Kurta Chadra
ਅੱਖ ਲੱਗਦੀ ਨਹੀਂਓਂ ਮੇਰੀ ਮੁੰਡਿਆ ਰਾਤਾਂ ਨੂ
ਅੱਠੇ ਪਿਹਰ ਹੀ ਰੜਕੇ ਯਾਦ ਦਾ ਸੂਰਮਾ ਨੈਣਾ 'ਚ
ਪਾਣੀ ਮਿੱਠਾ ਲਗਦਾ ਤੇਰੇ ਪਿੰਡ ਦੀ ਖੂਹੀ ਦਾ
ਤਾਂਹੀ ਖੜੀ ਰਿਹਨੀਆਂ ਆਕੇ ਲੰਮੀਆਂ line ਆਂ 'ਚ
ਤਾਂਹੀ ਖੜੀ ਰਿਹਨੀਆਂ ਆਕੇ ਲੰਮੀਆਂ line ਆਂ 'ਚ
ਹੋ ਡੱਕਾ-ਡੱਕਾ ਜੋੜ ਤਲਵਾਰ ਬਣ ਗਈ
ਹੋ ਬਿੱਲੋ ਤੇਰੇ ਕਜਲੇ ਦੀ ਧਾਰ ਬਣ ਗਈ
ਹੋ ਡੱਕਾ-ਡੱਕਾ ਜੋੜ ਤਲਵਾਰ ਬਣ ਗਈ
ਬਿੱਲੋ ਤੇਰੇ ਕਜਲੇ ਦੀ ਧਾਰ ਬਣ ਗਈ
ਚੁੰਨੀ ਝੱਟ ਦੇਣੇ ਖੰਬਾਂ ਉੱਤੋਂ ਡਾਰ ਬਣ ਗਈ
ਨੀ ਰੱਖੇ ਅੱਡੋ-ਅੱਡੀ ਰੰਗਾ 'ਚ ਰੰਗਾ ਕੇ
ਚੜੀ ਜੱਟ 'ਤੇ ਜਵਾਨੀ ਜਿਵੇਂ ਸੂਰਜ 'ਤੇ ਲਾਲੀ
ਰੱਖਾਂ ਕੁੜਤੇ ਚਾਦਰੇ ਪਾ ਕੇ
ਹੋ ਚੜੀ ਜੱਟ 'ਤੇ ਜਵਾਨੀ ਜਿਵੇਂ ਸੂਰਜ 'ਤੇ ਲਾਲੀ
ਰੱਖਾਂ ਕੁੜਤੇ ਚਾਦਰੇ ਪਾ ਕੇ
ਜੱਟ 'ਤੇ ਜਵਾਨੀ ਜਿਵੇਂ ਸੂਰਜ 'ਤੇ ਲਾਲੀ
ਤੁਹਾਡੇ ਪਿੰਡ ਭੱਟੀ 'ਤੇ ਆਵੇ ਡੋਲੂ ਕਣਕ ਦਾ
ਤੈਨੂ ਖਬਰਾਂ ਨਹੀਓ ਮੁੰਡਿਆ ਤੀਖੜ ਦੁਪਿਹਰਾਂ 'ਚ
ਤੂੰ ਤਾਂ ਜੁੜਿਆ ਰਿਹਨਾ ਨਿੱਤ ਯਾਰਾਂ ਦੀ ਮਿਹਫ਼ਿਲ 'ਚ
ਤੇ ਓਥੇ ਮੱਚ-ਮੱਚ ਪੈ ਗਈ ਛਾਲੇ ਕੂਲੇ ਪੈਰਾਂ 'ਚ
ਹੋ ਤੇਰੇ ਲਈ ਮੈਂ ਚਾੜ-ਚਾੜ ਮੁੱਛਾਂ ਰੱਖਦਾ
ਹੋ ਪੈਰਾਂ ਵਿੱਚ ਸੋਨੇ ਰੰਗਾ ਖੁੱਸਾ ਰੱਖਦਾ
ਹੋ ਤੇਰੇ ਲਈ ਮੈਂ ਚਾੜ-ਚਾੜ ਮੁੱਛਾਂ ਰੱਖਦਾ
ਪੈਰਾਂ ਵਿੱਚ ਸੋਨੇ ਰੰਗਾ ਖੁੱਸਾ ਰੱਖਦਾ
ਤੇਰੇ ਆਸ਼ਿਕਾਂ ਲਈ ਅੱਖਾਂ ਵਿੱਚ ਗੁੱਸਾ ਰੱਖਦਾ
ਨੀ ਰੱਖਾਂ ਐਰਾ-ਗੈਰਾ ਬਿੱਲੋ ਦਬਕਾ ਕੇ
ਚੜੀ ਜੱਟ 'ਤੇ ਜਵਾਨੀ ਜਿਵੇਂ ਸੂਰਜ 'ਤੇ ਲਾਲੀ
ਰੱਖਾਂ ਕੁੜਤੇ ਚਾਦਰੇ ਪਾ ਕੇ
ਹੋ ਚੜੀ ਜੱਟ 'ਤੇ ਜਵਾਨੀ ਜਿਵੇਂ ਸੂਰਜ 'ਤੇ ਲਾਲੀ
ਰੱਖਾਂ ਕੁੜਤੇ ਚਾਦਰੇ ਪਾ ਕੇ
ਜੱਟ 'ਤੇ ਜਵਾਨੀ ,ਕੁੜਤੇ ਚਾਦਰੇ ਪਾ ਕੇ