Billo

Gippy Grewal

Desi Crew ,Desi Crew ,Desi Crew ,Desi Crew

ਓ ਡੱਟ ਬੋਤਲਾ ਦੇ ਫੇਰੇ ਮੁੰਡਾ ਪੱਟਦਾ ਵੈਲਪੁਨੇ ਫਿਰਦਾ ਏ ਖਟਦਾ
ਡੱਟ ਬੋਤਲਾ ਦੇ ਫੇਰੇ ਮੁੰਡਾ ਪੱਟਦਾ ਵੈਲਪੁਨੇ ਫਿਰਦਾ ਏ ਖਟਦਾ
ਦਿਲ ਕਾਬੂ ਵਿਚੋ ਬਾਹਰ ਹੋਯ ਜੱਟ ਦਾ
ਜਦੋ ਦਾ ਬਿੱਲੋ ਤੈਨੂੰ ਦੇਖੇਯਾ-ਦੇਖੇਯਾ
ਜਦੋ ਦਾ ਬਿੱਲੋ ਤੈਨੂੰ ਦੇਖੇਯਾ ਜਦੋ ਦਾ ਬਿੱਲੋ ਤੈਨੂੰ ਦੇਖੇਯਾ

ਓ ਨੀ ਤੁਹ ਸਿਰੇ ਦੀ ਡ੍ਵਾਈ ਜਿਓ ਹਕੀਮ ਦੀ ਹੁੰਦੀ ਆ
ਤੇਰੀ ਨਿਖਰੀ ਝੀ ਲੁਕ ਜਿਵੇ ਬੀਮ ਦੀ ਹੁੰਦੀ ਆ
ਓ ਤੇਰੀ ਮਿਤੀ ਮਿਤੀ ਲੋੜ ਜਿਵੇ ਫ਼ੀਮ ਦੀ ਹੁੰਦੀ ਆ
ਮਿਹਕ ਮਾਰਦੀ ਏ ਬਿੱਲੋ ਨੀ ਤੁਹ ਅੱਗ ਦੀ ਸਾਰੀ ਦੁਨਿਯਾ ਹੀ ਲੱਗੇ ਮੇਨੂ ਠਗਡ਼ੀ
ਰਾਤ ਸਾਰੀ ਸਾਰੀ ਆਖ ਨ੍ਹਈਓ ਲਗਦੀ ਜਦੋ ਦਾ ਬਿੱਲੋ ਤੈਨੂੰ ਦੇਖੇਯਾ ਦੇਖੇਯਾ
ਜਦੋ ਦਾ ਬਿੱਲੋ ਤੈਨੂੰ ਦੇਖੇਯਾ ਜਦੋ ਦਾ ਬਿੱਲੋ ਤੈਨੂੰ ਦੇਖੇਯਾ

ਹੋਰ ਤੇਰੀ ਕਰਾ ਕਿ ਸਿਫਤ ਮੁਟਿਆਰੇ
ਹਾਏ ਤੈਨੂੰ ਦੇਖ ਦੇਖ ਪੁੰਜੇ ਡਿਗਦੇ ਨਈ ਤਾਰੇ
ਨੀ ਤੁਹ ਸਿਰੇ ਦੇ ਸ਼੍ਰੀਫਾ ਤੋਹ ਪਾਵੋਨੇ ਆ ਖਿਲਰੇ
ਨੀ ਮੈਂ ਹਵਾ ਵਿਚ ਝੋਕਾ ਕੋਏ ਝੋਕਦਾ
ਜੋ ਰਾਹ ਰੋਕਦੇ ਓਹ੍ਨਾ ਦੇ ਸਾਹ ਰੋਕਦਾ
ਓ ਚਿਤ ਕਰਦਾ ਏ ਬੰਦਾ ਕੋਏ ਟੋਕਦਾ ਜਦੋ ਦਾ ਬਿੱਲੋ ਤੈਨੂੰ ਦੇਖੇਯਾ ਦੇਖੇਯਾ
ਜਦੋ ਦਾ ਬਿੱਲੋ ਤੈਨੂੰ ਦੇਖੇਯਾ ਜਦੋ ਦਾ ਬਿੱਲੋ ਤੈਨੂੰ ਦੇਖੇਯਾ

Músicas más populares de Gippy Grewal

Otros artistas de Film score