Shining Koka [Remix]

Mandeep Maavi

Aye please mate , Speed Records ,Desi Crew
Desi Crew Desi Crew Desi Crew

ਓ ਡੱਬ ਵਿਚ ਡੱਬ ਵਿਚ ਕੀ ਸੋਹਣਿਆਂ
ਕੀ ਸੋਹਣਿਆਂ
ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ

ਘੜੀ ਮੁੜੀ ਘੜੀ ਮੁੜੀ check ਕਰਦਾ
ਓ ਬਾਹਰਲਾ ਆ ਸੰਦ ਤਾਂਹੀ ਰੱਖਾਂ ਪੜਦਾ
ਚੜਜੇ ਨਾਂ ਚੰਨ ਡਰੇ ਦਿਲ ਨੱਡੀ ਦਾ
ਓ ਮਾੜੀ ਮੋਟੀ ਗੱਲ ਤੇ ਨੀ ਬਾਹਰ ਕੱਢੀ ਦਾ
ਓ ਵਿਗੜ੍ਹਿਆ ਜੇ ਮਸਲਾ ਵੀ ਕੀ ਹੁੰਦਾ ਆ ਕੀ ਹੁੰਦਾ ਆ
ਓ ਹੋਣਾ ਕੀ ਐ ਰੌਂਦ ਫਿਰ ਹਿੱਕਾਂ ਪਾੜਦਾ

ਡਬ ਵਿਚ ਡੱਬ ਵਿਚ ਕੀ ਸੋਹਣਿਆਂ
ਕੀ ਸੋਹਣਿਆਂ
ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ

ਨੱਕ ਵਿਚ ਮੇਰੇ ਕੋਕਾ ਵੇ
ਕੋਕੇ ਵਿਚ ਧੋਖਾ ਨੀ
ਤੈਨੂੰ ਵੀ ਪੱਟਲੁਗਾ
ਹੋ ਏਡਾ ਵੀ ਸੌਖਾ ਨੀ (ਕੋਈ ਨਾ ਵੇਖ ਲੈਨੇ ਆ )
ਤੂੰ ਮੁੱਛ set ਜੱਟਾ ਕਰਵਾਈ ਆ ਕਿੱਥੋਂ ?
ਤੂੰ ਸੂਟ ਉੱਤੇ ਬੂਟੀਆਂ ਜਈ ਪਵਾਈ ਆ ਕਿੱਥੋਂ ?
ਤੂੰ ਲਗਦਾ ਐ ਸ਼ੌਂਕੀ ਕੰਨੀ ਪਾਈਆਂ ਨੱਤੀਆਂ
ਤੇਰੀਆਂ ਵੀ ਨੇ ਅੱਖਾਂ ਨੇ ਦੁਨਾਲਾ ਪੱਕੀਆਂ
ਅਲੱੜਾਂ ਕੁਵਾਰੀਆਂ ਨੂੰ ਰਾਹ ਭੁੱਲ ਜੇ ਰਾਹ ਭੁੱਲ ਜੇ
ਕਾਲੇ ਪਿੱਕੇ ਦੇ ਜਦੋਂ ਨੀ ਢਿੱਲੋਂ ਸ਼ੀਸ਼ੇ ਤਾਰਦਾ ਐ

ਡੱਬ ਵਿਚ ਡੱਬ ਵਿਚ ਕੀ ਸੋਹਣਿਆਂ
ਕੀ ਸੋਹਣਿਆਂ
ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ

ਚੱਲ ਨਾਮ ਤੇ ਗਰਾਂ ਉਤੇ ਪਾ ਚਾਨਣਾ
ਤੇਰੇ ਵਾਂਗੂੰ ਤੇਰੀਆਂ ਪੁੱਛਣ ਹਨਣਾ
ਤੂੰ ਕੀਹਨੂੰ ਫਿਰ ਦੱਸੀ ਆ detail ਦੱਸਦੇ
ਓ ਅੱਜ ਤੱਕ fit ਨਾਂ ਕੋਈ ਬੈਠੀ ਜੱਟ ਦੇ
ਕੀਦੇ ਨਾਲ ਤੂੰ ਲਾਉਣੀ ਆ ਤੂੰ ਦਸ ਮਾਵੀਆਂ
ਬਸ ਮੋਜੂ ਖੇੜੇ ਵਾਲਾ ਤੇਰੇ ਤੋਂ ਦਿਲ ਹਾਰਦਾ

ਡੱਬ ਵਿਚ ਡੱਬ ਵਿਚ ਕੀ ਸੋਹਣਿਆਂ
ਕੀ ਸੋਹਣਿਆਂ
ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ
ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ

Curiosidades sobre la música Shining Koka [Remix] del Dilpreet Dhillon

¿Quién compuso la canción “Shining Koka [Remix]” de Dilpreet Dhillon?
La canción “Shining Koka [Remix]” de Dilpreet Dhillon fue compuesta por Mandeep Maavi.

Músicas más populares de Dilpreet Dhillon

Otros artistas de Asiatic music