Dil Tera
ਮੇਰਾ ਦਿਲ ਤੇਰਾ ਹੋਏਆ
ਤੂੰਹੀਓਂ ਰੱਬ ਮੇਰਾ ਹੋਏਆ
ਕਰ ਦਿੱਤੀ ਮੈਂ ਤਾਂ ਪੱਕੀ ਹਾਂ
ਹਾਂ ਕਰ ਦਿੱਤੀ ਮੈਂ ਤਾਂ ਪੱਕੀ ਹਾਂ
ਹੋ ਮੇਰਾ ਦਿਲ ਤੇਰਾ ਹੋਏਆ
ਤੂੰਹੀਓਂ ਰੱਬ ਮੇਰਾ ਹੋਏਆ
ਕਰ ਦਿੱਤੀ ਮੈਂ ਤਾਂ ਪੱਕੀ ਹਾਂ
ਹਾਂ ਕਰ ਦਿੱਤੀ ਮੈਂ ਤਾਂ ਪੱਕੀ ਹਾਂ
ਓਸੇ ਪਲ ਮਰ ਜਾਵਾਂ
ਜਿੰਦ ਜਾਨ ਹਰ ਜਾਵਾਂ
ਜੇ ਦੂਰ ਰਹਾਂ
ਸਾਹਾ ਦਿਆ ਤੰਦਾਂ ਤੇ
ਦਿਲ ਦਿਯਨ ਕੰਧਾਂ ਤੇ
ਲਿਖ ਦਿੱਤਾ ਮੈਂ ਤੇ ਤੇਰਾ ਨਾ
ਹਾਏ ਲਿਖ ਦਿੱਤਾ ਮੈਂ ਤੇ ਤੇਰਾ ਨਾ
ਨਾ ਨਾ ਨਾ ਨਾ ਕਰਦੀ ਅੜਿਆ
ਮੈਥੋਂ ਕ੍ਯੂਂ ਹਾਂ ਹੋਯੀ
ਰੱਬ ਵੀ ਭੁਲੇਯਾ ਜੱਗ ਵੀ ਭੁਲੇਯਾ
ਸੁਧ ਬੁਧ ਮੇਰੀ ਖੋਯੀ
ਨਾ ਨਾ ਨਾ ਨਾ ਕਰਦੀ ਅੜਿਆ
ਮੈਥੋਂ ਕ੍ਯੂਂ ਹਾਂ ਹੋਯੀ
ਰੱਬ ਵੀ ਭੁਲੇਯਾ ਜੱਗ ਵੀ ਭੁਲੇਯਾ
ਸੁਧ ਬੁਧ ਮੇਰੀ ਖੋਯੀ
ਸੁਣ ਮੇਰੀ ਤਕਦੀਰੇ
ਮੇਰੇ ਲੇਖ ਦੀ ਲਕੀਰੇ
ਕਦੇ ਹੋਵੀਂ ਨਾ ਜੁਦਾ
ਸਾਹਾ ਦਿਯਨ ਤੰਦਾਂ ਤੇ
ਦਿਲ ਦਿਯਨ ਕੰਧਾਂ ਤੇ
ਲਿਖ ਦਿੱਤਾ ਮੈਂ ਤੇ ਤੇਰਾ ਨਾ
ਹਾਂ ਲਿਖ ਦਿੱਤਾ ਮੈਂ ਤੇ ਤੇਰਾ ਨਾ
ਹਰ ਸਾਹ ਨਾ ਸੱਜਣਾ ਤੇਰੀ
ਰੱਬ ਤੋਂ ਮਾਂਗਾ ਸੌ ਸੌ ਸੁਖ
ਬਿਨਾ ਤੇਰੇ ਸਾਥੋਂ ਜੀ ਨਹੀਂ ਹੋਣਾ
ਚਾਨਣਾ ਮੋੜ ਨਾ ਲੇਵਿਨ ਮੁਖ
ਕੀਤੇ ਮੋਡ ਨਾ ਲੇਵਿਨ ਮੁਖ
ਹੋ ਡਾਡੇ ਮਾਮਲੇ ਤੇ ਜਿੰਦ ਸੋਲ ਜੱਟੀਏ
ਮੈਂ ਜਿੰਦ ਵਾਰ ਕੇ ਪੁਗਾ ਦੁ ਬੋਲ ਜੱਟੀਏ
ਹੋ ਡਾਡੇ ਮਾਮਲੇ ਤੇ ਜਿੰਦ ਸੋਲ ਜੱਟੀਏ
ਮੈਂ ਜਿੰਦ ਵਾਰ ਕੇ ਪੁਗਾ ਦੁ ਬੋਲ ਜੱਟੀਏ
ਕੀਤੇ ਜਾਵੀਂ ਨਾ ਤੂੰ ਐਵੇਂ ਡੋਲ ਜੱਟੀਏ
ਨੀ ਛਡ ਦਿਨ ਨਾ ਬਾਂਹ ਫੜਕੇ
ਨੀ ਜੱਟ ਲ ਜੁ ਗਾ ਸੀਨੇ ਦੇ ਨਾਲ ਲਾਕੇ
ਹੋ ਸਾਰੀ ਦੁਨਿਯਾ ਨਾਲ ਲੜਕੇ
ਹਾਏ ਸਾਰੀ ਦੁਨਿਯਾ ਨਾਲ ਲੜਕੇ