Deewa Bali Rakhu
Gippy grewal
Kulshan sandhu music
ਹੋ ਤੇਈ ਕਾਦਾ ਟੱਪੇਆਂ ਉਲਾੰਬੇ ਆਉਣ ਲੱਗ ਪਏ
ਜਿਹੜੇ ਮੇਰੇ ਤੋਂ ਸੜਦੇ ਸੀ ਉਹ ਵੀ ਚਾਹੁਣ ਲੱਗ ਪਏ
ਜਿੰਨਾ ਕੋਲੋਂ ਹੋਇਆ ਨੀ ਜੱਟ ਦਾ ਮੁਕਾਬਲਾ
ਸਾਲੇ ਉਹ ਅਫਵਾਹਾਂ ਝੂਠੀਆਂ ਉਡਾਉਣ ਲੱਗ ਪਏ
ਹੱਟ ਦਾ ਨੀ ਦੂਜ ਬਿੱਲੋ ਬਣਦੀ news ਬਿੱਲੋ
ਮਾਰੀ ਮੇਰੀ ਇੱਕ ਛਿੱਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਸਾਡੇ ਪੱਲੇ ਕਿ ਹੈ ਫ਼ਕੀਰੀ ਬਲੀਏ
ਨਾਲ ਬਹਿ ਕੇ ਚਾਹ ਪੀਂਦੇ ਸ਼ੀਰੀ ਬਲੀਏ
ਜਿੰਦਗੀ ਦਾ ਹਰ ਪਲ ਇਉ ਜਿਉਂਦੇ ਹਾਂ
ਹੁੰਦਾ ਜਿਵੇ ਦਿਨ ਇਹ ਅਖੀਰੀ ਬਲੀਏ
ਸਾਡੇ ਪੱਲੇ ਕਿ ਹੈ ਫ਼ਕੀਰੀ ਬਲੀਏ
ਨਾਲ ਬਹਿ ਕੇ ਚਾਹ ਪੀਂਦੇ ਸ਼ੀਰੀ ਬਲੀਏ
ਜਿੰਦਗੀ ਦਾ ਹਰ ਪਲ ਇਉ ਜਿਉਂਦੇ ਹਾਂ
ਹੁੰਦਾ ਜਿਵੇ ਦਿਨ ਇਹ ਅਖੀਰੀ ਬਲੀਏ
ਸਾਡੇ ਆਪਣੇ ਨੇ Rule
ਸਾਡੇ ਆਪਣੇ ਅਸੂਲ
ਕਦੇ ਵੇਖਿਆ ਨੀ ਵਿਕ ਕੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ
ਦੀਵਾ ਬਾਲੀ ਰਖੁ ਜੱਟ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਹੋ ਜਿੰਨਾ ਨਾਲ ਵੈਰ ਨੀ ਸਿਖਰ ਦੋਪਹਰ ਨੀ
ਘਰੋਂ ਬਾਹਰ ਉਹ ਕਦੇ ਪਟਦੇ ਨਾ ਪੈਰ ਨੀ
ਰਾਤੋ ਨੂੰ ਨਿਕਲਦੇ ਹੈ ਮੂੰਹ ਨੂੰ ਲਕੋ ਕੇ ਬਿੱਲੋ
ਡਰਦੇ ਹੈ ਸਾਲੇ ਮੇਰੇ ਮੰਗਦੇ ਹੈ ਖੈਰ ਨੀ
ਭਾਨਾ ਤੇਰੇ ਸ਼ਹਿਰ ਨੀ ਕਰਦਾ ਹੈ ਸੈਰ ਨੀ
ਸੜਕਾਂ ਨੂੰ ਪਟਦੇ ਹੈ ਗੱਡੀਆਂ ਦੇ tyre ਨੀ
ਦਰਿਆ ਵਰਗੇ ਹੈ ਛੋਟੀ ਤੂੰ ਤਾਂ ਨਹਿਰ ਨੀ
ਕਰਨੀ ਜੇ ਗੱਲ ਕੋਈ ਖੜ ਥੋੜਾ ਠਹਿਰ ਨੀ
ਗਿਪੀ ਗਰੇਵਾਲ ਕੁਲੇਸ਼ਨ ਦੇ ਆ ਨਾਲ
ਨਾਰਾ ਮਰਦੀਆਂ ਸਾਡੀ vibe sick ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ
ਦੀਵਾ ਬਾਲੀ ਰਖੁ ਜੱਟ ਵੈਰੀਆਂ ਦੀ ਹਿਕ ਤੇ