Khu Te Bar
ਬੁਰ੍ਹਾ ਬੁਰ੍ਹਾ ਬੁਰ੍ਹਾ ਓਹ ਚੱਕ ਦੇ
ਆਉਣ ਦਿਓ ਪੈਗ ਵਡਾ ਪਾ ਕੇ
ਆਜ ਸਰ ਘੁਮੁ ਦੇਸੀ ਲਾਏ ਕੇ
ਆਉਣ ਦਿਓ ਪੈਗ ਵਡਾ ਪਾ ਕੇ
ਆਜ ਸਰ ਘੁਮੁ ਦੇਸੀ ਲਾਏ ਕੇ
ਕਤਥੇ ਹੋ ਕੇ ਮਿੱਤਰਾਂ ਨੇ
ਆਜ ਖੂਹ ਤੇ ਬਾਰ ਬਨਾ ਲੀ
ਹੇ ਚੌਂ ਬੰਦਿਆ ਨ ਪੰਜ ਬੋਤਲਾਂ
ਕਰ ਦਿਤਿਆਨ ਨ ਖਲੀ
ਕਥੇ ਹੋ ਕੇ ਮਿੱਤਰਾਂ ਨੇ
ਅੱਜ ਖੂਹ ਤੇ ਬਾਰ ਬਨਾ ਲੀ
ਹੇ ਚੌਂ ਬੰਦਿਆ ਨ ਪੰਜ ਬੋਤਲਾਂ
ਕਰ ਦਿਤਿਆਨ ਨ ਖਾਲੀ
ਅਜੇ ਵੀ ਕਹਿੰਦੇ mood ਨੀ ਬਣਿਆ
ਛੇਵੀ ਹੋਰ ਮੰਗਾ ਲੀ
ਆਜ ਆਪਨ ਕਰਗੇ ਰਾਤ ਏ ਕਾਲੀ
ਕਤਥੇ ਹੋ ਕੇ ਮਿੱਤਰਾਂ ਨੇ
ਆਜ ਖੂਹ ਤੇ ਬਾਰ ਬਨਾ ਲੀ
ਹੇ ਚੌਂ ਬੰਦਿਆ ਨ ਪੰਜ ਬੋਤਲਾਂ
ਕਰ ਦਿਤੀਆਂ ਨ ਖਾਲੀ
ਓਹੁ ਮੁੰਡੇ ਦਾਰੂ ਪੀਚੇ ਮਰਦੇ
ਓਏ ਮੁੰਡੇ ਗਤ ਗਤ ਕਰਦੇ
ਫੇਰ ਸ਼ੇਰਾ ਵਾਂਗੂ ਬੁੱਕਦੇ
ਚੜ੍ਹ ਜਾੰਦੀ ਜੱਦ ਫੇਰ
ਕਿਸ ਤੋਣ ਨ ਡਰਦੇ
ਓਹੁ ਮੁੰਡੇ ਦਾਰੂ ਪੀਚੇ ਮਰਦੇ
ਓਏ ਮੁੰਡੇ ਗਤ ਗਤ ਕਰਦੇ
ਫੇਰ ਸ਼ੇਰਾ ਵਾਂਗੂ ਬੁੱਕਦੇ
ਚੜ੍ਹ ਜਾੰਦੀ ਜੱਦ ਫੇਰ
ਕਿਸ ਤੋਣ ਨ ਡਰਦੇ
ਹਾਂ ਵੀ ਆਉਨ ਦੀਓ ਅਜ ਘਰ ਦੀ
ਜੇਹੜੀ ਮਿੱਤਰਾ ਦੇ ਦੁਖ ਹਾਰਦੀ
ਕਬ ਦ ਦਾਰੁ ਇਨ ਦ ਕੱਪ
ਵੇਖੋ ਕਿਦਾਂ ਪੈਂਦੀ ਖੱਪ
ਲਾਲ ਪਰੀ ਤੋਣ ਬੀਨਾ ਹੈ ਸਦਾ
