Responsibility

PREETA, SATPAL SINGH

Desi Crew Desi Crew
Desi Crew Desi Crew

ਜੱਟੀ bullet proof ਕਰਾਕੇ ਰਖੀ ਮਗਰ ਲਖਾ ਆ ਸੁੰਦਰਾਂ
ਅੱਸੀ ਕੰਨਾ ਨੂ ਹਥ ਲਵੋਂਦੇ ਕਿਤੋ ਪੌਂਦੇ ਮੂਂਦਰਾਂ
ਫੋਨ ਨਂਬਰ ਵਿਚ ਜ਼ੀਰੋ’ਆਂ ਹੁੰਦੀਯਾ
ਸੰਧ ਗੱਡੀ ਵਿਚ ਦੋ ਨਂਬਰ ਤੇ
ਓ ਵੈਲਪੁਨਾ ਤੇਰਾ ਹੁੰਦਾ ਪਿਹਲੇ ਨਂਬਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ

ਓ ਦਿਲ ਵੀ ਖੁਲੇ ਘਰ ਵੀ ਖੁਲੇ
ਤੰਗ ਹੋਇਆ ਨੀ ਹਥ ਕਦੇ
ਵੇ ਤੂ ਦੁਨਿਆ ਨੂ ਵਾ ਨੀ ਪਾਇਆ
ਥਮੇਆ ਨੀ ਪਰ ਜੱਟ ਕਦੇ
ਹਨ ਬੋਲਣਾ ਤੇ ਚਲਨਾ
ਵੇ ਦੋਨੇ ਗੁੰਡਾ touch ਤੇਰੇ
ਵੈਲਪੁਨਾ ਟੌਰ ਪੁਣਾ ਦੋਨੇ too much ਤੇਰੇ

ਇਹੀ ਏਕ ਦੋ hobby ਆ ਤੇਰੇ ਯਾਰ ਦਿਆ
ਓ ਤਾਹਿ ਵੈਲੀ ਭਰੇਯਾ ਮੈਂ ਤੇਰੇ ਨਂਬਰ ਤੇ

ਵੇ ਘਰ ਦੇ ਪੁਛਦੇ ਜ਼ਿੱਮੇਰਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ

ਓ ਰਫਲਾਂ ਤੇਰੀ ਗੁੱਟ ਜਿਹਿਆ ਨੇ
ਵੇ ਅੱਖਾਂ ਵਰਗੇ ਰੌਂਦ ਹੋਣਗੇ
ਪਿੰਡ ਮੋਗੇ ਵਾਲ right side
ਕੱਮ ਪ੍ੜੀਤੇਯਾ wrong ਹੋਣਗੇ
ਸਾਡੇ showpiece’ਆਂ ਵਿਚ ਸੰਧ ਨਹੀ ਹੁੰਦੇ
ਓ ਤਾਹਿ ਤਾ ਵੇ fire ਥੋਡੇ ਬੰਦ ਨਹੀ ਹੁੰਦੇ
ਮਲਵਈ ਜੱਟ ਦੇ ਦੋ ਤੀਨ ਯਾਰ ਮਝੇਲ ਪੱਕੇ
ਓ ਕਾਰਵਾਹੀ ਲਯੀ 3 ਚਾਰ ਨਾਲ ਜਲੰਧਰ ਦੇ
ਵੇ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ

ਵੇ ਥੋਡੀ ਦੇ ਮੈਂ ਰੌਲੇ ਸੁਣੇ web ਤੇ
ਕਿੱਤੇ ਨਖਰੇ ਨੀ ਯਾਰ ਦੇ ਪਾਏ ਪੇਗ ਤੇ
ਕਦੇ ਪੌਚੇਯਾ ਨੀ ਅੱਗ ਚ ਤੂ ਛੱਡ ਤੇ
ਏਸ ਗੱਲੋਂ ਮਾਨ ਕਰਦੇ ਆ ਲੇਗ ਤੇ
ਤੂ ਸਾਡੇ ਤੋ ਬਾਹਰ ਨਾ ਜਯੀ
ਤੈਨੂ ਦਿਲ ਚੋ ਬਾਹਰ ਨੀ ਕਢ ਦੇ
ਕੱਮ ਸੋਹਣੇਯਾ ਤੇਰੇ ਆਪਾ ਨਹੀ ਅੰਦਰ ਦੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ
ਓ ਘਰ ਦੇ ਪੁਛਦੇ ਜ਼ਿੱਮੇਵਾਰੀ ਚਕ ਲੂਗਾ ਤੇਰੀ
ਤੂ ਕਿਹ ਦੇ ਜ਼ਿੱਮੇਵਾਰੀਆ ਦੇ ਹੀ ਕੇਸ ਪਤੰਦਰ ਤੇ

Curiosidades sobre la música Responsibility del Dilpreet Dhillon

¿Quién compuso la canción “Responsibility” de Dilpreet Dhillon?
La canción “Responsibility” de Dilpreet Dhillon fue compuesta por PREETA, SATPAL SINGH.

Músicas más populares de Dilpreet Dhillon

Otros artistas de Asiatic music