Kaale Jaadu
ਹੋ ਪਹਿਲਾਂ ਤੇਰੀ ਅੱਖਿਆਂ ਮਾਰ ਗਿਆਂ
ਫਿਰ ਦਿਲ ਛੋਟਾ
ਹੋ ਫਿਰ ਤੇਰੀ ਵਾਰੀ ਮਾਰ ਗਈ
ਫਿਰ ਤੇਰਾ ਕੋਕਾ
ਤੇ ਫਿਰ ਝਾਂਝਰ ਨੂੰ ਛਣਕਾ
ਓਏ ਓਏ ਓਏ
ਤੇ ਫਿਰ ਝਾਂਝਰ ਨੂੰ ਛਣਕਾ
ਤੇ ਪੈਗ ਚੋਰੀ ਚੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਹੋ ਕਿੰਨਾ ਤੇਰਾ ਚਾਹ ਚੜਿਆ
ਸਾਹ ਚੜਿਆ ਸਦਰਾਂ ਖਿਲਾਰ ਦਿਆਂ
ਹੋ ਕਿੰਨਾ ਤੇਰਾ ਚਾਹ ਚੜਿਆ
ਸਾਹ ਚੜਿਆ ਸਦਰਾਂ ਖਿਲਾਰ ਦਿਆਂ
ਹੋ ਦੇਵਾਂ ਤੇਰਿਆਂ ਚੁਮ ਚੁਮ ਪਾੜ ਤੀਆਂ
ਹੋ ਦੇਵਾਂ ਤੇਰਿਆਂ ਮੈਂ ਚੁਮ ਚੁਮ ਪਾੜ ਤੀਆਂ
ਹੋਰ ਕਿੰਨਾ ਹੌਗਾ ਨੀ ਸ਼ੇਪ ਚ
ਪੁੱਛ ਕੇ ਤੂੰ ਦੱਸ ਤੇਰੇ ਇਲਾਕੇ ਨੂੰ
ਐਨਾ ਮਿੱਠਾ ਬੋਲ ਨਾ ਤੂੰ ਗੋਰੀਏ
ਐਵੇਂ ਸ਼ੁਗਰ ਕਰਾਏਂਗੀ ਤੂੰ ਜੱਟ ਨੂੰ
ਐਨਾ ਮਿੱਠਾ ਬੋਲ ਨਾ ਤੂੰ ਗੋਰੀਏ
ਐਵੇਂ ਸ਼ੁਗਰ ਕਰਾਏਂਗੀ ਤੂੰ ਜੱਟ ਨੂੰ
ਹੋ ਜੱਟਾਂ ਦੇਯਾਂ ਮੁੰਡਿਆਂ ਤੋਂ ਡਰ ਜਾਣਿਏ
ਐਨੀਂ ਕਿਵੇਂ ਮਿੱਠੀਏ ਨੀ ਮਰਜਾਣੀਏ
ਹੋ ਜੱਟਾਂ ਦੇਯਾਂ ਮੁੰਡਿਆਂ ਤੋਂ ਡਰ ਜਾਣਿਏ
ਐਨੀਂ ਕਿਵੇਂ ਮਿੱਠੀਏ ਨੀ
ਹੋ ਤੈਨੂੰ ਖਾਣੇ ਨੂੰ ਫਿਰਦੇ ਆ
ਹੋਏ ਓਏ ਓਏ
ਹੋ ਤੈਨੂੰ ਖਾਣੇ ਨੂੰ ਫਿਰਦੇ ਆ
ਸਮਝ ਕੇ ਗੱਨੇ ਦੀ ਬੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਹੋ ਤਕ ਕੇ ਨੀ ਤੇਰਾ ਮੁੱਖਡਾ
ਮਿੱਤਰਾ ਨੂੰ ਚੜ੍ਹ ਜਾਂਦਾਂ ਸਾਹ
ਸਾਰੇ ਮੁੰਡੇ ਆਧੇ ਤੇ ਹਵਾ
ਸਾਰੇ ਮੁੰਡੇ ਆਧੇ ਤੇ ਹਵਾ
ਹੋ ਸਿੱਧਾ ਮੇਰੇ ਸੀਨੇ ਲੱਗ ਜਾ
ਐਵੇਂ ਨਾ ਤੂੰ ਨੱਖਰੇ ਦਿਖਾ
ਜਾਣੀ ਨਾ ਚੱਕਰਾਂ 'ਚ ਪਾ
ਹੋ ਜਾਣੀ ਨਾ ਚੱਕਰਾਂ 'ਚ ਪਾ
ਹੋ ਦੁਨਿਆ ਨੂੰ ਬਿਹਣਾ
ਹਥਿਆਰ ਨਾਲ ਬੋਲਿਆ ਨੀ
ਤੇਰੇ ਨਾਲ ਗੱਬਰੂ ਨਾਲ ਬੋਲਿਆ
ਹੋ ਦੁਨਿਆ ਨੂੰ ਬਿਹਣਾ
ਹਥਿਆਰ ਨਾਲ ਬੋਲਿਆ ਨੀ
ਤੇਰੇ ਨਾਲ ਗੱਬਰੂ ਨਾਲ
ਹੋ ਤੇਰੇ ਅੱਗੇ ਹੱਥ ਜੋੜਦਾ ਓਹ
ਹੋਏ ਓਏ ਓਏ
ਹੋ ਤੇਰੇ ਅੱਗੇ ਹੱਥ ਜੋੜਦਾ ਓਹ
ਜਿਹਨੇ ਕਦੇ ਮੰਗੀ ਨਹੀਂ ਸੌਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ
ਤੂ ਕਾਲੇ ਜਾਦੂ ਕਰਨੀ ਏ
ਜੱਟਾਂ ਦੇ ਮੁੰਡੇਆਂ ਤੇ ਗੋਰੀ