Kaka

Chani Nattan

ਸਾਡੇ Town ਦਾ ਰਿਵਾਜ਼ ਨੇ ਯਾਰਾ
ਕੁੱਟਣ ਘੱਟ ਘੜੀਸਣ ਬਾਲਾ
ਵੇ ਗੱਲ ਸੁਣ ਚੰਨ ਵਰਗਿਆ ਯਾਰਾ
ਮੈਨੂੰ ਮਿਲੇਂਗਾ ਯਾ ਲਾ ਗਿਆ ਲਾਰਾ
ਹਾਂ ਲਾਕੇ ਬਹਾਨਾ ਅੱਧੀ ਰਾਤ ਨੂੰ
ਵੇ ਮੈਂ ਤਾਂ ਕਿਹਾ ਪੜ੍ਹ ਦੀ ਰਹੀ

ਗੇੜਾ ਇੱਕ ਨਾ ਤੂੰ ਮੁੰਡਿਆਂ ਲਾਵਾਇਆ
ਮੈਂ ਐਵੇਂ ਟੌਰ ਕੱਢ ਦੀ ਰਹੀ
ਵੇ ਗੇੜਾ ਇੱਕ ਨਾ ਤੂੰ ਮੁੰਡਿਆਂ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ

ਓ ਮੈਂ ਮਹਿ ਕੋਈ ਨੀ , ਕੋਈ ਨੀ , ਕੋਈ ਨੀ

ਜਿਓੰਦਾ ਜੱਟ ਆਵੇ ਨਾ ਹੱਥ ਨੀ
ਮਰਦੇ ਦੱਮ ਤਕ ਚੱਕਣੀ ਆ ਅੱਤ ਨੀ
ਜਿਓੰਦਾ ਜੱਟ ਆਵੇ ਨਾ ਹੱਥ ਨੀ
ਮਰਦੇ ਦੱਮ ਤਕ ਚੱਕਣੀ ਆ ਅੱਤ ਨੀ

ਤੋੜਕੇ ਆਇਆ 25 ਨਾਕੇ
ਗ਼ਬਰੂ ਮਾਰੇ ਦਿਲਾਂ ਤੇ ਡਾਕੇ
ਰੱਖ ਸਿਰ ਤੇਰੇ ਤੇ ਹੱਥ ਮਿੱਠੀਏ
ਨੀ ਸੋਂਹ ਤੇਰੀ ਖਾਵਾਂਗਾ

ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਨ ਕਰਕੇ ਹੀ ਜਾਵਾਂਗਾ
ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਨ ਕਰਕੇ ਹੀ ਜਾਵਾਂਗਾ

ਹੋ ਖੜਕਣ ਪੁਲਿਸ ਦੇ ਜੱਟਾ scanner
ਲੱਗ ਗਏ ਏਰੀਆ ਦੇ ਵਿਚ jammer
ਮੈਨੂੰ ਲੱਗਦਾ ਐ ਡਰ ਬਾਹਲਾ
ਮੈਂ ਵੀ ਸੱਪ ਕੌੜੀਆਂ ਵਾਲਾ
ਮੈਨੂੰ ਡਰ ਜੇਹਾ ਲੱਗਦਾ ਰਹਿੰਦਾ
Location change, ਨਾ ਇੱਕ ਥਾ ਬਹਿੰਦਾ
ਆਊਗਾ ਜ਼ਰੂਰ ਮੇਰੇ ਮਾਹੀ
ਸਹੇਲੀਆਂ ਨਾ ਲੱੜਦੀ ਰਹੀ
ਗੇੜਾ ਇੱਕ ਨਾ ਤੂੰ ਮੁੰਡਿਆਂ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ
ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਨ ਕਰਕੇ ਹੀ ਜਾਵਾਂਗਾ
ਵੇ ਗੇੜਾ ਇੱਕ ਨਾ ਤੂੰ ਮੁੰਡਿਆਂ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ

Músicas más populares de Chani Nattan

Otros artistas de Dance music