Naukar Vahuti Da [Title Track]

Happy Raikoti

ਹੋ ਬੜੇ ਸੌਖੇ ਨੇ ਟਾਇਮ ਟਾਪੁੰਡੇ
ਜੋ ਸੀਰੀ ਪਾਲੀ ਵੇਲ
ਹੋ ਪਰ ਓਹ੍ਨਾ ਦਾ ਹੈ ਔਂਖਾ ਮਿਤਰੋ
ਓੰਨਾ ਦਾ ਹੈ ਔਂਖਾ ਮਿਤਰੋ
ਹੋ ਜਿਹਦੇ ਨੇ ਘਰਵਾਲੀ ਵੇਲ

ਹੋ ਮੈਂ ਨੀ ਕੱਲਾ ਕੋਯੀ ਅਵੱਲਾ
ਦਿੰਦਾ ਜੋ ਕੁਰਬਾਨੀ ਆਏ
ਹਰ ਕੋਯੀ ਬੰਦਾ ਥੱਲੇ ਲਗੇਯਾ
ਆਮ ਚਾਹੇ ਆਂਬਾਨੀ ਆਏ

ਹੋ ਮੈਂ ਨੀ ਕੱਲਾ ਕੋਯੀ ਅਵੱਲਾ
ਦਿੰਦਾ ਜੋ ਕੁਰਬਾਨੀ ਆਏ
ਹਰ ਏਕ ਬੰਦਾ ਥੱਲੇ ਲਗੇਯਾ
ਆਮ ਚਾਹੇ ਆਂਬਾਨੀ ਆਏ
ਹੋ ਫੇਲਨ ਲਦਕੇ ਪਿਚਹੋ ਡਾਰ੍ਕ
ਮਿਠੇ ਸੋਚੇ ਲੌਂਦਾ
ਨੌਕਰ ਵਹੁਟੀ ਦਾ

ਹੋ ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ
ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ
ਹੋ ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ
ਵਹੁਟੀ ਦਾ ਨੌਕਰ ਵਹੁਟੀ ਦਾ

ਹੋ ਬਾਹਰ ਜੋ ਵਧ ਦਾਹਦਾ ਮਾਰੇ
ਓ ਵੀ ਬਿੱਲੀ ਬਣ ਜਾਂਦਾਏ
ਓ ਵੀ ਬਸ ਜੀ ਜੀ ਹੀ ਕਰ੍ਡਾਏ
ਜਿਹਦਾ ਸੀਨਾ ਤਾਂ ਜਾਂਦਾਏ
ਹੋ ਬਾਹਰ ਜੋ ਵਧ ਦਾਹਦਾ ਮਾਰੇ
ਓ ਵੀ ਮ੍ਯੂ ਮ੍ਯੂ ਕਰ ਜਾਂਦਾਏ
ਓ ਵੀ ਬਸ ਜੀ ਜੀ ਹੀ ਕਰ੍ਡਾਏ
ਜਿਹਦਾ ਸੀਨਾ ਤਾਂ ਜਾਂਦਾਏ
ਓਏ ਤਾਲੀ ਸੁੱਟ ਕੇ ਪਿਛੋ
ਚੁਕ ਕੇ ਆਪੇ ਤਦਕੇ ਲੌਂਦਾ
ਨੌਕਰ ਵਹੁਟੀ ਦਾ
ਹੋ ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ
ਹੋ ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ
ਹੋ ਸਾਰਾ ਜੱਗ ਕਹੋਂਡਾ ਨੌਕਰ ਵਹੁਟੀ ਦਾ

Curiosidades sobre la música Naukar Vahuti Da [Title Track] del Gippy Grewal

¿Quién compuso la canción “Naukar Vahuti Da [Title Track]” de Gippy Grewal?
La canción “Naukar Vahuti Da [Title Track]” de Gippy Grewal fue compuesta por Happy Raikoti.

Músicas más populares de Gippy Grewal

Otros artistas de Film score