Fark [Limited Edition]
Desi crew! Desi crew!
ਨੀ ਤੂ ਲਖ ਕੋਸ਼ਿਸ਼ ਕਰਲੇ
ਗਲ ਹੁਣ ਓ ਨੀ ਬੰਨ ਸਕਦੀ
ਤੇਰੀ ਮੇਰੀ ਯਾਰੀ ਚਲ ਹੁਣ
ਓ ਨਈ ਬੰਨ ਸਕਦੀ, ਓ ਨਈ ਬੰਨ ਸਕਦੀ
ਨੀ ਗਿਫ੍ਟ'ਆਂ ਨੂ ਅੱਗ ਲਾਕੇ ਫੂਕਦੇ ਕੁੜੇ
ਤੇਰੇ ਕੋਲੋ ਬਸ ਮੈਨੂ ਹੰਜੂ ਹੀ ਜੁਡ਼ੇ
ਤੂ ਤਾਂ ਪ੍ਯਾਰ ਕਿਹੰਦੀ ਸੀਗੀ ਹੋਣ'ਗੇ ਗੁਡ਼ੇ
ਸਾਲਾਂ ਦਾ ਰੀਲੇਸ਼ਨ ਪਲਾ ਚ ਦੇਹ ਗਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਤੂ ਰਹੀ ਪ੍ਯਾਰ ਤੋਂ ਦੂਰ ਕਿਸੇ ਨੇ ਸਚ ਹੀ ਸੀ ਕਿਹਾ
ਮੈਂ ਟੁੱਟੇਯਾ ਨਈ ਜਨਾਬ ਤੋਡੇਯਾ ਰੀਜਾ ਨਾਲ ਗਯਾ
ਰੀਝਾਂ ਨਾਲ ਗਯਾ
ਨੀ ਕੱਮ ਕੁੜੇ ਰਾਯਬਨ ਤੋ ਓ ਲੈਣੇ ਆਂ
ਆਂਖਾਂ ਤੇ ਲਾਕੇ ਹੰਜੂ ਜੇ ਲਕੋਣ ਲੈਣੇ ਆਂ
ਨੀ ਦੋਕ ਪੇਗ ਲਾਕੇ ਰਾਤੀ ਸੋ ਲੈਣੇ ਆਂ
ਕਦੇ ਕਦੇ ਹੁੰਦਾ ਮਿਹਫੀਲਾਂ ਚ ਬਿਹ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਕਿ ਮਿਲ ਗੇਯਾ ਤੈਨੂ ਕ੍ਯੋਂ ਨਜ਼ਰਾਂ ਚੋਂ ਡਿੱਗ ਗਯੀ
ਦਿਲ'ਓਂ ਕੀਤਾ ਸੀ ਤੇਰਾ, ਦਿਲ ਨਾਲ ਚੰਗਾ ਖੇਡ ਰਹੀ
ਚੰਗਾ ਖੇਡ ਰਹੀ
ਨੀ ਤੇਰਿਯਾ ਵੀ ਗੱਲਾਂ ਹੁਣ ਹੋਰ ਹੋ ਗੈਯਾ
ਮਿਲੌਂਦੀ ਹੀ ਨਈ ਆਂਖਾਂ ਤਾਂ ਨੀ ਚੋਰ ਹੋ ਗੈਯਾ
ਨੀ ਤੇਰਿਯਾ ਗੱਲਾਂ ਤੋਂ ਫੀਲ ਗੁਡ ਆਵੇ ਨਾ
ਨੀ ਦਸ ਕਿਹਦਾ ਜੱਟ ਦੀ ਜਗਾਹ ਲੇ ਗਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਹੱਸ ਕੇ ਟਾਲਣਾ ਪੈਂਦਾ ਯਾਰ ਕੋਈ ਤੇਰਾ ਨਾਮ ਲਵੇ
ਗੱਲ ਤਾਂ ਹੁਣ ਵੀ ਲਗਜੀ ਤੂ ਪਰ, ਠੰਡ ਜਿਹੀ ਨਾ ਪਵੇ
ਠੰਡ ਜਿਹੀ ਨਾ ਪਵੇ
ਨੀ ਤਰਸੇਗੀ ਦੇਖ੍ਣੇ ਨੂ ਗਬਰੂ ਦਾ ਮੂੰਹ
ਸੁੰਞ ਰੰਧਾਵਾ ਕਿਵੇਈਂ ਸਾਂਭੂ ਜਿੰਦ ਨੂ
ਓ ਗੇਯਾ ਜਦੋਂ ਦਸ ਤੇਰੀ ਵੇਲ ਪਿੰਡ ਨੂ
ਤੇਰੇ ਸ਼ਿਹਿਰੋਂ ਦਿਲ ਤੁੜਵਾ ਲੇ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ
ਨੀ ਹੁਣ ਤੇਰਾ ਰੁੱਸਨਾ ਫਰ੍ਕ ਪੌਂਡਾ ਨਾ
ਫਰ੍ਕ ਤਾਂ ਦੋਹਾਂ ਵਿਚ ਬਡਾ ਪੈ ਗੇਯਾ