Gulab [Remix]

DESI CREW, NARINDER BATTH

ਹੋ ਨਸ਼ਾ ਪੱਤਾ ਕਰਦੇ ਨੀ ਸੋਹੁ ਲੱਗੀ ਰੱਬ ਦੀ,
ਹੋ ਘੋਡੇ ਨਾਲ ਪਾਕੀ ਯਾਰੀ ਮਿਤਰਾਂ ਦੇ ਡੱਬ ਦੀ,

ਹੋ ਨਸ਼ਾ ਪੱਤਾ ਕਰਦੇ ਨੀ ਸੋਹੁ ਲੱਗੀ ਰੱਬ ਦੀ,
ਹੋ ਘੋਡੇ ਨਾਲ ਪਕੀ ਯਾਰੀ ਮਿਤਰਾਂ ਦੇ ਡੱਬ ਦੀ,
ਹੋ ਗੇਯਾ ਤੇਰੇ ਉੱਤੇ ਡੁਲ ਟੰਗੂ ਵਾਲਾਂ ਵਿਚ ਫੁਲ,
ਵੇਲੀ ਆਸ਼ਿਕ਼ੀ ਦੀ ਲਾਇਨ ਵਿਚ ਔਣ ਗੇ
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire
ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ’ਗੇ

ਓ ਚਕੇਯਾ ਨੀ ਜਾਣਾ ਟਾਇਮ daily ਤੇਰੀ ਬੱਸ ਦਾ,
ਹੋਰ ਵੀ ਬਥੇਰੇ ਕਮ ਸਚੀ ਗੱਲ ਦੱਸਦਾ

ਓ ਚਕੇਯਾ ਨੀ ਜਾਣਾ ਟਾਇਮ daily ਤੇਰੀ ਬੱਸ ਦਾ,
ਹੋਰ ਵੀ ਬਥੇਰੇ ਕਮ ਸਾਚੀ ਗੱਲ ਦੱਸਦਾ

ਹੋ ਜੇ ਤੂ ਬੋਲ ਨੇ ਚ ਤੇਜ਼ ਸਾਨੂ ਯਾਰਾਂ ਦਾ craze,
ਜਿਹਦੇ ਭਾਬੀ-ਭਾਬੀ ਆਖ ਕੇ ਬੁਲੌਂ ਗੇ,
ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਗੇ,

ਹੋ ਕੀਤਾ diploma ਮੈਂ ਤਾ ਖੰਡੇ ਖੱਡ ਕੌਣ ਦਾ
ਮੈਨੂ ਨੀ ਹਿਸਾਬ ਦਿਲ-ਦੁਲ ਜੇ ਵਟੌਂ ਦਾ,

ਹੋ ਕੀਤਾ diploma ਮੈਂ ਤਾ ਖੰਡੇ ਖੱਡ ਕੌਣ ਦਾ
ਮੈਨੂ ਨੀ ਹਿਸਾਬ ਦਿਲ-ਦੁਲ ਜੇ ਵਟੌਂ ਦਾ,

ਹੋ ਤਾਵੀ ਪ੍ਯਾਰ ਦੀ ਬਰੀਕ, ਸਾਡੀ court ਚ ਤਰੀਕ,
ਪੇਚੇ ਇਸ਼ਕ਼ੇ ਦੇ court ਨੀ ਲਵੌਂ ਗੇ,
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਗੇ,
ਹੋ ਭਾਵੇ ਰਖ ਲਈ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾ ਹਵਾਯੀ fire ਹੋਣ ਗੇ,

Curiosidades sobre la música Gulab [Remix] del Dilpreet Dhillon

¿Quién compuso la canción “Gulab [Remix]” de Dilpreet Dhillon?
La canción “Gulab [Remix]” de Dilpreet Dhillon fue compuesta por DESI CREW, NARINDER BATTH.

Músicas más populares de Dilpreet Dhillon

Otros artistas de Asiatic music