Theth punjaban
Gur sidhu music
ਓਏ ਮੋਟੇ ਮੋਟੇ ਨੈਣ ਜੱਟੀ ਦੇ
ਹੁੰਦੇ ਚਰਚੇ ਰਹਿਣ ਜੱਟੀ ਦੇ
ਨਾਜ਼ੁਕ ਲੱਕ ਤੇ ਭਰੀਆਂ ਮਣਕਾ
ਮਹਿੰਗੇ ਕਿੱਧਰ ਨਾ ਮਹਿਕਣ ਸੜਕਾਂ
ਉਹ ਪਾਉਂਦੀ ਸੁੱਟ ਸਵਾ ਕੇ ਕਾਲੇ
ਹੋ ਰੋਲੇ ਛਿੜ ਗਏ ਲਗ ਗਏ ਤਾਲੇ
ਉਹ ਭਰੀ ਜਵਾਨੀ ਉਪਰੋਂ ਅੱਲੜ ਜਿਥੇ ਦੱਬਦੀ ਹੈ
ਜਿਥੇ ਦੱਬਦੀ ਹੈ
ਓਏ ਠੇਠ ਪੰਜਾਬਣ ,ਪੰਜਾਬਣ
ਠੇਠ ਪੰਜਾਬਣ ਲੱਗਦੀ ਹੈ ਕੁੜੀ
ਠੇਠ ਪੰਜਾਬਣ ਲੱਗਦੀ ਹੈ ਕੁੜੀ
ਠੇਠ ਪੰਜਾਬਣ ਲੱਗਦੀ ਹੈ ਕੁੜੀ
ਉਹ ਸੂਟਾ ਦੇ ਵਿਚ ਹੀਰਿਆਂ ਜੱਟੀ ਟੇਡੇ ਪਾਉਂਦੀ ਚਿਰਿਆ ਜੱਟੀ
ਓਏ ਫੈਂਟਮ ਉੱਤੇ ਗੇੜੇ ਲਾਉਂਦੀ ਲਗੇ ਨਾ ਕੋਈ ਨੇੜੇ ਤੇੜੇ
ਉਹ ਸੂਟਾ ਦੇ ਵਿਚ ਹੀਰਿਆਂ ਜੱਟੀ ਟੇਡੇ ਪਾਉਂਦੀ ਚਿਰਿਆ ਜੱਟੀ
ਓਏ ਫੈਂਟਮ ਉੱਤੇ ਗੇੜੇ ਲਾਉਂਦੀ ਲਗੇ ਨਾ ਕੋਈ ਨੇੜੇ ਤੇੜੇ
ਉਹ ਵੇਟ ਨਾਰ ਨੇ ਦੱਬਦੀ ਕਿੱਲੀ
ਥਮ ਗਯਾ ਬੰਬੇ ਹਿੱਲ ਗਯੀ ਦਿਲੀ
ਹਿੱਲ ਗਯੀ ਦਿਲੀ
ਪੌਣੇ ਛੇ ਫੁੱਟ ਕਦ ਦੇ ਉੱਤੇ ਅੱਖ ਜੋ ਜਾਗਦੀ ਹੈ
ਓਏ ਠੇਠ ਲਾਹੌਰਣ ,ਲਾਹੌਰਣ
ਠੇਠ ਲਾਹੌਰਣ ਲੱਗਦੀ ਹੈ ਕੁੜੀ
ਠੇਠ ਲਾਹੌਰਣ ਲੱਗਦੀ ਹੈ ਕੁੜੀ
ਠੇਠ ਲਾਹੌਰਣ ਲੱਗਦੀ ਹੈ ਕੁੜੀ
ਠੇਠ ਲਾਹੌਰਣ ਲੱਗਦੀ ਹੈ ਕੁੜੀ
ਠੇਠ ਪੰਜਾਬਣ ਲੱਗਦੀ ਹੈ ਕੁੜੀ
ਠੇਠ ਪੰਜਾਬਣ ਲੱਗਦੀ ਹੈ ਕੁੜੀ