ਸਾਹ ਸੁਖ ਜਾੰਦੇ ਨੇ ਨੀ
ਜੇ ਏਕ ਸ਼ਾਮ ਨ ਪੀਏ
ਸਾਡੇ Cell ਮੁੱਕ ਜਾਂਦੇ ਨੇ
ਗਲ ਸੱਚੀ ਬੱਬੂ ਭਾਈ ਦੀ
ਆਪਨ ਖੂਹ ਤੇ ਬਾਰ ਬਨਾਈ ਦੀ
ਫੇਰ ਦਾਰੁ ਪੂਰਾ ਚੜਾਈ ਦੀ
ਨਾਲੇ egg ਦੀ ਭਰਜੀ ਖਾਏ ਦੀ
ਹੂੰ ਥੇਕੀਆਂ ਤੇ ਜਾਕੇ ਪੁਛੋ
ਜਿਤੇ ਮਾਰੀਆਂ ਮੱਲਾਂ ਨੇ
ਏਹ ਤੀਹ ਸੱਠ ਨਪਨਾ ਤਾੰ
ਪੁਤ ਬਚੇ ਆਲੀਆਂ ਗਲਾਂ ਨੇ
ਆਜ ਤੋ ਲਗਦਾ ਕੁਲ ਦੁਨੀਆ ਤੇ
ਰਾਜ ਏ ਸਦਾ ਚਲੇ ਬਲੇ ਬਲੇ
ਜਿਹਦਾ ਕਰੜਾ ਚੁ ਚਾਓ ਓਹਨੁ
ਫਰਹਿ ਲੋ ਕਾਲੇ ਕਾਲੇ ਪਾ ਲੋ ਥੱਲੇ
ਆਜ ਤੋ ਲਗਦਾ ਕੁਲ ਦੁਨੀਆ ਤੇ
ਰਾਜ ਏ ਸਾਡਾ ਚਲੇ
ਜੇਹੜਾ ਕਰਦਾ ਚੂ ਚਾ
ਓਹਨੁ ਫਰਹਿ ਲੋ ਕਾਲੇ ਕਾਲੇ
ਵੇਖ ਲਵਾ ਗੇ ਜੋ ਹੋਗਾ
ਗਲ ਨੀ ਮੁਸ਼ਕ ਵਾਲੀ
ਹੂੰ ਆਪਨ ਕਰਗੇ ਰਾਤ ਏ ਕਾਲੀ
ਕਤਥੇ ਹੋ ਕੇ ਮਿੱਤਰਾਂ ਨੇ
ਆਜ ਖੂਹ ਤੇ ਬਾਰ ਬਨਾ ਲੀ
ਚੋਨ ਬੰਦਿਆ ਨ ਪੰਜ ਬੋਤਲਾਂ
ਕਰ ਦਿਤਿਆਨ ਨ ਖਾਲੀ
ਓਹੁ ਮੁੰਡੇ ਦਾਰੂ ਪੀਚੇ ਮਰਦੇ
ਓਏ ਮੁੰਡੇ ਗਤ ਗਤ ਕਰਦੇ
ਫੇਰ ਸ਼ੇਰਾ ਵਾਂਗੂ ਬੁੱਕਦੇ
ਚੜ੍ਹ ਜਾੰਦੀ ਜੱਦ ਫੇਰ
ਕਿਸ ਤੋਣ ਨ ਡਰਦੇ
ਓਹੁ ਮੁੰਡੇ ਦਾਰੂ ਪੀਚੇ ਮਰਦੇ
ਓਏ ਮੁੰਡੇ ਗਤ ਗਤ ਕਰਦੇ
ਫੇਰ ਸ਼ੇਰਾ ਵਾਂਗੂ ਬੁੱਕਦੇ
ਚੜ੍ਹ ਜਾੰਦੀ ਜੱਦ ਫੇਰ
ਕਿਸ ਤੋਣ ਨ ਡਰਦੇ