Chann
ਮਸਤੀ ਚ ਰਹਿਣ ਦੇ ਕੱਲੇ ਮੌਜਾਂ ਲੈਣ ਦੇ
ਅਜੇ ਮੇਰਾ ਮੂਡ ਨੀ ਚੈਨ ਨਾਲ ਵਹਿਣ ਦੇ
ਬਾਲ ਦਿਤਾ ਧੂਣਾ ਜਦੋ ਇਸ਼ਕੇ ਦਾ ਸੱਜਣਾ
ਬਾਲ ਦਿਤਾ ਧੂਣਾ ਜਦੋ ਇਸ਼ਕੇ ਦਾ ਸੱਜਣਾ
ਮੈਂ ਉਜਾੜੇ ਚ ਲਿਆ ਦੁ ਗਾ ਬਾਹਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਤੈਨੂੰ ਕੌਣ ਰੋਕਦਾ ਏ ਮਾਰ ਤਾੜੀਆਂ
ਮਹਿਲ ਵਾਲੀ ਬਾਰੀ ਵਿੱਚੋ ਤੱਕ ਮਾੜੀਆਂ
ਤੈਨੂੰ ਕੌਣ ਰੋਕਦਾ ਏ ਮਾਰ ਤਾੜੀਆਂ
ਮਹਿਲ ਵਾਲੀ ਬਾਰੀ ਵਿੱਚੋ ਤੱਕ ਮਾੜੀਆਂ
ਤੂੰ ਕਿ ਲੈਣਾ ਪਾਗਲ ਮਲੰਗ ਸ਼ਹਿਰ ਤੌ
ਤੂੰ ਕਿ ਲੈਣਾ ਪਾਗਲ ਮਲੰਗ ਸ਼ਹਿਰ ਤੌ
ਨੀ ਮੈਂ ਕਿਹਾ ਲੱਭ ਕੋਈ ਰਾਜਕੁਮਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਕਿਵੇਂ ਕੁੜੇ ਤੇਰੇ ਪਿੱਛੇ ਚੱਡਾ ਮੜਕਾ
ਜਲੀ ਦੇ ਵਾਂਗ ਘੁੰਮ ਘੁੰਮ ਘੜਕਾ
ਕਿਵੇਂ ਕੁੜੇ ਤੇਰੇ ਪਿੱਛੇ ਚੱਡਾ ਮੜਕਾ
ਬਿਜਲੀ ਦੇ ਵਾਂਗ ਘੁੰਮ ਘੁੰਮ ਘੜਕਾ
ਤੇਰੀਆਂ ਨਿਗ੍ਹਾ ਵਿਚ ਬੇਸ਼ੱਕ ਹੀਣੇ ਸਹੀ
ਤੇਰੀਆਂ ਨਿਗ੍ਹਾ ਵਿਚ ਬੇਸ਼ੱਕ ਹੀਣੇ ਸਹੀ
ਆਖਦੇ ਸਿਆਣੇ ਫ਼ਨਕਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਅਥਰਾ ਸੁਭਾ ਮਾਨ ਬੇਈਮਾਨ ਦਾ
ਇਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ਅਥਰਾ ਸੁਭਾ ਮਾਨ ਬੇਈਮਾਨ ਦਾ
ਇਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ਹੀਰ ਦੀ ਨੀ ਲੋੜ ਆਪੇ ਲੱਭ ਲਉ ਸੱਸੀ
ਹੀਰ ਦੀ ਨੀ ਲੋੜ ਆਪੇ ਲੱਭ ਲਉ ਸੱਸੀ
ਆਪੇ ਆਜੁ ਚਨਾਬ ਤੌ ਪਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ
ਚੰਨ ਵੀ ਲਵਾਗੇ ਥੱਲੇ ਧਾਰ ਵੇ ਸੱਜਣਾ
ਚੰਨ ਵੀ ਲਵਾਗੇ ਥੱਲੇ ਧਾਰ