End Jattiye [Remix]

DESI CREW, HAPPY RAIKOTI

ਹੋ ਸਪਨੀ ਦੀ ਭੈਣ ਮੇਰੀ ਗੁੱਤ ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ

Desi Crew

ਹੋ ਸੱਪਣੀ ਦੀ ਭੈਣ ਮੇਰੀ ਗੁੱਤ ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ
ਹੋ ਸ਼ੇਰਾਂ ਦੇ ਸ਼ਿਕਾਰ ਕਦੇ ਕਰਦੇ ਤਾਂ ਦੇਖੀਂ
ਮੁੰਡੇਯਾ ਜੇ ਆਖ ਤੇਰੀ ਬਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬੜੀ ਚੜਦੀ
ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬੜੀ ਚੜਦੀ
ਓਏ ਹੀਰਾਂ ਤੋਹ ਸੁਨਖਿਯਾ ਦਾ ਭਰਦਾ ਨਾ ਪਾਣੀ
ਅਣਾਖਪੂਰਾ ਆਏ ਮੇਰਾ ਪਿੰਡ ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅੱਡੇ ਜਿੰਨਾ ਚਕ ਜਵਾਨ ਸੋ
ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅਧੇ ਜਿਨਾ ਚਕ ਜਵਾਨ
ਓ ਵੇਖ ਵੇਖ ਮੁੰਡੇ ਰਿਹਣ ਹੋਕੇ ਭਰਦੇ
ਮੂਲ ਨਾਲੋਂ ਵਧ ਗਾਏ ਵਯਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ ਨੀ
ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ..
ਓ ਜਿਹਦੇ ਨਾਲ ਯਾਰੀ ਓ ਤੋ ਜਾਂ ਵਾਰ ਦਈਏ
ਯਾਰਾਂ ਬਿਨਾ ਕੱਟਦੇ ਨਾ ਬਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਤੇਰੇ ਜਿਹੇ ਜਾਣਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਮਣਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਹਿੰਦੀਆਂ ਜੋ ਹੋਨਿਆ ਨੇ ਹੋਰ ਓਏ
ਮਣਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਿਹੰਡਿਆ ਜੋ ਹੋਨਿਆ ਨੇ ਹੋਰ ਓਏ
ਮੈਂ ਜਿਹਦੇ ਨਾਲ ਲਔਣ ਓਹਟੋਂ ਜਾਨ ਵਾਰੂੰਗੀ
ਤਾਰੇਆਂ ਤੋਂ ਲੋਹ ਦੀ ਲਿਹਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਓ ਸ਼ੋੰਕ ਸਰਦਾਰੀ ਦਾ ਤੇ ਗੋਲਿਆ ਚਲਾਉਣ ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਸਰਦਾਰੀ ਦਾ ਤੇ ਗੋਲਿਆ ਚਲੌਂ ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਓਏ ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ
ਪਲਾ ਵਚ ਭਾਨ ਦੇਂਦੇ ਹਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

Curiosidades sobre la música End Jattiye [Remix] del Dilpreet Dhillon

¿Quién compuso la canción “End Jattiye [Remix]” de Dilpreet Dhillon?
La canción “End Jattiye [Remix]” de Dilpreet Dhillon fue compuesta por DESI CREW, HAPPY RAIKOTI.

Músicas más populares de Dilpreet Dhillon

Otros artistas de Asiatic music