Mil De Yaar
ਆ
ਆ
ਨੀ ਲਗਿਯਾ ਤੋੜ ਨਿਭਾ ਲ ਨੀ, ਬੋਲੇ ਬੋਲ ਪੁਗਾਹ ਲ ਨੀ
ਆਪੇ ਬੇਮੁਖ ਹੋਵਈ ਨਾ, ਨੀ ਸੋਹਣੇਯ ਦਿਲਬਰ ਖੋਵੀ ਨਾ

ਕਰੀ ਦੇ ਸੱਜਣ ਉਦਾਸ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਯਾਰ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਸੱਜਣ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਹੋ ਸੱਸੀ ਸੂਤੀ ਰਿਹ ਗਾਯੀ ਸੀ, ਨੀ ਯਾਰੀ ਮਿਹੰਗੀ ਪਈ ਗਾਯੀ ਸੀ
ਓ ਦੇ ਸੋਹਣੇਯ ਪੁੰਨਾਂ ਨੂ ਨੀ ਨੀਂਦ ਨਿਮਾਣੀ ਲੈਗਾਯੀ ਸੀ

ਇਸ਼੍ਕ਼ ਦੀ ਚੋਟ ਕਸੂਤੀ ਸੀ, ਕਿਹੰਦੀ ਮੈਂ ਕ੍ਯੋਂ ਸੂਤੀ ਸੀ
ਦਿੰਦਾ ਕੋਈ ਪਭੋਲ ਦਿਲਸਯ ਨਹੀਂ ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਯਾਰ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਸੱਜਣ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਆ
ਜਿਨ੍ਹਾ ਦੇ ਯਾਰ ਵਿਚੇੜ ਗਾਏ ਨੇ ਓ ਪਟਨਾ ਤੇ ਰੋਂਡੀਯਾ ਨੇ
ਇਕ ਪਾਲ ਵਿਛੜੀ ਸੱਜਣਾ ਤੋਂ ਉਮਰਾਹ ਤਕ ਪ੍ਸ਼੍ਟੌਂਦਿਆ ਨੇ

ਔਖਾ ਹੋ ਜਾਂਦਾ ਜੇਉਣਾ ਮੋਹਰਾ ਪੈਂਦਾ ਆਇ ਪੀਣਾ
ਬੁੱਲਾਂ ਤੇ ਔਂਦੇ ਹੱਸੇ ਨਹੀਂ ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਯਾਰ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਸੱਜਣ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਜਿਹਨਾ ਦੇ ਚਾਨ ਪਰਦੇਸੀ ਨੇ ਉਨ੍ਹਾ ਦੇ ਦਰ੍ਦ ਪੁਛੀਂ ਜਾ ਕੇ
ਕਇੀਆਨ ਦੇ ਢੋਲ ਨਹੀਂ ਔਂਦੇ ਤਕਿਆਂ ਚੀਤੀਯਾਨ ਪਾ-ਪਾ ਕੇ

ਦਿਲ ਦਿਯਨ ਦਿਲ ਚ' ਲਕੂਨ ਦਿਯਨ ਨੇ ਉਠ-ਉਠ ਔਂਸਿਆਹ ਪੌਂਦਿਆਂ ਨੇ
ਰੱਜ ਦੇ ਨੈਣ ਪੇਯਸੇ ਨਹੀਂ ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਯਾਰ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਲ ਦੇ ਸੱਜਣ ਗਵਾਚੇ ਨਹੀਂ, ਨੀ ਨਾ ਹੋ ਬੇਹਿਪਰਵਾਹ ਕੁਡੀਏ
ਮਿਹਨਯ ਮਰੇਨ ਗੇ ਤੈਨੂੰ ਨੀ ਲੇਂਭੇੜ ਦੇ ਗੀਤ ਕੁੜੇ
ਤੇ ਅਹਲੂਵਾਲ ਚ' ਲਭਣਾ ਨਹੀਂ ਜੇ ਸ਼ੂਡੇਯਾ ਕੁਲਦੀਪ ਕੁੜੇ

ਜਦੋਂ ਤੈਨੂੰ ਚੇਤੇ ਆਵਯ ਗਾ ਵਿਛੋੜਾ ਬਹੁਤ ਸਾਤਵੇਗਾ
ਭੇੜ ਨੇ ਪ੍ਯਾਰ ਦੇ ਕੱਸਯ ਨਹੀਂ ਨਾ ਹੋ ਬੇਹਿਪਰਵਾਹ ਕੁਡੀਏ