Yaara Tu

The PropheC, Ezu

ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਤੂ ਤਕਦੀ ਏ ਪ੍ਯਾਰ ਨਾਲ ਰੋ ਓ ਓ ਓ
ਅੱਜ ਮੁੰਡਾ ਹੋਯ ਬਾਵਲਾ
ਹਾਏ ਡੰਗ ਦਾ ਏ ਮੁੰਡੇਯਾ ਨੀ ਓ ਓ ਓ
ਨੀ ਰੰਗ ਤੇਰਾ ਸਾਵਲਾ
ਤੇਰੇ ਹੱਸੇਯਾ ਨੇ ਲਿਯਾ ਦਿਲ ਮੋਹ
ਮੈਂ ਜਾਂ ਤੇਰੇ ਨਾਮ ਕਰ ਜਾਵਾਂ
ਤੇਰੇ ਹੁਸਨਾ ਦੀ ਲੱਗੀ ਹੁਣ ਲੋਡ
ਘੁੱਟ ਕੇ ਮੈਂ ਗਲ ਨਾਲ ਲਾਵਾਂ

I don’t wanna let it go
I just gotta let it know
ਕਿ ਓ ਹੀ ਮੇਰੀ ਜਿੰਦ ਮੇਰੀ ਜਾਂ
ਅੱਖਾਂ ਨਾਲ ਤਕ ਭਾਵੇਈਂ
ਦਿਲ ਕੋਲ ਪੁਛ ਬਿੱਲੋ
ਇੱਕੋ ਤੈਨੂ ਮਿਲੂਗਾ ਜਵਾਬ
ਅੱਖ ਤੇਰੇ ਉੱਤੇ ਮਿਤਰਾਂ ਦੀ
ਤੂ ਵੀ ਟੱਕੇ ਸਾਨੂ ਜਾਂ ਜਾਂ ਕ
ਤੈਨੂ ਪ੍ਯਾਰ ਦੇ ਪਟਾਰੀ ਵਿਚ ਨੀ
ਮੁੰਡਾ ਰਖੂੰਗਾ ਨੀ ਸਾਂਭ ਸਾਂਭ ਕੇ

ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ

ਬਾਕਿਆ ਨੂ ਛੱਡ ਤੈਨੂ ਲ ਕੇ ਜਾਵਾ ਨੀ, ਯੈ ਯੈ
ਪੁੱਤ ਜੱਟ ਦੇ ਵੀ royal on street
ਸਹੇਲੀਆਂ ਨੂ ਛੱਡ ਦੇਣਾ baby take your seat
ਕਿੱਤਾ ਤੂ ਮੈਨੂ heart baby I don’t deserve it
ਤੇਰੇ ਨਾਲ ਯਾਰੀ ਲੌਂ ਨੂ ਨੀ ਦਿਲ ਮੇਰਾ ਕਰੇ
ਹੁਣ ਮੋਡ ਨਾ ਤੂ ਮੁਖ ਨਾ ਤੂ ਕਰ ਮੈਨੂ ਪਰੇ
I don’t wanna let it go
I just gotta let it know
ਕਿ ਓ ਹੀ ਮੇਰੀ ਜਿੰਦ ਮੇਰੀ ਜਾਂ
ਅੱਖਾਂ ਨਾਲ ਤਕ ਭਾਵੇਈਂ ਦਿਲ ਕੋਲ ਪੁਛ ਬਿੱਲੋ
ਏਕੋ ਤੈਨੂ ਮਿਲੂਗਾ ਜਵਾਬ
ਅੱਖ ਤੇਰੇ ਉੱਤੇ ਮਿਤਰਾਂ ਦੀ
ਤੂ ਵੀ ਟੱਕੇ ਸਾਨੂ ਜਾਂ ਜਾਂ ਕ
ਤੈਨੂ ਪ੍ਯਾਰ ਦੇ ਪਟਾਰੀ ਵਿਚ ਨੀ
ਮੁੰਡਾ ਰਖੂੰਗਾ ਨੀ ਸਾਂਭ ਸਾਂਭ ਕੇ

ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ

ਤੂ ਵੀ ਚੜ੍ਹਦੀ ਜਵਾਨੀ ਵਿਚ ਲਾਲਿਆ ਲਾਲਿਆ ਮੈਂ ਵੀ ਲਾਲਿਆ
ਸਾਨੂ ਲੱਗਿਆ ਨੀ ਇਸ਼੍ਕ਼ ਬੀਮਾਰੀਆ ਬੀਮਾਰੀਆ ਬੀਮਾਰੀਆ
Its been, I’ll go she shall I’ll spoke to me
Been I’ll go she shall I’ll spoke to me
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ

ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਦਸ ਮੈਨੂ ਕੋਣ ਬਿੱਲੋ ਤੇਰੇ ਨਾਲ ਜਚਦਾ
ਨੀ ਦਸ ਤੇਰੇ ਨਖਰੇ ਨੀ ਹੋਰ ਕੋਣ ਚੱਕਦਾ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ

ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ
ਨੀ ਕਿਹੰਦੀ ਮੈਨੂ ਯਾਰਾ ਤੂ ਯਾਰਾ ਤੂ

Músicas más populares de Ezu

Otros artistas de Asian pop