Bago Bagh [Yaar Mera]

Bhinda Aujla, Jagdev Mann

ਹਾਏ ਲੱਗਦੀ ਨਾ ਅੱਖ ਸੀ ਨਾ ਲਗੇ ਭੁੱਖ ਵੇ
ਹੋ ਕਿੰਨੇ ਦਿਨ ਹੋ ਗਏ ਨਾ ਵਿਖਾਇਆ ਮੁੱਖ ਵੇ
ਹਾਏ ਲੱਗਦੀ ਨਾ ਅੱਖ ਸੀ ਨਾ ਲਗੇ ਭੁੱਖ ਵੇ
ਹੋ ਕਿੰਨੇ ਦਿਨ ਹੋ ਗਏ ਨਾ ਵਿਖਾਇਆ ਮੁੱਖ ਵੇ
ਸੀਗਾ ਕਿਹੜਿਆਂ ਪਤਾਲਾ ਵਿੱਚ ਤੂੰ ਬਹਿ ਗਯਾ
ਕਿਹੜਿਆਂ ਪਤਾਲਾ ਵਿੱਚ ਤੂੰ ਬਹਿ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ( ਮੋੜ ਤੇ )
ਹਾਏ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ

ਪੈਗੀ ਵੇ ਨਾਰ ਫਿੱਕੀ ਗੋਰੇ ਰੰਗ ਦੀ
ਹਾਏ ਵੇਖੇ ਬਿਨਾਂ ਪਾਣੀ ਦੀ ਨਾ ਘੁੱਟ ਲੰਗਦੀ
ਪੈਗੀ ਵੇ ਨਾਰ ਫਿੱਕੀ ਗੋਰੇ ਰੰਗ ਦੀ
ਹਾਏ ਵੇਖੇ ਬਿਨਾਂ ਪਾਣੀ ਦੀ ਨਾ ਘੁੱਟ ਲੰਗਦੀ
ਸਤਾ ਦਿਨਾਂ ਚ ਸ਼ਰੀਰ ਅੱਧਾ ਰਹਿ ਗਯਾ
ਦਿਨਾਂ ਚ ਸ਼ਰੀਰ ਅੱਧਾ ਰਹਿ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ( ਮੋੜ ਤੇ )
ਹਾਏ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ

ਹੋ ਕਿਹੜੀ ਗਲੋਂ ਲਗਾ ਤੜਪਾਣ ਸੋਹਣਿਆਂ
ਹਾਏ ਤੇਰੇ ਬਾਜੋ ਸਾਡਾ ਕਾਦਾ ਜਿਉਣ ਸੋਹਣਿਆਂ
ਹੋ ਕਿਹੜੀ ਗਲੋਂ ਲਗਾ ਤੜਪਾਣ ਸੋਹਣਿਆਂ
ਹਾਏ ਤੇਰੇ ਬਾਜੋ ਸਾਡਾ ਕਾਦਾ ਜਿਉਣ ਸੋਹਣਿਆਂ
ਵਾਂਗ ਭਰੇ ਹਡਾ ਚ ਤੂੰ ਤਾਂ ਬਹਿ ਗਯਾ
ਭਰੇ ਹਡਾ ਚ ਤੂੰ ਤਾਂ ਬਹਿ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ( ਮੋੜ ਤੇ )
ਹਾਏ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ

ਹੋ ਚਿੱਤ ਮੇਰਾ ਕਰੇ ਮੈ ਵੀ ਮਾਣ ਬਣ ਜਾ
ਹਾਏ ਵੇ ਜਗਦੇਵ ਤੇਰੀ ਜਾਣ ਬਣ ਜਾ
ਹੋ ਚਿੱਤ ਮੇਰਾ ਕਰੇ ਮੈ ਵੀ ਮਾਣ ਬਣ ਜਾ
ਹਾਏ ਵੇ ਜਗਦੇਵ ਤੇਰੀ ਜਾਣ ਬਣ ਜਾ
ਹਾਏ ਜਦ ਪਿੰਡ ਸ਼ੇਖ ਦੌਲਤ ਤੋਂ ਤੂੰ ਲੈ ਗਯਾ
ਪਿੰਡ ਸ਼ੇਖ ਦੌਲਤ ਤੋਂ ਤੂੰ ਲੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ( ਮੋੜ ਤੇ )
ਹਾਏ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਤੂੰ ਬੈਠਾ ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ
ਮੋੜ ਤੇ ਜਦੋ ਦਾ ਨਿਗ੍ਹਾ ਪੈ ਗਯਾ
ਮੈਂ ਬਾਗੋ ਬਾਗ ਹੋ ਗਯੀ ਮਿੱਤਰਾ

Curiosidades sobre la música Bago Bagh [Yaar Mera] del Gippy Grewal

¿Quién compuso la canción “Bago Bagh [Yaar Mera]” de Gippy Grewal?
La canción “Bago Bagh [Yaar Mera]” de Gippy Grewal fue compuesta por Bhinda Aujla, Jagdev Mann.

Músicas más populares de Gippy Grewal

Otros artistas de Film score