Pala

Ezu

ਪਲਾ ਲੇ ਲੋ ਲਾ , ਪਲਾ ਲੇ ਲੋ ਲ
ਪਲਾ ਲੇ ਲੋ ਲਾ, ਪਲਾ ਲੇ ਲੋ ਲ , ਪਲਾ ਲੇ ਲੋ.

ਗੱਡੀ ਮੇਰੀ Range , ਬਸ ਤੇਰੀ ਏ ਹੀ ਪੋਲੋ
Wine up in the club
And you drop like it like you JLo
ਸਾਰੇਯਾ ਨੂ ਛਡ , ਬਣ ਜਾ ਤੂ ਮੇਰੀ ਲੋਲੋ
ਮੇਰੀ ਗਲ ਸੁਣ ਨਾ, ਤੂ ਕਿਹੰਦੀ ਮੇਨੂ ਨੋ ਨੋ
ਪਲਾ ਲੇ, ਪਲਾ ਲੇ, ਪਲਾ
Pal up on me
Wine up ay ,wine up ay
Wine up ay, wine up on me
Rangey in the front
Beema' in the back
Got me driving round the town
Like im doing the grand prix
ਯਾਰੀ ਇਕ ਮੇਰੀ ਤੇ ਤੇਰੇ ਨਾਲ ਪਾ
ਗਲ ਬਣੂ ਪੂਰੀ ਤੂ ਸਾਡੇ ਵੱਲੇ ਆ
ਕਰਦੇ ਹਨ
ਬੇਬੀ ਮੇਰੀ ਬਣ ਜਾ ,ਫਾੱਰ ਲੇ ਬਾਨ
ਮੇਰੀ ਚਾਲ , ਤੇਰੀ ਚਾਲ
ਬੋਹੁਤ ਹੀ ਧੈਰ ਨਾ, ਲਾ ਹੈ ਨੇੜ ਨਾ
ਛੇਤੀ ਆਜਾ ਮੇਰੀ ਜਾਂ
Now you playing up ,so we stayin up
And drop it down, down down down down
Down…

ਪਲਾ ਲੇ ਲੋ ਲਾ , ਪਲਾ ਲੇ ਲੋ ਲ
ਪਲਾ ਲੇ ਲੋ ਲਾ, ਪਲਾ ਲੇ ਲੋ ਲ , ਪਲਾ ਲੇ ਲੋ......

ਤੇਰਾ ਨਖੜਾ ਨਖੜਾ ਨਖੜਾ
ਹਾਏ ਨੀ ਵਖਰਾ ਵਖਰਾ ਵਖਰਾ
ਤੂ ਲਗਦੀ ਬ੍ਯੂਟੀ ਕ੍ਵੀਨ ਮੈਨੂੰ ਲਗਦੀ ਬਡੀ ਹਸੀਨ
ਹੁਣ ਆਜਾ ਮਾਹੀ ਆਜਾ ਮਾਹੀ , ਆ ਸੋਹਣੇਯਾ
ਹੋ ਕਿਹੰਦੀ ਮੇਨੂ ਤੂ ਹੀ ਮੇਰਾ ਪ੍ਯਾਰ ਸੋਹਣੇਯਾ
ਹੁਣ ਆਜਾ ਮਾਹੀ ਆਜਾ ਮਾਹੀ , ਆ ਸੋਹਣੇਯਾ
ਹੋ ਕਿਹੰਦੀ ਮੇਨੂ ਤੂ ਹੀ ਮੇਰਾ ਪ੍ਯਾਰ ਸੋਹਣੇਯਾ
ਬੇਬੀ ਕਿਹਜਾ ਕਿਹਜਾ ਇ ਲਵ ਯੂ
ਦਿਲ ਲੇਹਿਜਾ ਲੇਹਿਜਾ ਦਿਲ ਕੱਦ ਕ
ਹੁਣ ਬੈਜਾ ਬੈਜਾ
ਗੱਡੀ ਤੈਨੂੰ ਹੁਣ ਦੂਰ ਮੈਂ ਹੁਣ ਲ ਜਾਵਾ

ਪਲਾ ਲੇ ਲੋ ਲਾ , ਪਲਾ ਲੇ ਲੋ ਲ
ਪਲਾ ਲੇ ਲੋ ਲਾ, ਪਲਾ ਲੇ ਲੋ ਲ , ਪਲਾ ਲੇ ਲੋ......

ਮੇਰੀ ਬਾਤ ਸੁਣ ਪਗਲੀ...
Pull up in a german
Man im ridin solo
Say you want my name
But im signin photos
Versace underneath
But she ridin polo
No she on her knees
Man she getting doh so
Now you wanna roll with me
Now you wanna go with me
You know it’s me, So baby come over
You know its me, Now you wanna roll with me
You go with me, So baby bend over

ਯਾਰੀ ਇਕ ਮੇਰੀ ਤੇ ਤੇਰੇ ਨਾਲ ਪਾ
ਗਲ ਬਣੂ ਪੂਰੀ ਤੂ ਸਾਡੇ ਵੱਲੇ ਆ
ਕਰਦੇ ਹਨ
ਬੇਬੀ ਮੇਰੀ ਬਣ ਜਾ ,ਫੜ ਲੇ ਬਾਨ
ਮੇਰੀ ਚਾਲ , ਤੇਰੀ ਚਾਲ
ਬੋਹੁਤ ਹੀ ਧੈਰ ਨਾ, ਲਾ ਹੈ ਨੇੜ ਨਾ
ਛੇਤੀ ਆਜਾ ਮੇਰੀ ਜਾਂ
Now you playing up ,so we stayin up
And drop it down, down down down down
Down…

ਪਲਾ ਲੇ ਲੋ ਲਾ , ਪਲਾ ਲੇ ਲੋ ਲ
ਪਲਾ ਲੇ ਲੋ ਲਾ, ਪਲਾ ਲੇ ਲੋ ਲ , ਪਲਾ ਲੇ ਲੋ......

Músicas más populares de Ezu

Otros artistas de Asian pop