Got Committed

Davy

ਦੇਖਿਆ ਕੀਤੇ ? Davy

ਨੀ ਮੁੰਡਾ ਮੈਨੂੰ ਕਰਕੇ ਪਸੰਦ ਲੈ ਗਿਆ
ਤਾਰਿਆਂ ਚੋਂ ਛਾਂਟਕੇ ਉਹ ਚੰਦ ਲੈ ਗਿਆ
ਕਰਦਾ ਪਤਾ ਨੀ ਜ਼ਿੰਦਗੀ ਚ ਕੀ ਐ ਉਹ
ਮਿੱਠੀਆਂ ਗੱਲਾਂ ਚ ਕਰ ਬੰਦ ਲੈ ਗਿਆ

ਜਦੋਂ ਨਾਮ ਛੂ ਕੇ ਆਵੇ ਬੁੱਲਾਂ ਨਾਲ ਨੀ
ਮਿੱਠਾ ਮਿੱਠਾ ਲੱਗੇ ਜਿਵੇਂ ਕੀਰੇ ਚਾਸ਼ਨੀ
ਕਾਲੇ ਵਾਲ , ਲੰਬੇ ਲੰਬੇ ਕੁੜਤੀ ਜਿੱਦੇ
ਜੋ ਖੁਸ਼ਬੂ ਖਿੰਡਾਉਂਦੇ ਜਾਣਕੇ
ਤੇ ਕੱਢ ’ਦੇ ਆ ਜਾਨ ਨੀ

ਹੋ ਦੇਖਣੇ ਨੁੰ decent look ਉਸ ਦੀ
ਹਲਕੀ ਜੀ ਦਾੜ੍ਹੀ , ਕੁੰਡੀ ਮੁੱਛ ਉਸ ਦੀ
ਹੋ ਚਾਰੇ ਪਾਸੋ ਲਾਭ ਹੀ ਐ ਲਾਭ ਉਸ ਦਾ
ਕੋਈ ਵੀ ਨਾ ਗੱਲ ਓਹਦੇ ਨਾਲ loss ਦੀ

Whiteness ਚਿੱਟੀਆਂ ਦੰਦ ’ਆਂ ਦੀ ਸੋਹਣੀਏ
ਜਦੋਂ ਜਦੋਂ ਆਵੇ ਬੁੱਲੀਆਂ ਤੋਂ ਬਾਹਰ ਨੀ
ਤਿੰਨਕ ਜੀ ਲਾਕੇ ਮੈਂ ਵੀ ਦੇਖਦਾ ਰਹਵਾਂ
ਜਿਹਦੇ ਕਰਕੇ ਤੇਰੇ ਨਾ ਹੋਇਆ ਪਿਆਰ ਨੀ
ਤੇ ਹੱਦੋਂ ਪਾਰ ਨੀ

ਨੀ ਮੁੰਡਾ ਮੈਨੂੰ ਕਰਕੇ ਪਸੰਦ ਲੈ ਗਿਆ
ਤਾਰਿਆਂ ਚੋਂ ਛਾਂਟਕੇ ਉਹ ਚੰਦ ਲੈ ਗਿਆ
ਕਰਦਾ ਪਤਾ ਨੀ ਜ਼ਿੰਦਗੀ ਚ ਕੀ ਐ ਉਹ
ਮਿੱਠੀਆਂ ਗੱਲਾਂ ਚ ਕਰ ਬੰਦ ਲੈ ਗਿਆ

ਹੋ ਕੁੜੀਆਂ ਤਾਂ top ਦੀਆਂ ਲੱਟੂ ਉਸ ਤੇ
ਮਿਲਦੇ ਆ set ਕਰਨੇ ਦੇ ਮੌਕੇ ਵੀ
ਮੇਰੇ ਹੁੰਦੇ ਕਿਥੋਂ ਕਿਸੇ ਵੱਲ ਝਾਕਣਾ
ਕਰੇ ignore ਆਂਖੋਂ ਓਹਲੇ ਹੋਕੇ ਵੀ
ਹਰ ਰੋਜ਼ ਚਾਅ ਪੀਣੀ ਹੁੰਦੀ ਉਸ ਨੇ
ਕਾਲੀ ਵਿਚ ਪਾਉਣੀ ਬੂੰਦੀ ਜਿੰਨੀ ਉਸ ਨੇ
ਮੇਰਾ ਵੀ ਖਾਣ ਪੀਣ ਦਾ ਖ਼ਿਆਲ ਰੱਖਦਾ
ਮੇਰੀ favourite moca ਵੀ ਮੰਗਉਣੀ ਉਸ ਨੇ
ਪਿਯੋਨੀ ਉਸ ਨੇ

ਜਿਹੜੀਆਂ ਤੂੰ ਕੂਚ ਕੂਚ ਰੱਖੇ ਅੱਡੀਆਂ
ਓਹਤੋਂ ਪਤਾ ਖੂਬਸੂਰਤੀ ਦਾ ਲੱਗਦਾ
ਨੀ ਤੂੰ ਐਤਵਾਰ ਨੁੰ ਬਨਾਈ ਲੱਗਦੀ
ਛੁੱਟੀ ਵਾਲੇ ਦਿਨ ਰੀਝ ਲਾਈ ਲੱਗਦੀ
ਸਜਾਯੀ ਲੱਗਦੀ

ਓ ਰੰਗ ਓਹਦਾ brown sugar ਦੇ ਨਾਲ ਦਾ
ਦਿਲ ਖਿਚੂ ਖਿਚੂ ਖਿਚੂ ਕਰੇ ਨਾਰ ਦਾ
Fake ਜਾ relation ਤਾਂ ਰੱਖਣਾ ਨੀ ਮੈਂ
ਪੂਰਾ ਮੁੱਲ ਮੋੜਨਾ ਐ ਸੱਚੇ ਪਿਆਰ ਦਾ

ਨੀ ਮੁੰਡਾ ਮੈਨੂੰ ਕਰਕੇ ਪਸੰਦ ਲੈ ਗਿਆ
ਤਾਰਿਆਂ ਚੋਂ ਛੱਡਕੇ ਉਹ ਚੰਦ ਲੈ ਗਿਆ
ਕਰਦਾ ਪਤਾ ਨੀ ਜ਼ਿੰਦਗੀ ਚ ਕੀ ਐ ਉਹ
ਮਿੱਠੀਆਂ ਗੱਲਾਂ ਚ ਕਰ ਬੰਦ ਲੈ ਗਿਆ

Músicas más populares de DAVY

Otros artistas de Indian pop music