Carry On Jatta 3 [Title Track]

Jaani

ਕਿਸੇ ਨੂ ਚਂਗਾ ਮਾੜਾ ਕਹੀਏ ਨਾ
ਅੱਸੀ ਫਾਲਤੂ tension ਲਈਏ ਨਾ
ਜਿਵੇ ਹੀ ਸੂਰਜ ਢਲ ਜਾਂਦਾ
ਅੱਸੀ ਚੁਪ ਚਪੀਤੇ ਬਹੀਏ ਨਾ
ਆਪਣੇ ਆਪ ਤੋਂ ਬਿਨਾ ਕਦੇ
Importance ਕਿਸੇ ਨੂ ਦੇਈਏ ਨਾ
ਜਿਵੇ ਹੀ ਸੂਰਜ ਢਲ ਜਾਂਦਾ
ਅੱਸੀ ਚੁਪ ਚਪੀਤੇ ਬਹੀਏ ਨਾ
ਰੌਲੇ ਰੱਪੇ ਤੋਂ ਨੀ ਡਰਦੇ
ਪੈਸੇ ਦੀ ਪਰਵਾਹ ਨੀ ਕਰਦੇ
Backyard ਚ ਲੱਗਣ ਸਾਡੇ
Dollar’ਆਂ ਦਾ tree
Carry on carry on carry on ਜੱਟਾ 3
Carry on carry on carry on ਜੱਟਾ 3
Carry on carry on carry on ਜੱਟਾ 3
Carry on carry on carry on ਜੱਟਾ 3

24×7 ਹਸਦੇ ਹੋਏ
ਸਿਧਾ ਦਿਲਾਂ ਚ ਵਸਦੇ ਹੋਏ
ਜਿੰਨਾ ਮਰਜੀ ਨਚਾ ਲੋ ਹੋਏ
ਸਾਡੇ ਪੈਰ ਨੀ ਘਸਦੇ ਹੋਏ
ਮਿਹੰਗੇ ਕੱਪੜੇ ਪਾਈਏ ਹੋਏ
ਮਿਹੰਗੇ ਸੇਂਟ ਵੀ ਲਈਏ ਹੋਏ
ਜਿਥੇ ਜਾਣਾ ਹੁੰਦਾ ਹੋਏ
ਯਾਰਾਂ ਦੇ ਬਿਨਾ ਨਾ ਜਾਈਏ ਹੋਏ
ਕਿਸੇ ਗੱਲ ਦਾ ਗਮ ਨਈ ਕਰਦੇ
Weekdays ਪੇ ਕਮ ਨਹੀ ਕਰਦੇ
Weekend ਦੇ ਉੱਤੇ ਵੀ ਅੱਸੀ ਹੋਈਏ ਨਾ free
Carry on carry on carry on ਜੱਟਾ 3
Carry on carry on carry on ਜੱਟਾ 3

ਤੇਰੀ ਮੇਰੀ ਜੋਡ਼ੀ ਆਏ ਟਿੱਚ ਮਾਹਿਯਾ
ਮਰਕੇ ਵੀ ਬੋਲੂਂ ਤੇਰੇ ਵਿਚ ਮਾਹਿਯਾ
ਤੇਰੇ ਸੁਪਨੇ ਚ ਆਕੇ ਗਲਾ ਘੁੱਟੇਯਾ ਕਰੁ
ਜੇ ਕਦੇ ਤੂ ਕਿੱਤਾ ਮੈਨੂ ਡਿਚ ਮਾਹਿਯਾ

ਹੋ ਕਿੱਤੇ ਨੀ ਤੈਨੂ ਛੱਡ ਕੇ ਜਾਂਦਾ
ਹੋਰ ਨਾਲ ਨੀ ਵਿਆਹ ਕਰੰਦਾ
ਸਾਹ ਸੁਖ ਦਾ ਲੈਲੋ
ਐਵੇਈਂ ਕਰਦੇ ਕ੍ਯੂਂ worry
Carry on carry on carry on ਜੱਟਾ 3
Carry on carry on carry on ਜੱਟਾ 3

Curiosidades sobre la música Carry On Jatta 3 [Title Track] del Gippy Grewal

¿Quién compuso la canción “Carry On Jatta 3 [Title Track]” de Gippy Grewal?
La canción “Carry On Jatta 3 [Title Track]” de Gippy Grewal fue compuesta por Jaani.

Músicas más populares de Gippy Grewal

Otros artistas de Film score