Link up

Inderpal Moga

ਮਹੀਨਾ 31 ਦਾ ਤੇ ਚੱਲੇ ਬੋਰੇ 32 ਦਾ
ਹੁਕਮ ਚਲਾਵੇ ਜਿਵੇ ਡੁੱਲਾ ਭੱਟੀ ਦਾ
ਮੋੜਾ ਵਾਂਗੂ ਪਇਲਾ ਪੌਂਦੇ ਪੈਰ ਜੱਟੀਏ
Risk ਲੈਕੇ ਔਂਦੇ ਤੇਰੇ ਸ਼ਰ ਜੱਟੀਏ
ਓ ਖੁੱਲੀ ਹੋਯੀ ਆ ਸ਼ਾਟ ਤੇ ਆ ਮੋਡਦੇ ਤੇ ਦੁਨਾਲੀ
ਖੁੱਲੀ ਹੋਯੀ ਆ ਸ਼ਾਟ ਤੇ ਆ ਮੋਡਦੇ ਤੇ ਦੁਨਾਲੀ
ਮੈਂ ਕਿਹਾ ਜੱਟਾ ਨੇ ਵ ਦੁਨਿਯਾ ਭੁਲਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ
ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ

ਹੋ ਟੱਕੇ ਰਾਹ ਜਾਂਦੇ ਰਾਹੀ
ਖਾਦੇ ਮੋਡਾ ਤੇ ਸਪਹਿ
ਅੱਗ ਸਰਕਾ ਤੇ ਲਾਯੀ ਕਿਵੇ ਗੱਡੀ ਆ ਘੁਮਯੀ
ਗਬਰੂ ਦੇ ਬੋਲਾ ਚ ਕਰੇਂਟ ਬਲੀਏ
ਨਾਮ ਉੱਤੇ ਬੋਲਦੇ ਬੁਰੀਂਤ ਬਲੀਏ
ਸਜ਼ਰੀ ਰਾਖੀ ਆ ਮੈਂ ਕਾਲੀਜੀ ਭੜਕੇ
ਵਾਰਾ ਨੂ ਰਖਦੀ ਜੋ ਬਿਜ਼ੀ ਕਰਕੇ
ਕਿਹੰਦੀ ਅੱਡੇ ਆ ਤਿਹਾੜ
ਅੱਡੇ ਬੰਦ ਵਿਚ ਨਾਭੇ
ਜਿਹਨਾ ਨਾਲ ਯਾਰੀ ਵੇ ਤੂ ਪਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ

ਕਿਹੰਦੀ ਨਾ ਨਾ ਨਾ ਮੈਨੂ ਸ਼ੇੜੀ ਨਾ
ਸੌਂ ਰੱਬ ਦੀ ਵੇ ਜੱਟਾ ਗੇੜੀ ਨਾ
ਕਿਹੰਦੀ ਨਾ ਨਾ ਨਾ ਮੈਨੂ ਸ਼ੇੜੀ ਨਾ
ਸੌਂ ਰੱਬ ਦੀ ਵੇ ਜੱਟਾ ਗੇੜੀ ਨਾ
ਦੋਬਲੇ ਆਰ ਉੱਤੇ ਖੁਲੇ ਡੋਰ ਨੀ ਬਿੱਲੋ
ਪੱਟ ਉੱਤੇ ਨਚਦੀ ਆ ਮੋਰੇ ਨੀ ਬਿੱਲੋ
ਦਸ ਕੱਲੇ ਕੱਲੇ ਔਣਾ ਜਾ ਫੇਰ ਕਤ ਕਰਕੇ
ਦੇਖ ਲੈਣ ਮੇਰੇ ਨਾਲ ਦੋ ਹਥ ਕਰਕੇ
ਗੁੰਦਵਾ ਸਰੀਰ ਪੂਰਾ ਹਿੱਕ ਵਿਚ ਜੋਰ
ਦਸੋ ਕਿਹਦੀ ਸਹਿਮਤ ਵ ਆਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ

ਗਾਨੀ ਗਾਨੀ ਗਾਨੀ
ਗਾਨੀ ਗਾਨੀ ਗਾਨੀ
ਪਿੱਤਲ ਨਾਲ ਜੇਬਾ ਭਰਿਯਾ ਤੈਨੂੰ ਦੱਸ ਕਿ ਦੇਵਾ ਨਿਸ਼ਾਨੀ
ਨੀ ਪਿੱਤਲ ਨਾਲ ਜੇਬਾ ਭਰਿਯਾ ਤੈਨੂੰ ਦੱਸ ਕਿ ਦੇਵਾ ਨਿਸ਼ਾਨੀ

ਓ ਅਲਾਹ ਦੀ ਨੀਂਦਾ ਨੂ ਉਦਯੀ ਫਿਰਦਾ
ਮੌਤ ਨੂ ਮਜਾਕ ਆ ਬ੍ਨਯੀ ਫਿਰਦਾ
ਜਿਹਨਾ ਨੂ ਆ ਕਿਹੰਦੇ ਲੋਕਿ ਏਂਡ ਬਲੀਏ
ਗਬਰੂ ਤਾ ਓਹੀਓ ਹੀ ਕ੍ਰਯੀ ਫਿਰਦਾ
ਚਾਂਈ ਨੱਥਾਂ ਮੋਗੇ ਵਾਲਾ ਲੌਂ ਨਾਹੀਓ ਦੇਣੇ
ਸਾਡੇ ਅਰੇਆਏ ਦੇ ਵਿਚ ਸਖਟਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ
ਮਿਲਣੇ ਨੂ ਤੈਨੂੰ ਬਡਾ ਚਿੱਤ ਕਰਦਾ ਨੀ
ਤੇਰੇ ਸ਼ਹਿਰ ਨੇ ਪੋਲੀਸ ਪਿਛੇ ਲਾਯੀ ਹੋਯੀ ਆ

Músicas más populares de Chani Nattan

Otros artistas de Dance music