Dabde

GAGAN RATTI, SATPAL SINGH

Desi Crew Desi Crew

ਓ ਜਦੋਂ ਕੋਈ ਜਾਵੇ ਲਲਕਾਰ ਗੋਰੀਏ
ਕਾਰ ਕਰਜੇ Cross ਹੱਥ ਮਾਰ ਗੋਰੀਏ
ਓ Bp ਤਾਂ ਜਟਾ ਦੇ 24 ਘੰਟੇ ਰਹਿੰਦੇ Up
ਉੱਤੋਂ ਅੱਖ ਲਾਲ ਰੱਖੇ ਕਾਲਾ ਮਾਲ ਗੋਰੀਏ
ਨਾ ਬਹਿਕੇ ਪੰਚਾਇਤਾਂ ਚ ਨਬੇੜੇ ਜਾਂਦੇ ਨੇ
ਜੇ ਕੋਈ ਬੋਹਤਾ ਅੱਡੇ ਫ਼ਿਰ ਦੇੜੇ ਜਾਂਦੇ ਨੇ
ਨੀ ਜਦੋਂ ਰੌਲੇ ਛਿੜ ਜਾਂਦੇ ਕੁੜੇ ਵੱਟ ਦੇ
ਨੀ ਨਾ ਨਾ ਬਿੱਲੋ, ਹਾਂ ਹਾਂ ਹੋ ਹੋ ਹਾਂ ਹਾਂ
ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ

ਹੋ ਲੀੜੇ ਤੇ Image ਰੱਖਾਂ ਸਾਫ ਜਟੀਏ
ਅਸ਼ੀਕੀ ਜਟਾ ਨੂ ਕਿਥੇ ਰਾਸ ਜਟੀਏ
ਹੋਏ ਆਜ ਤਕ ਕੀਤਾ Purpose ਕਦੇ ਨੀ
ਦਿਲ ਤੋੜ ਦਾ ਨੀ ਆਉਂਦੀ ਜਿਹੜੀ ਆਪ ਜਟੀਏ
ਓ ਜੱਟ ਕੋਲ ਕੋਈ ਆਵੇ ਓਦੋ ਹੁੰਦੇ ਨੀ ਪਰਾ ਨੂ
ਫੇਰ ਕਿਥੇ ਪੱਟੇ ਬੀਨਾ ਮੁੜ ਦੇ ਘਰਾਂ ਨੂ
ਜਦੋਂ ਲਾਉਂਦੀ ਕੋਈ ਨਿਸ਼ਾਨੇ ਆਕੇ ਅੱਖ ਦੇ
ਨੀ ਨਾ ਨਾ ਬਿੱਲੋ, ਹਾਂ ਹਾਂ ਹੋ ਹੋ ਹਾਂ ਹਾਂ
ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ

ਓ ਜੱਟ ਪੀਛੇ ਹਟ ਦੇ Clash ਵਿਚ ਨੀ
ਹੋ ਤੰਗੀ ਚ ਵੀ ਹੁੰਦੇ ਪੂਰੀ ਐਸ਼ ਵਿਚ ਨੀ
ਓ ਹਾੜੀ ਸੋਹਣੀ ਵਿਚ ਨਾ ਭੂਲੇਖਾ ਭਾਲ ਲੀ
ਓਦੋ ਜੱਟ ਹੁੰਦੇ ਆ ਗੁੰਜਾਇਸ਼ ਵਿਚ ਨੀ
ਓਏ ਓਦੋ ਯਾਰ ਕੱਠੇ ਹੁੰਦੇ ਵਾਧੂ ਬੱਲੀਏ
ਫੇਰ ਸੌਖੇ ਆਉਂਦੇ ਕਿਥੇ ਕਾਬੂ ਬੱਲੀਏ
ਨੀ ਜਦੋਂ ਘਰ ਦੀ ਕੱਢੀ ਦੇ ਪੈਗ ਲੱਗਦੇ
ਨੀ ਨਾ ਨਾ ਬਿੱਲੋ, ਹਾਂ ਹਾਂ ਹੋ ਹੋ ਹਾਂ ਹਾਂ
ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ

ਓ ਜੇਬ ਵਿਚ ਨੋਟਾਂ ਨੂ ਖਲੋਣ ਨੀ ਦਿੰਦੇ
ਯਾਰੀਆਂ ਚ ਗੇਮਾਂ ਕੁੜੇ ਪਾਉਣ ਨੀ ਦਿੰਦੇ
Face ਉੱਤੇ Pimple ਤੇ ਦੱਲੇ ਬੰਦੇ ਨੂ
Circle ਵਿਚ ਜੱਟ ਅਉਣ ਨੀ ਦਿੰਦੇ
ਇੱਕ ਦਿਨ ਨਹੀਓ ਬਾਰ ਬਾਰ ਜੂੜ ਦੇ
ਮੋਟਰ ਤੇ ਗਗਣੇ ਦੇ ਯਾਰ ਜੁੜ ਦੇ
ਹੋ ਜਦੋਂ Barbeque ਚ ਕੋਲ ਮੱਚਦੇ
ਨੀ ਨਾ ਨਾ ਬਿੱਲੋ, ਹਾਂ ਹਾਂ ਹੋ ਹੋ ਹਾਂ ਹਾਂ
ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ
ਫੇਰ ਨੀ ਜਟਾ ਦੇ ਪੁਤ ਦਬਦੇ
ਨੀ ਨਾ ਨਾ ਬਿੱਲੋ
ਫੇਰ ਨੀ ਜਟਾ ਦੇ ਪੁਤ ਦਬਦੇ

ਓ ਫੜੇ ਵੈਰੀਆਂ ਦੇ ਗੱਲ
ਗੁੱਟ ਅੱਲੜਾ ਦੇ ਫੜੇ ਨੀ
ਧੌਂਸ ਤਗੜੇ ਦੀ ਸਹਿੰਦੇ ਨੀ
ਤੇ ਮਾੜਿਆਂ ਤੇ ਚੜੇ ਨੀ
ਓ ਪੀਠ ਪਿੱਛੇ ਭੌਕਣ ਕਤੀੜਾ ਬੜੀਆਂ
ਸਾਡੇ ਅੱਗੇ ਆੜ ਜਾਣਾ
ਐਨਾ ਓਹਨਾ ਵਿਚ ਦਮ ਨੀ
ਹਜੇ ਤਾ ਉਬਾਲੇ ਖੂਨ ਮਾਰਦਾ ਐ ਜਵਾਨੀ ਦਾ
ਨੀ ਬਿੱਲੋ ਦੱਬਣ ਦਬਾਉਣ ਆਲਾ ਜੱਟਾ ਕੋਲ ਕੰਮ ਨੀ
ਜੱਟਾ ਕੋਲ ਕੰਮ ਨੀ

Curiosidades sobre la música Dabde del Dilpreet Dhillon

¿Quién compuso la canción “Dabde” de Dilpreet Dhillon?
La canción “Dabde” de Dilpreet Dhillon fue compuesta por GAGAN RATTI, SATPAL SINGH.

Músicas más populares de Dilpreet Dhillon

Otros artistas de Asiatic music