Haan Karti
ਨਾ ਸੋਚਿਯਾ ਕਿਸੀ ਨੂ ਦੇਣਾ ਦਿਲ ਮੈਂ
ਬਡਾ ਰਖੇਯਾ ਸੀ ਰੋਕ ਰੋਕ ਦਿਲ ਮੈਂ
ਨਾ ਸੋਚਿਯਾ ਕਿਸੀ ਨੂ ਦੇਣਾ ਦਿਲ ਮੈਂ
ਬਡਾ ਰਖੇਯਾ ਸੀ ਰੋਕ ਰੋਕ ਦਿਲ ਮੈਂ
ਪਕਾ ਪਹਿਰੇਦਾਰ ਬਣਕੇ ਸੀ ਬਹਿ ਗਯਾ
ਪਕਾ ਪਹਿਰੇਦਾਰ ਬਣਕੇ ਸੀ ਬਹਿ ਗਯਾ
ਗੇੜੇ ਫਿਰਦਾ ਸੀ ਗਲੀਯਨ ਦੇ ਮਾਰਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਪਿਹਲਾਂ ਠੁੱਡੇ ਕੇ ਸੀ ਟਾਇਮ ਟਾਇਮ ਚਾਕਦਾ
ਹੁਣ ਕੱਡ ਦਾ ਬਹਾਨੇ ਗੱਲ ਗੱਲ ਤੇ
ਜੇ ਜਾਂਦਾ ਸੂਤੇਯਾ ਤਾਂ ਸਾਂਭ ਲੇ ਪ੍ਯਾਰ ਨੂ
ਫਿਰ ਕਹਿ ਨਾ ਉਲਾਬੇ ਮੈਨੂ ਭਲਕੇ
ਜੇ ਜਾਂਦਾ ਸੂਤੇਯਾ ਤਾਂ ਸਾਂਭ ਲੇ ਪ੍ਯਾਰ ਨੂ
ਫਿਰ ਕਹਿ ਨਾ ਉਲਾਬੇ ਮੈਨੂ ਭਲਕੇ
ਪਿਹਲਾਂ ਜਾਨ ਜਾਨ ਕਿਹਦਾ ਨਹੀ ਸੀ ਥ੍ਹਕਦਾ
ਪਿਹਲਾਂ ਜਾਨ ਜਾਨ ਕਿਹਦਾ ਨਹੀ ਸੀ ਥ੍ਹਕਦਾ
ਖੌਰੇ ਕੀਹਦੇ ਉਤੋ ਫਿਰੇ ਜਾਨ ਵਾਰਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਕੀਥੇ ਫਿਲ੍ਮਾ ਤੇ ਕੀਥੇ ਗਾਯੀ ਆਂ shopping
ਕੀਤੇ ਗਯਾ ਘੁੱਮਨੇ ਦਾ ਥ੍ਹਾ ਵੇ
ਓਹੀ ਮੈਂ ਰੱਕਾਣ ਆ ਸੀ ਓਹੀ ਤੇਰੀ ਜਾਨ
ਜਿਹਦੇ ਸਾਹ ਵਿਚ ਲੇਂਦਾ ਸੀਗਾ ਸਾਹ ਵੇ
ਓਹੀ ਮੈਂ ਰੱਕਾਣ ਆ ਸੀ ਓਹੀ ਤੇਰੀ ਜਾਨ
ਜਿਹਦੇ ਸਾਹ ਵਿਚ ਲੇਂਦਾ ਸੀਗਾ ਸਾਹ ਵੇ
ਗਲ ਸੋਨੇ ਚ ਮਾੜੌਣ ਦੀ ਸੀ ਕਰ ਦਾ
ਗਲ ਸੋਨੇ ਚ ਮਾੜੌਣ ਦੀ ਸੀ ਕਰ ਦਾ
ਹੁਣ ਕੋਡੀ ਮੂਲ ਪਾਦਾ ਨਾ ਪ੍ਯਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਆਂਖਾਂ ਵਿਚੋ ਚੱਕਦੀ ਤੂ ਨੀਂਦ ਜੱਟੀ ਦੇ
ਆਪ ਸੋ ਜਾਣਾ ਸੋਹਣੇਯਾ ਵੇ ਲੜ ਕੇ
ਮੇਰੇ ਹਂਜੁਆਨ ਦੀ ਤੈਨੂ ਸਾਰ ਕੋਯੀ ਨਾ ਵੇ
ਤੇਰਾ ਮਿਹਫੀਲਾ ਦੇ ਵਿਚ ਜਾਮ ਖ੍ਹਲਕੇ
ਮੇਰੇ ਹਂਜੁਆਨ ਦੀ ਤੈਨੂ ਸਾਰ ਕੋਯੀ ਨਾ ਵੇ
ਤੇਰਾ ਮਿਹਫੀਲਾ ਦੇ ਵਿਚ ਜਾਮ ਖਲਕੇ
ਯਾਰੀ ਟੁੱਟੀ ਤੋ ਰੋਏਗਾ ਜੱਸੀ ਲੋਹਕੇਯਾ
ਯਾਰੀ ਟੁੱਟੀ ਤੋ ਰੋਏਗਾ ਜੱਸੀ ਲੋਹਕੇਯਾ
ਪਾਵਾ ਤਰਲੇ ਤੂ ਗੱਲ ਨਾ ਵਿਚਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ
ਹੋ ਟੁਟਪੈਨੇ ਜਦੋ ਦੀ ਹਾ ਕਰਤੀ
ਹਾਏ ਫਿਕਰ ਨਾ ਕਰ ਮੁਟਿਯਾਰ ਦਾ