Jatti
ਓ
ਹੋ ਓ
ਤੇਰਾ ਪਿੰਡ ਓਹਦੀ ਜੂਹ
ਜਿਥੇ ਵਸਦੀ ਏ ਰੂਹ
ਤੇਰਾ ਪਿੰਡ ਓਹਦੀ ਜੂਹ
ਜਿਥੇ ਵਸਦੀ ਏ ਰੂਹ
ਜਿਥੇ ਬਿਹ ਕੇ ਅੱਸੀ ਕੀਤੇ ਵਾਦੇ
ਲੰਬੇ ਚੌੜੇ ਚੌੜੇ
ਮੇਰੀ ਰਗ ਰਗ ਵਿਚ
ਜੱਟੀ ਖੂਨ ਵਾਂਗੂ ਦੋੜੇ
ਮੇਰੀ ਰਗ ਰਗ ਵਿਚ
ਜੱਟੀ ਖੂਨ ਵਾਂਗੂ ਦੋੜੇ
ਜਿਹੜੇ ਰਾਹ ਚੋ ਲੰਗ ਜਾਵੇ
ਹਵਾ ਮਿਹਕ ਦੀ ਜੀ ਰਿਹੰਦੀ
ਇਕ ਪਲ ਜੇ ਨਾ ਦਿੱਸੇ
ਜਿੰਦ ਸੇਕ ਦੀ ਜੀ ਰਿਹੰਦੀ
ਜਿਹੜੇ ਰਾਹ ਚੋ ਲੰਗ ਜਾਵੇ
ਹਵਾ ਮਿਹਕ ਦੀ ਜੀ ਰਿਹੰਦੀ
ਇਕ ਪਲ ਜੇ ਨਾ ਦਿੱਸੇ
ਜਿੰਦ ਸੇਕ ਦੀ ਜੀ ਰਿਹੰਦੀ
ਜਦੋਂ ਡੀਡ ਤੇਰਾ ਹੋਜੇ
ਜਾਣੀ ਰਬ ਸਾਡੇ ਬੋੜੇ
ਮੇਰੀ ਰਗ ਰਗ ਵਿਚ
ਜੱਟ ਖੂਨ ਵਾਂਗੂ ਦੋੜੇ
ਮੇਰੀ ਰਗ ਰਗ ਵਿਚ
ਜੱਟ ਖੂਨ ਵਾਂਗੂ ਦੋੜੇ
ਹੋ ਯਾਦ ਤੇਰੀ ਵਿਚ ਡੁੱਬਾ
ਤੇ ਮੈਂ ਗੌਤੇ ਖਾਈ ਜਾਵਾਂ
ਤੈਨੂ ਲੋਕ ਗੀਤ ਵਾਂਗੂ
ਸਾਰਾ ਦਿਨ ਗਾਯੀ ਜਾਵਾ
ਹੋ ਯਾਦ ਤੇਰੀ ਵਿਚ ਡੁੱਬਾ
ਤੇ ਮੈਂ ਗੌਤੇ ਖਾਈ ਜਾਵਾਂ
ਤੈਨੂ ਲੋਕ ਗੀਤ ਵਾਂਗੂ
ਸਾਰਾ ਦਿਨ ਗਾਯੀ ਜਾਵਾ
ਹੋ ਲੇਹ ਕੇ ਜਾਓ ਗਾ ਵਿਆਹ ਕੇ
ਵੇ ਮੈਂ ਮੁੰਡੇ ਜੱਮੂ ਜੌੜੇ
ਹੋ ਮੇਰੀ ਰਗ ਰਗ ਵਿਚ
ਜੱਟੀ ਖੂਨ ਵਾਂਗੂ ਦੌਰੇ
ਮੇਰੀ ਰਗ ਰਗ ਵਿਚ
ਜੱਟ ਖੂਨ ਵਾਂਗੂ ਦੌੜੇ
ਤੂੰ ਹੈ ਸਾਹ ਰਗ ਮੇਰੀ
ਤੇਰੇ ਬਿਨਾ ਨੀ ਜਿਉਣਾ
ਹੋ ਜਦੋ ਧਰਤੀ ਤੇ ਆਉਣਾ
ਜੋਡੀ ਬਣਕੇ ਹੀ ਆਉਣਾ
ਤੂੰ ਹੈ ਸਾਹ ਰਗ ਮੇਰੀ
ਤੇਰੇ ਬਿਨਾ ਨੀ ਜਿਉਣਾ
ਹੋ ਜਦੋ ਧਰਤੀ ਤੇ ਆਉਣਾ
ਜੋਡੀ ਬਣਕੇ ਹੀ ਆਉਣਾ
ਤੇਰੇ ਬਿਨਾ ਦਿਲਦਾਰਾ
ਤੇਰੇ ਬਿਨਾ ਦਿਲਦਾਰਾ
ਮੈਨੂੰ ਕੁਝ ਵੀ ਨਾ ਆਏ
ਮੇਰੀ ਰਗ ਰਗ ਵਿਚ
ਜੱਟੀ ਖੂਨ ਵਾਂਗੂ ਦੋੜੇ
ਮੇਰੀ ਰਗ ਰਗ ਵਿਚ
ਜੱਟ ਖੂਨ ਵਾਂਗੂ ਦੌੜੇ
ਮੇਰੀ ਰਗ ਰਗ ਵਿਚ
ਜੱਟੀ ਖੂਨ ਵਾਂਗੂ ਦੋੜੇ
ਮੇਰੀ ਰਗ ਰਗ ਵਿਚ
ਜੱਟ ਖੂਨ ਵਾਂਗੂ ਦੌੜੇ