Peg Paa
ਰੇ ਭਾਈ ਮੰਨੇ ਏਕ ਬਾਤ ਬਤਾ
ਥਮ ਪੰਜਾਬੀ ਲੋਗ ਦਾਰੂ ਕਿਥ ਕਿਥ ਪੀਵੇ ਭਾਈ
ਹੋ ਸਹੇਲੀ ਫੋਨ ਨਾ ਚੱਕੇ
ਚਾਲ ਪੈਗ ਪਾ
ਯਾਰ ਬਿਹ ਗਏ ਕੱਠੇ
ਚਾਲ ਪੈਗ ਪਾ
ਹੋ ਸ਼ਾਮ ਪੈ ਗਈ ਵੀਰੇ
ਚਾਲ ਪੈਗ ਪਾ
ਹੋ ਕੁੜੀ ਖੇਹ ਗਈ ਵੀਰੇ
ਸਾਲੇਯਾ ਪੈਗ ਪਾ
ਹੋਏ ਆਓਂਦੀ ਐ (ਮਾਸ਼ਾ ਅਲਾਹ)
ਹੋਏ ਜਾਂਦੀ ਐ (ਮਾਸ਼ਾ ਅਲਾਹ)
ਆਓਂਦੀ ਐ ਜਾਂਦੀ ਐ
ਸਾਨੂ ਬੁਲਾਓਂਦੀ ਐ
ਬੋਤਲ ਏ ਦਾਰੂ ਦੀ
ਬੋਤਲ ਏ ਦਾਰੂ ਦੀ
ਬੋਤਲ ਏ ਦਾਰੂ ਦੀ
ਹੋ ਚੰਡੀਗੜ੍ਹੋਂ ਲੈਕੇ ਬਿੱਲੋ
ਜਾਈਦਾ ਐ ਪਹਾੜਾ ਨੂ
ਸ਼ਾਮ ਪੈਂਦਿਆਂ ਹੀ
ਖੋਹ ਪਾਏਂ ਲਗੇ ਯਾਰਾਂ ਨੂ
ਹੋ hold ਤੇ ਰਖ ਦੀਏ top ਦੀਆਂ ਨਾਰਾਂ ਨੂ
ਘਰ ਹੀ ਬ੍ਨਾਕੇ ਰਖੇਯਾ ਐ ਜੱਟਾ ਕਾਰਾਂ ਨੂ
ਕਾਰਾਂ ਨੂ ਕਾਰਾਂ ਨੂ ਕਾਰਾਂ ਨੂ ਕਾਰਾਂ ਨੂ
ਹੋ ਦਾਰੂ ਚੜਗੀ ਧੱਕੇ
ਚਾਲ ਪੈਗ ਪਾ
ਹੋ ਸਹੇਲੀ ਫੋਨ ਨਾ ਚੱਕੇ
ਚਾਲ ਪੈਗ ਪਾ
ਯਾਰ ਬਿਹ ਗਏ ਕੱਠੇ
ਚਾਲ ਪੈਗ ਪਾ
ਹੋ ਸ਼ਾਮ ਪੈ ਗਈ ਵੀਰੇ
ਚਾਲ ਪੈਗ ਪਾ
ਹੋ ਕੁੜੀ ਖੇਹ ਗਈ ਵੀਰੇ
ਸੁਣਿਆ ਨੀ
ਸਾਲੇਯਾ ਪੈਗ ਪਾ
ਹੋ ਨੀਮ ਤੇ ਬੋਡ ਵਰਗੀ ਕੋਈ ਸ਼ਾਹ ਨੀ ਹੁੰਦੀ
ਸੋਹਣੀ ਜੀ ਕੁੜੀ ਤੋਂ ਪਹਿਲੀ ਵਾਰੀ ਮਿਤਰੋ ਕਦੇ ਹਾਂ ਨੀ ਹੁੰਦੀ
ਹੋ ਸਾਡੇ ਕੋਲੋਂ ਪੂਛੇ ਜੇ ਕੋਈ ਦਾਰੂ ਬਾਰੇ
ਸਾਡੇ ਕੋਲੋਂ ਦਾਰੂ ਨੂ ਨਾ ਨਹੀ ਹੁੰਦੀ
ਸਾਡੇ ਕੋਲੋਂ ਦਾਰੂ ਨੂ ਨਾ ਨਹੀ ਹੁੰਦੀ
ਹੋ ਜਿਥੇ ਜਾਵੇ ਯਾਰੋ ਟੌਰ ਹੁੰਦੀ ਐ ਸ਼ਰਾਬੀ ਦੀ
ਸੁਨਣ ਵਾਲੀ ਹੁੰਦੀ ਆ ਅੰਗਰੇਜ਼ੀ ਬਈ ਪੰਜਾਬੀ ਦੀ
ਬਿਸ਼ਨ ਓਏ ਬਾ ਮੁਕਰ ਕੋਟ, ਜੱਟ ਨੂੰ ਐ ਨੀ ਚੜ ਦੀ
ਮੈਂ ਤਾਂ ਚੱਕ ਦੁ ਫੱਟੇ
ਓਏ ਪੈਗ ਪਾ
ਹੋ ਸਹੇਲੀ ਫੋਨ ਨਾ ਚੱਕੇ
ਚਾਲ ਪੈਗ ਪਾ
ਯਾਰ ਬਿਹ ਗਏ ਕੱਠੇ
ਚਾਲ ਪੈਗ ਪਾ
ਓ Gippy ਕੇੜਾ ਵੀਰੇ
ਚਾਲ ਪੈਗ ਪਾ