Bai Ji Bai Ji

Narinder Batth

Desi Crew, Desi Crew
Desi Crew, Desi Crew

Manupur ਰਾਖੀ ਆ ਰਹਾਸ਼ ਗੋਰੀਏ
ਮੁਕਦਰਾ ਤੋਹ ਵਧ ਕੀਤੀ ਐਸ਼ ਗੋਰੀਏ
ਓ ਸ਼ੇਡ ਥੱਲੇ ਸਾਂਡਾ
ਖਡ਼ਾ ਵੱਡੇ ਸਾਇਜ਼ ਦਾ
ਟ੍ਰ ਨਾਲ ਕਿਹੰਦਾ ਆਏ
ਅਸਲਾ ਨਜਾਇਜ ਦਾ
ਤਾਪੀ ਭਾਲਦੀ ਆਏ
ਮਿੱਤਰਾ ਦੇ ਪੱਟ ਨੂ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ

ਹੋ ਨਿੱਤ ਖੱਟੜੇਯਾ ਨਾਲ ਖੇਡੇ
ਮੁੱਲ ਭਾਲਦਾ ਆਏ ਵੈਰ ਕੁੜੇ
ਹੋ ਸਿਰ ਤੇ ਪੇਂਡੇ ਮੀਹ ਪੈਸੇ ਦਾ
ਛਡੇ ਦੇ ਨੀ ਪਰ ਪੈਰ ਕੁੜੇ
ਰ੍ਟੋ ਤਾਯਾ ਵੱਡਾ ਵਿਯਰ ਡੇਪ੍ਯੁਟੀ
ਪਗ ਥੱਲੇ ਬੰਨਦਾ ਆਏ ਬ੍ਲੂ ਫਿਫ੍ਟੀ
ਹੋ ਖਾਖੀ ਜੁੱਤੀ ਦੂਰੋਂ ਲਿਸ਼ਕੋੜਾਂ ਮਾਰਦੀ
ਰੋਅਬਦਾਰ ਕਿਹੰਦੀ ਮੋਡਦੇ ਨਾਲ ਲਿਪਟੀ
ਹੋ ਲੱਗੇ ਇਟਲੀ ਦੇ
ਝੂਂਰ ਨੇ ਚਹਾਤ ਨੂ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ

ਓ ਹੁੰਦੇ ਮੇਲਾ ਪੁਸ਼ਕਰ ਦਾ
ਜੱਦ ਘੋਡੀ ਛਕੀਏ ਪੋਲੀ ਤੇ
ਹੋ ਪਾਕੇ ਝਾਂਜੜਾ ਨਚਦੀ ਪਿਹਲਾਂ
ਜੱਟੀ ਯੇ ਧਰਤੀ ਬੋਲੀ ਤੇ
ਹੋ Government ਦੇਵੇ ਜਿਹ ਰਸੀਦ ਕੱਟ ਕੇ
ਸ਼ੇਰਨੀ ਦਾ ਬਚਾ ਪਾਲ੍ਣਾ ਆਏ ਜੱਟ ਨੇ
ਹੋ ਜਿਹੜੀ ਨਾਰ ਤ੍ਕ ਆਲਾ ਬੇਰ ਬੰਨਦੀ
ਮੁਚਹ ਦਾ ਮਰੋਦਾ ਓਹਨੂ ਲੈਜੇ ਪੱਟ ਕੇ
ਹੋ ਕਿੱਲੇ ਕਰਗੇ
Cross ਬਿੱਲੋ 60 ਨੂ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ

ਓ ਵੱਡੇ ਲੀਡਰ ਦੇਣ ਤਵਜਜੋ
ਫੀਲਿਂਗ ਪੂਰੀ ਤੌੜੀ ਆ
ਟੇਨ੍ਸ਼੍ਹਨ ਨੋ ਦੀ ਚੀਜ ਰਾਕਨੇ
ਜੱਟਾ ਨੇ ਕਦ ਗੌਰੀ ਆ
ਹੋ ਵੱਜਦੇ ਸਲ੍ਯੂਟ ਆਂ ਵਿਚੋ ਲੰਗੇ ਗਬਰੂ
ਲੈਂਦਾ ਪ੍ਰਾਇਯਾਰਿਟੀ ਤੇ ਪੰਗੇ ਗਬਰੂ
ਹੋ ਵੈਰਿਯਾ ਦੀ ਗਲੀ ਵਿਚੋ ਜਦੋ ਲੰਗਦਾ
ਜਾਣਕੇ ਬਨੌਤੀ ਖਂਗ ਖਾਣਗੇ ਗਬਰੂ
ਹੋ ਨੀਲੀ ਛੱਤ ਏ ਪੱਟ ਨੂ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ
ਹੁੰਦੀ ਬਈ ਜੀ ਬਈ ਜੀ ਦੇਖ ਜੱਟ ਨੂ
ਓ ਦੇਖ ਬਈ ਜੀ ਬਈ ਜੀ ਹੁੰਦੀ ਜੱਟ ਨੂ

Curiosidades sobre la música Bai Ji Bai Ji del Dilpreet Dhillon

¿Cuándo fue lanzada la canción “Bai Ji Bai Ji” por Dilpreet Dhillon?
La canción Bai Ji Bai Ji fue lanzada en 2021, en el álbum “Next Chapter”.
¿Quién compuso la canción “Bai Ji Bai Ji” de Dilpreet Dhillon?
La canción “Bai Ji Bai Ji” de Dilpreet Dhillon fue compuesta por Narinder Batth.

Músicas más populares de Dilpreet Dhillon

Otros artistas de Asiatic music