Ghat Boldi

Jaani

ਇਕ ਲਖ ਤੋਹ ਚਸ਼ਮਾ ਖਤ ਲੈਂਦੀ ਨਹੀ
ਮਾਡੀ ਮੋਟੀ ਗੱਡੀ ਚ ਤਾ ਬੇਹੰਦੀ ਨਹੀ
ਇਕ ਲਖ ਤੋਹ ਚਸ਼ਮਾ ਖਤ ਲੈਂਦੀ ਨਹੀ
ਮਾਡੀ ਮੋਟੀ ਗੱਡੀ ਚ ਤਾ ਬੇਹੰਦੀ ਨਹੀ
ਨਖਰਾ ਏ full ਹਾਏ ਨੀ ਕੁੜੀ ਦਾ ਕੋਈ ਨ੍ਹੀ ਮੂਲ ਨਾ
ਵੇਖਦੀ ਏ ਮਿਹਿੰਗੇ ਮੁੰਗੇ tag ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ

ਰਖਦੀ ਧਯਾਨ ਪੂਰਾ ਗੋਰੇ ਰੰਗ ਦਾ
ਇਕ ਵੀ ਨਾ ਪੈਣ ਦੇਂਦੀ ਦਾਗ ਮੁਖ ਤੇ
12 ਦਿਨ ਹੋ ਗਏ ਮੈਨੂ ਗਿਣਦੇ ਨੁਹ ਓਹਡੀਆ
ਮੂਕਦੀਆ ਨੀ ਫੋਟੋਆ Facebook ਤੇ
ਇਕ ਵਾਰੀ ਕੈਰੀ ਕਰ ਸੁੱਟ ਦੇਂਡਿਯਾ
ਬੇਚਾਰੇ Dolce Gabbana ਦੇ ਓ ਬਾਗ ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ

ਜਾਂਦੀ ਜਾਂਦੀ ਜਾਂਦੀ ਈ..
ਜਾਂਦੀ ਜਾਂਦੀ ਜਾਂਦੀ
ਹੋ ਬੇਂਟ੍ਲੀ ਚ ਲਾਵੇ ਗੇਡਿਯਾਂ
Disco Ferrari ਲੈਕੇ ਜਾਂਦੀ
ਹੋ ਬੇਂਟ੍ਲੀ ਚ ਲਾਵੇ ਗੇਡਿਯਾਂ
Disco Ferrari ਲੈਕੇ ਜਾਂਦੀ
3 - 3 ਇੰਚ ਗੋਲ ਪੌਂਦੀ ਬਲਿਆ
ਸਾਡੇ 3 ਇੰਚ ਹੀਲ ਪਾਕੇ ਤੁਰਦੀ
ਲਾ ਜੇ ਨਾ ਕੋਈ ਹਥ ਮੁੰਡਾ ਜਾਣੀ ਵਰਗਾ
Bouncer ਆ ਦਾ ਘੇਰਾ ਜਾ ਬ੍ਨਾਕੇ ਤੁਰਦੀ
ਲੋਕਾ ਆਗੇ ਕਰਦੀ ਆ ਭਾਵੇ ਨਖੜੇ
ਪਰ ਸੋਹੁਣ ਲਗੇ ਦਿਲ ਦੀ ਨਾ bad ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਕੁੜੀ ਤਾਂ ਜੀ, ਕੁੜੀ ਤਾਂ ਜੀ ਘਟ ਬੋਲਦੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ
ਜ਼ਯਾਦਾ ਬੋਲਦਾ ਏ ਕੁੜੀ ਦਾ Swag ਜੀ

Swag ਜੀ… Swag ਜੀ…

Curiosidades sobre la música Ghat Boldi del Gippy Grewal

¿Quién compuso la canción “Ghat Boldi” de Gippy Grewal?
La canción “Ghat Boldi” de Gippy Grewal fue compuesta por Jaani.

Músicas más populares de Gippy Grewal

Otros artistas de Film score