Tu Dis Da
ਇੰਨਾਂ ਜੋਗਿਯਾ ਦੇ ਕੰਨਾ ਵਿਚ ਕੱਚ ਦਿਆ ਵਾਲਿਯਾ
ਇੰਨਾਂ ਜੋਗਿਯਾ ਦੇ ਕੰਨਾ ਵਿਚ ਕੱਚ ਦਿਆ ਵਾਲਿਯਾ
ਇੰਨਾਂ ਜੋਗਿਯਾ ਦੇ ਕੰਨਾ ਵਿਚ ਕੱਚ ਦਿਆ ਵਾਲਿਯਾ
ਜੋਗਿਯਾ ਦੇ ਕੰਨਾ ਵਿਚ ਕੱਚ ਦਿਆ ਵਾਲਿਯਾ
ਵਾਲਿਯਾ ਦੇ ਵਿਚੋਂ ਤੇਰਾ ਮੁਹ ਦਿਸ ਦਾ
ਵਾਲਿਯਾ ਦੇ ਵਿਚੋਂ ਤੇਰਾ ਮੁਹ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਜੋਗੀਏ ਕੇ ਮੰਨ ਮੈਂ ਤੋ ਯਾਰ ਕਿ ਨਿਸ਼ਾਨੀ
ਮੀਟ ਜਾਣਾ ਦੱਤ ਜਾਣਾ ਰੀਤ ਪੁਰਾਣੀ
ਜੋਗੀਏ ਕੇ ਮੰਨ ਮੈਂ ਤੋ ਯਾਰ ਕਿ ਨਿਸ਼ਾਨੀ
ਮੀਟ ਜਾਣਾ ਦੱਤ ਜਾਣਾ ਰੀਤ ਪੁਰਾਣੀ
ਬਰਸੋ ਕਿ ਲਿਖੀ ਹੂਯੀ ਅਜਬ ਕਹਾਣੀ
ਸੁਣ ਲੇ ਤੂ ਆਜ ਜਰਾ ਮੇਰੀ ਜੁਬਾਣੀ
ਜਹਾਂ ਮੈਂ ਦੇਖੁ ਤੂ ਹੀ ਤੂ ਹੈ
ਯਾਦੋਂ ਮੇ ਖਯਲੋ ਮੈਂ
ਭੀ ਤੂ ਹੀ ਹਰ ਸੁ ਹੈ
ਆਪਨੇਯਾ ਲੇਖਨ ਮੈਂ ਭੀ ਤੂ ਦਿਸ ਦਾ
ਆਪਨੇਯਾ ਲੇਖਨ ਮੈਂ ਭੀ ਤੂ ਦਿਸ ਦਾ
ਵਾਲਿਯਾ ਦੇ ਵਿਚੋਂ ਤੇਰਾ ਮੁਹ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਹੁਸਨੇ ਦੇ ਇਬਤਾਦਾ ਆਸ਼ਿਕ਼ੇ ਦੇ ਇਮ੍ਤਿਹਾ
ਆਸ਼ਿਕ਼ੇ ਵਾ ਵਾ ਮਸ਼ੁਕ਼ੇ ਦਿਲਰੂਬਾ
ਹੁਸਨੇ ਦੇ ਇਬਤਾਦਾ ਆਏ ਆਸ਼ਿਕ਼ੇ ਦੇ ਇਮ੍ਤਿਹਾ ਆਏ
ਆਸ਼ਿਕ਼ੇ ਵਾ ਵਾ ਵਫਾਏ ਮਸ਼ੁਕ਼ੇ ਦਿਲਰੂਬਾ ਆਏ
ਹੁਸਨੇ ਦੇ ਇਬਤਾਦਾ ਆਏ ਆਸ਼ਿਕ਼ੇ ਦੇ ਇਮ੍ਤਿਹਾ ਆਏ
ਆਸ਼ਿਕ਼ੇ ਵਾ ਵਾ ਵਫਾਏ ਮਸ਼ੁਕ਼ੇ ਦਿਲਰੂਬਾ ਆਏ
ਜਗਮਗ ਸਬ ਕੁਛ ਬੁਲਾਯਾ ਤਾਬ ਜਾਕੇ ਤੂਝਕੋ ਪਾਯਾ
ਅਬ ਅਬ ਨਾ ਡਰ ਖੁਦਯਾ ਇਸ਼੍ਕ਼ ਮੈਂ ਤੇਰੇ ਫਨਾ
ਤੂਝਕੋ ਹੀ ਚਾਹੁ ਤੂਝਕੋ ਹੀ ਪੂਜੂ
ਤੂਝਕੋ ਹੀ ਮਾਨੁ ਮੈਂ ਹਰ ਲਮਹਾ
ਵਾਲਿਯਾ ਦੇ ਵਿਚੋਂ ਤੇਰਾ ਮੁਹ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਮੈਨੂ ਤੂ ਦਿਸ ਦਾ