕਦੇ ਨਹੀਓ ਭੁੱਲਣੇ
ਜਦੋਂ ਯਾਦ ਆਉਂਦੇ ਹੰਜੂ ਅੱਖਾਂ ਵਿੱਚੋਂ ਡੁੱਲਣੇ
Back ਤੋਂ ਨਾ ਕਰਦੇ ਨੀ ਉੱਮੀਦ ਕੀ ਜਰਦੇ ਨੀ
ਯਾਰਾਂ ਬਿਨਾਂ ਜੱਟ ਇਕ ਦਿਨ ਵੀ ਨਾ ਰਿਹਾ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਕੰਮ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਕੰਮ
ਕੰਮ ਸਿਰਾਂ ਹੋਇਆ ਪਿਆ ਵੀਰੇ
ਦਿਲ ਦੇ ਸਾਰੇ ਹੀਰੇ ਨੇ ਯਾਰ ਨਈ ਓਹ ਵੀਰੇ ਨੇ
ਯਾਰੀ ਵਿਚ ਨਾਰਾਂ ਨਹੀਓ ਘੈਂਟ ਜਿਹੇ ਵਤੀਰੇ ਨੇ
ਕਈ ਤਾਂ ਨੇ ਕਹਿੰਦਿਆਂ ਕਹਾਉਂਦੀਆਂ ਓਏ ਚੀਜਾਂ
ਚੜ੍ਹੇ ਕੋਈ ਸਿਰ ਫਿਰ ਭੁੱਲਦੇ ਤਮੀਜ਼ਾਂ
ਘਰੋਂ ਬਾਹਰੋਂ set ਪੂਰੇ ਬਾਬੇ ਦੀ ਮੇਹਰ ਨਾਲ
ਹਿੱਲੇ ਨਾ ਅਸੂਲ ਨਾ ਹੀ ਹਿੱਲੀਆਂ crease
ਸਾਰੇ ਹੀ ਖੱਬੀ ਨੇ ਇਕ ਦੋ ਫਿਰ ਗੱਪੀ ਨੇ
Mani ਨੇ ਆ ਕਾਦਾ ਬਸ ਐਨਾ ਲਈ ਹੀ ਲਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਕੰਮ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਵੀਰੇ
ਸਿਰਾਂ ਹੋਇਆ ਪਿਆ ਕੰਮ
ਕੰਮ ਸਿਰਾਂ ਹੋਇਆ ਪਿਆ ਵੀਰੇ