Boliyan
ਹੋ ਬਾਰੀ ਬਰਸੀ ਖੱਟਣ ਗਯਾ ਸੀ
ਬਾਰੀ ਬਰਸੀ
ਹੋ ਬਾਰੀ ਬਰਸੀ ਖੱਟਣ ਗਯਾ ਸੀ
ਖੱਟ ਕੇ ਲੇ ਔਂਦਾ ਤਾਰਾ
ਹੋ ਗੰਢੇ ਦਾ ਅੱਸੀ ਵੀਯਾਹ ਧਰ ਲੇਯਾ
ਹੋ ਗੰਦੇ ਦਾ ਅੱਸੀ ਵੀਯਾਹ ਧਰ ਲੇਯਾ
ਬਜੇ ਆ ਫੁੱਲ ਨਜ਼ਾਰਾ
ਨੀ ਬੋਲੀ ਪਾ ਬੱਲੀਏ
ਨਚੂ ਕਨੇਡਾ ਸਾਰੇ
ਨੀ ਬੋਲੀ ਪਾ ਬੱਲੀਏ
ਬਾਜੇ ਆ ਫੁੱਲ ਨਜ਼ਾਰਾ
ਨੀ ਬੋਲੀ ਪਾ ਬੱਲੀਏ
ਨਚੂ ਕਨੇਡਾ ਸਾਰੇ
ਨੀ ਬੋਲੀ ਪਾ ਬੱਲੀਏ
ਨਚੂ ਕਨੇਡਾ ਸਾਰੇ
ਨੀ ਬੋਲੀ ਪਾ ਬੱਲੀਏ
ਹੋ ਬਾਰੀ ਬਰਸੀ ਖੱਟਣ ਗਯਾ ਸੀ
ਬਾਰੀ ਬਰਸੀ
ਹੋ ਬਾਰੀ ਬਰਸੀ ਖੱਟਣ ਗਯਾ ਸੀ
ਖੱਟ ਕੇ ਲੇ ਔਂਦਾ ਗੇਮਾ
ਜੀ ਜੁੱਤੀ ਥੱਲੇ ਲਾਇਆ ਹੋਇਆ ਨੇ
ਢੇਰੇ ਮੇਮਾ ਕਿ ਸ਼ੇਮਾ
ਜੱਟੀਯਾ ਨਚਦਿਯਾ ਨੇ
ਲੱਡੂ ਵੰਡਿਯਾ ਮੇਮਮਾ
ਜੱਟੀਯਾ ਨਚਦਿਯਾ ਨੇ
ਲੱਡੂ ਵੰਡਿਯਾ ਮੇਮਮਾ
ਜੱਟੀਯਾ ਨਚਦਿਯਾ ਨੇ
ਲੱਡੂ ਵੰਡਿਯਾ ਮੇਮਮਾ
ਜੱਟੀਯਾ ਨਚਦਿਯਾ ਨੇ
ਹੋ ਬਿੱਲੋ ਐਥੇ ਵੀ ਗੁਡ ਪਾਤਾ
ਠੇਕੇ ਵਾਲੀ ਦਾ ਜਬ ਮੁਕਾ ਆਟਾ
ਨਚ ਦਾ ਫਿਰੇ ਪਾਲੇ ਕਾ ਦਾਦਾ
ਬੱਗਿਯਾ ਪੌਂਡਾ ਨੀ ਬੱਲੀਏ
ਤੀਜ਼ੋਰੀ ਘਰ ਵਾਲੀ ਤੋ ਜਾਕੇ
ਪੇਗ ਲਾ ਔਂਦਾ ਨੀ ਬੱਲੀਏ
ਤੀਜ਼ੋਰੀ ਘਰ ਵਾਲੀ ਤੋ ਜਾਕੇ
ਪੇਗ ਲਾ ਔਂਦਾ ਨੀ ਬੱਲੀਏ
ਬਿਨਾ ਦਾਰੂ ਕਮ ਨਾ ਕੋਈ
ਵੇ ਤੁੱਸੀ ਲਾਹ ਤੀ ਸ਼ਰਮ ਦੀ ਲੋਯੀ
ਮੈਂ ਪਿਹਲਾਂ ਕਰਦਿਆ ਅਰਜੋਯੀ
ਫਿਰ ਸੋਟੀ ਖੜਕੋਣੀ ਆ
ਵੇ ਰਾਤੀ ਦਾਰੂ ਪੀ ਕੇ ਕਿਹਨਾ
ਮੈਂ ਗੱਡੀ ਆਪ ਚਲੌਣੀ ਆ
ਵੇ ਰਾਤੀ ਦਾਰੂ ਪੀ ਕੇ ਕਿਹਨਾ
ਮੈਂ ਗੱਡੀ ਆਪ ਚਲੌਣੀ ਆ
ਨਾ ਕੋਈ ਸੱਤ ਬੱਲੀਏ
ਨਾ ਕੋਈ ਫੱਟ ਬੱਲੀਏ
ਨਾ ਕੋਈ ਸੱਤ ਬੱਲੀਏ
ਨਾ ਕੋਈ ਫੱਟ ਬੱਲੀਏ
ਨੀ ਤੈਨੂ ਫੁੱਲਾ ਵਾਂਗੂ ਰਖੂ
ਤੇਰਾ ਜੱਟ ਬੱਲੀਏ
ਨੀ ਤੈਨੂ ਫੁੱਲਾ ਵਾਂਗੂ ਰਖੂ
ਤੇਰਾ ਜੱਟ ਬੱਲੀਏ
ਨਾ ਮੁਚਹਾ ਚਾਡੇ ਆ ਕਰੋ
ਨਾ ਹਵਾ ਤਾਰੇਆ ਕਰੋ
ਮੁਚਹਾ ਚਾਡੇ ਆ ਕਰੋ
ਨਾ ਹਵਾ ਤਾਰੇਆ ਕਰੋ
ਜੀ ਮੂੰਹ ਚਪ੍ਨੀ ਚ ਧੋ ਕੇ
ਗੇੜੇ ਮਾਰੇਯਾ ਕਰੋ
ਜੀ ਮੂੰਹ ਚਪ੍ਨੀ ਚ ਧੋ ਕੇ
ਗੇੜੇ ਮਾਰੇਯਾ ਕਰੋ
ਜੀ ਮੂੰਹ ਚਪ੍ਨੀ ਚ ਧੋ ਕੇ
ਗੇੜੇ ਮਾਰੇਯਾ ਕਰੋ