Dekhya Kite

Davy

Gur Sidhu Music!

ਮੈਂ ਥੋਨੂੰ ਪਹਿਲਾ ਦੇਖਿਆ ਕੀਤੇ
ਮੈਂ ਵੀ ਦੇਖਿਆ ਕੀਤੇ
ਪਰ ਚੰਗੀ ਤਰਹ ਯਾਦ ਜਾ ਨਾ ਆਵੇ
ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ
Coffee Shop ਤੇ ਮਿਲੇ ਸੀ ਮੁਟਿਆਰੇ

ਮੈਂ Order Hazelnuts ਕਿੱਤੀ
ਤੁਸੀ ਵੀ ਸੀ Caffè ਮੋਚਾ ਪਿੱਤੀ
ਮੈਂ ਤਾਂ ਜਮਾ ਨੀਂ ਮੀਠਾ ਪਾਇਆ
ਚਾਰ Pouch ਤੁਸੀ Sugar ਲੈਤੀ
ਅੱਖਾਂ ਦਾ ਰੰਗ ਲਾਲ ਸੀ ਥੋਡੇ
ਲੱਗਦਾ ਖੜਿਆ ਮਾਲ ਸੀ ਥੋਡੇ
Round Shape ਸੀ ਮੁਛ ਸੀ ਤੁਹਾਡੀ
ਕੱਪੜੇ ਬੜੇ ਕਮਾਲ ਸੀ ਥੋਡੇ
ਕੁੜਤੇ ਵਿਚ Swag ਹੈ
ਨਹੀਂ ਤਾਂ , ਨਹੀਂ ਤਾਂ , ਨਹੀਂ ਤਾਂ
ਪੈਂਟ ਆਂ ਸ਼ਰਟ ਆਂ ਪਾਉਂਦੇ ਆ ਜੀ ਸਾਰੇ

ਮੈਂ ਥੋਨੂੰ ਪਹਿਲਾ ਦੇਖਿਆ ਕੀਤੇ
ਮੈਂ ਵੀ ਦੇਖਿਆ ਕੀਤੇ
ਪਰ ਚੰਗੀ ਤਰਹ ਯਾਦ ਜਾ ਨਾ ਆਵੇ
ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ
Coffee Shop ਤੇ ਮਿਲੇ ਸੀ ਮੁਟਿਆਰੇ

ਮੇਰੇ ਯਾਰ ਸੀ ਮੇਰੇ ਨਾਲ
ਤੇ ਥੋਡੇ ਨਾਲ ਥੋਡੀ ਸਹੇਲੀ ਸੀ
ਇੱਧਰ ਵੀ ਸੀ ਵੈਲਾ ਉਹ ਤੇ
ਉਹਵੀ ਜੰਮਾ ਹੀ ਵੈਲੀ ਸੀ
ਓਹਨੂੰ ਦੇਖ ਕੇ ਉਹਵੀ ਸੀ
ਬੋਚ ਕੇ ਜੇ ਅੰਖ ਮਾਰ ਗਈ
ਇੱਧਰ ਵੀ ਸੀ ਕਰਕੇ ਗੋਲ
ਗੋਲੀ ਜਿਹੀ ਅੰਦਰ ਮਾਰ ਲਈ
ਮੇਰਾ ਯਾਰ ਅੰਖ ਨਾ ਝੱਪਕੇ
ਥੋਡੀ ਸਹੇਲੀ ਰਹੀ ਨਾ ਬਚਕੇ
ਆਪੇ ਰਹੇ ਆਪਸ ਵਿਚ ਦੇਖਦੇ
ਉਹ ਤਾਂ ਗੱਡੀਆਂ ਵੀ ਪਾ ਗਏ ਮੇਰੇ ਸਾਲੇ
ਮੈਂ ਥੋਨੂੰ ਪਹਿਲਾ ਦੇਖਿਆ ਕੀਤੇ
ਮੈਂ ਵੀ ਦੇਖਿਆ ਕੀਤੇ
ਪਰ ਚੰਗੀ ਤਰਹ ਯਾਦ ਜਾ ਨਾ ਆਵੇ
ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ
Coffee Shop ਤੇ ਮਿਲੇ ਸੀ ਮੁਟਿਆਰੇ

ਮੈਂ ਆਂ Chandigarh ਤੋਂ
ਹਾਂ ਪਤਾ ਲੱਗਦਾ ਠੋਡੀ ਘੂਰ ਤੋਂ
Davy ਆਂ ਨਾਮ ਮੇਰਾ ਤੇ
ਯਾਰ ਹੋਣੀ ਸੰਗਰੂਰ ਤੋਂ
ਵੈਸੇ ਦਿਲ ਦੀ ਗੱਲ ਦੱਸਾਂ
ਮੇਰਾ ਦਿਲ ਥੋਡੇ ਤੇ ਆਇਆ
ਬੜਾ ਰੋਕਿਆ ਕਿਥੋਂ ਟਲਦਾ
ਸਮਝੇ ਨਾ ਸਮਝਾਇਆ
ਮੇਰੇ ਵੱਲੋਂ ਤਾਂ ਸੀਧਾ ਮੈਂ Rich
ਹੁਣ ਗੱਲ ਥੋਡੇ ਤੇ
ਖੜੀ ਆਂ ਸਰਕਾਰੇ
ਮੈਂ ਥੋਨੂੰ ਪਹਿਲਾ ਦੇਖਿਆ ਕੀਤੇ
ਮੈਂ ਵੀ ਦੇਖਿਆ ਕੀਤੇ
ਪਰ ਚੰਗੀ ਤਰਹ ਯਾਦ ਜਾ ਨਾ ਆਵੇ
ਸ਼ਾਇਦ ਪਹਿਲਾ ਮਿਲਿਆ ਆਪਾ ਮਿਲਿਆ ਆਪਾ
Coffee Shop ਤੇ ਮਿਲੇ ਸੀ ਮੁਟਿਆਰੇ

Músicas más populares de DAVY

Otros artistas de Indian pop music