Limited Edition 2009 Re-Heated

Jagdev Maan

ਹੋ ਜੱਟਾ ਦੇ ਆ ਮੁੰਡੇ
ਬਸ ਦਸਵੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਹੋ ਜੱਟਾ ਦੇ ਆ ਮੁੰਡੇ
ਬਸ ਦਸਵੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਕਿਹੜਾ ਉਥੇ ਲੱਗਣਾ ਸੀਂ dc ਪੜ ਕੇ
ਆ ਗਏ Australia ਜਹਾਜ਼ ਚੜ ਕੇ
Melbourne taxi ਚਲਾਉਣ ਲੱਗ ਪਏ
ਸੜਕਾਂ ਤੇ Dollar ਕਮਾਉਣ ਲੱਗ ਪਏ
ਐਥੇ ਮੌਜ ਲੁੱਟਦੇ ਆਂ weekend ਨੂੰ
ਤਾਂ ਵੀ ਦਿਲ ਚੰਦਰਾ ਨਾ ਭੁੱਲੇ ਪਿੰਡ ਨੂੰ
ਖੁੱਲਾ ਜਗਦੇਵ ਐਥੇ ਪੀਣ ਖਾਣ ਲਈ
ਤਾਂ ਵੀ ਚਿਤ ਕਾਹਲਾ ਪਵੇ ਦੇਸ਼ ਜਾਣ ਲਈ
ਮੇਰੀ ਚੱਲੇ ਦੇ ਦਿਆਂ ਜਵਾਬ ਸਾਬ ਨੂੰ
ਬਦੋ ਬਦੀ ਪੇਕੇ ਭੱਜ ਜਾਂ ਪੰਜਾਬ ਨੂੰ
ਹੋ ਬਦੋ ਬਦੀ ਪੇਕੇ ਭੱਜ ਜਾਂ ਪੰਜਾਬ ਨੂੰ
ਓਏ ਬਦੋ ਬਦੀ ਪੇਕੇ ਭੱਜ ਜਾਂ ਪੰਜਾਬ ਨੂੰ
ਚੰਗੀ job ਉੱਤੇ ਜਦੋਂ ਹੋ ਗਏ fit ਬਈ
ਹੌਲੀ ਹੌਲੀ ਕੰਮ ਆਪੇ ਹੋਜੂ set ਬਈ
ਗੋਰੀਆਂ ਨਾਲ ਲਾਉਣੀ ਫੇਰ ਯਾਰੀ ਜੱਟ ਨੇ
ਲੈਣੀ ਲਾਲ ਰੰਗ ਦੀ Ferrari ਜੱਟ ਨੇ
ਓਏ ਬਾਪੂ ਦੀ ਵੀ ਮੁੱਛ ਦਾ ਖ਼ਿਆਲ ਰੱਖਣਾ
India ਦਾ ਹਿਸਾਬ ਨਾਲੋਂ ਨਾਲ ਰੱਖਣਾ
ਹੋ ਕਰ ਦੇਣਾ ਪਿੰਡ change seen ਜੱਟ ਨੇ
ਲੈਣੀ ਨਾਲ ਲੱਗਮੀ ਜ਼ਮੀਨ ਜੱਟ ਨੇ
ਹੋ ਬਾਪੂ ਘੁੰਮੂ ਲਾਕੇ ਬਸ ਕੂਆਂ ਜੇਬ ਨੂੰ
ਗਿੱਪੀ ਓਦੋ ਖੁਸ਼ੀ ਹੋਣੀ ਜਗਦੇਵ ਨੂੰ
ਗਿੱਪੀ ਓਦੋ ਖੁਸ਼ੀ ਹੋਣੀ ਜਗਦੇਵ ਨੂੰ
ਗਿੱਪੀ ਓਦੋ ਖੁਸ਼ੀ ਹੋਣੀ ਜਗਦੇਵ ਨੂੰ
ਓਹ ਆਖ ਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ
2 ਸਾਲ ਲੱਗਣੇ ਆ pr ਨੂੰ
Dolaran ਦਾ ਮੀਂਹ ਫਿਰ ਵੇਖੀ ਵੱਗਦਾ
ਪਿੰਡ ਆਕੇ ਕੋਠੀ ਪਊਗਾ ਪ੍ਰਾਰ ਨੂੰ
ਮੁੱਛ ਖੜੀ ਹੋਣੀ ਜਗਦੇਵ ਜੱਟ ਦੀ
ਇਕ ਖੂੰਜੇ garage ਵੀ ਪਾਉਣੀ ਕਾਰ ਨੂੰ
ਇਕ ਖੂੰਜੇ garage ਵੀ ਪਾਉਣੀ ਕਾਰ ਨੂੰ
ਇਕ ਖੂੰਜੇ garage ਵੀ ਪਾਉਣੀ ਕਾਰ ਨੂੰ
ਹੋ ਜੱਟਾ ਦੇ ਆ ਮੁੰਡੇ
ਬਸ ਦਸਵੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਬੈਠ ਬੈਠ ਬੈਠ ਬੈਠ

Bhinda aujla

Curiosidades sobre la música Limited Edition 2009 Re-Heated del Gippy Grewal

¿Quién compuso la canción “Limited Edition 2009 Re-Heated” de Gippy Grewal?
La canción “Limited Edition 2009 Re-Heated” de Gippy Grewal fue compuesta por Jagdev Maan.

Músicas más populares de Gippy Grewal

Otros artistas de Film score